
Sign up to save your podcasts
Or


ਜਿਵੇਂ ਜਿਵੇਂ ਕਿਸੇ ਵੀ ਇਨਸਾਨ ਦੀ ਉਮਰ ਵੱਧਦੀ ਹੈ, ਉਸਦੀ ਜ਼ਿੰਦਗੀ ਦੀ ਉਸਦੇ ਹੱਥੋਂ ਖਿਸਕਣ ਲੱਗਦੀ ਹੈ ਅਤੇ ਉਹ ਆਪਣੇ ਧੀਆਂ ਪੁੱਤਾਂ ਦੇ ਆਸਰੇ ਹੋ ਜਾਂਦਾ ਹੈ, ਜੇਕਰ ਤਾਂ ਉਸਦੇ ਧੀ ਪੁੱਤ ਚੰਗੇ ਹਨ ਅਤੇ ਆਪਣੇ ਬਜ਼ੁਰਗਾਂ ਦੀ ਕਦਰ ਕਰਦੇ ਹਨ ਅਤੇ ਉਹਨਾਂ ਦੀ ਹਰ ਲੋੜੀਂਦੀ ਚੀਜ਼ ਦਾ ਧਿਆਨ ਰੱਖਦੇ ਹਨ ਤਾਂ ਫਿਰ ਬਜ਼ੁਰਗਾਂ ਦੀ ਜ਼ਿੰਦਗੀ ਦਾ ਮੁੱਲ ਮੁੜ੍ਹ ਜਾਂਦਾ ਹੈ, ਪਰ ਜੇਕਰ ਉਮਰ ਦੇ ਇਸ ਮੋੜ੍ਹ ਤੇ ਔਲਾਦ ਉਹਨਾਂ ਨੂੰ ਸਾਂਭਣ ਤੋਂ ਮੂੰਹ ਮੋੜ ਲੈਂਦੀ ਹੈ ਤਾਂ ਉਸ ਵੇਲੇ ਤੀਜੀ ਰੋਟੀ ਦੀ ਕਹਾਣੀ ਸਮਝ ਆਉਂਦੀ ਹੈ, ਹਰਪ੍ਰੀਤ ਜਵੰਦਾ ਦੁਵਾਰਾ ਲਿਖੀ ਇਹ ਕਹਾਣੀ ਜ਼ਿੰਦਗੀ ਦੇ ਬਹੁਤ ਕੌੜੇ ਸੱਚ ਦਿਖਾਉਂਦੀ ਹੈ, ਆਸ ਕਰਦੇ ਹਾਂ ਕਿ ਕਹਾਣੀ ਤੁਹਾਨੂੰ ਸਭ ਨੂੰ ਜਰੂਰ ਪਸੰਦ ਆਵੇਗੀ ਅਤੇ ਇਸ ਵਿੱਚ ਦਿੱਤੀ ਜਾਣ ਵਾਲੀ ਸਿੱਖਿਆ ਵੀ ਅਸੀਂ ਅਪਨੇ ਪੱਲ੍ਹੇ ਜਰੂਰ ਬੰਨ੍ਹ ਕੇ ਰੱਖਾਂਗੇ...
By Radio Haanjiਜਿਵੇਂ ਜਿਵੇਂ ਕਿਸੇ ਵੀ ਇਨਸਾਨ ਦੀ ਉਮਰ ਵੱਧਦੀ ਹੈ, ਉਸਦੀ ਜ਼ਿੰਦਗੀ ਦੀ ਉਸਦੇ ਹੱਥੋਂ ਖਿਸਕਣ ਲੱਗਦੀ ਹੈ ਅਤੇ ਉਹ ਆਪਣੇ ਧੀਆਂ ਪੁੱਤਾਂ ਦੇ ਆਸਰੇ ਹੋ ਜਾਂਦਾ ਹੈ, ਜੇਕਰ ਤਾਂ ਉਸਦੇ ਧੀ ਪੁੱਤ ਚੰਗੇ ਹਨ ਅਤੇ ਆਪਣੇ ਬਜ਼ੁਰਗਾਂ ਦੀ ਕਦਰ ਕਰਦੇ ਹਨ ਅਤੇ ਉਹਨਾਂ ਦੀ ਹਰ ਲੋੜੀਂਦੀ ਚੀਜ਼ ਦਾ ਧਿਆਨ ਰੱਖਦੇ ਹਨ ਤਾਂ ਫਿਰ ਬਜ਼ੁਰਗਾਂ ਦੀ ਜ਼ਿੰਦਗੀ ਦਾ ਮੁੱਲ ਮੁੜ੍ਹ ਜਾਂਦਾ ਹੈ, ਪਰ ਜੇਕਰ ਉਮਰ ਦੇ ਇਸ ਮੋੜ੍ਹ ਤੇ ਔਲਾਦ ਉਹਨਾਂ ਨੂੰ ਸਾਂਭਣ ਤੋਂ ਮੂੰਹ ਮੋੜ ਲੈਂਦੀ ਹੈ ਤਾਂ ਉਸ ਵੇਲੇ ਤੀਜੀ ਰੋਟੀ ਦੀ ਕਹਾਣੀ ਸਮਝ ਆਉਂਦੀ ਹੈ, ਹਰਪ੍ਰੀਤ ਜਵੰਦਾ ਦੁਵਾਰਾ ਲਿਖੀ ਇਹ ਕਹਾਣੀ ਜ਼ਿੰਦਗੀ ਦੇ ਬਹੁਤ ਕੌੜੇ ਸੱਚ ਦਿਖਾਉਂਦੀ ਹੈ, ਆਸ ਕਰਦੇ ਹਾਂ ਕਿ ਕਹਾਣੀ ਤੁਹਾਨੂੰ ਸਭ ਨੂੰ ਜਰੂਰ ਪਸੰਦ ਆਵੇਗੀ ਅਤੇ ਇਸ ਵਿੱਚ ਦਿੱਤੀ ਜਾਣ ਵਾਲੀ ਸਿੱਖਿਆ ਵੀ ਅਸੀਂ ਅਪਨੇ ਪੱਲ੍ਹੇ ਜਰੂਰ ਬੰਨ੍ਹ ਕੇ ਰੱਖਾਂਗੇ...