
Sign up to save your podcasts
Or


ਕਹਾਣੀ ਸਾਡੇ ਸਮਾਜ ਦੇ ਇੱਕ ਆਮ ਵਰਤਾਰੇ ਬਾਰੇ ਦੱਸਦੀ ਹੈ ਜਿਸ ਅਨੁਸਾਰ ਸਾਡਾ ਸਮਾਜ ਕਈ ਵਰਗਾਂ ਦੇ ਅਧਾਰ ਤੇ ਵੰਡਿਆ ਹੋਇਆ ਹੈ, ਜਿੰਨ੍ਹਾਂ ਵਿੱਚੋਂ ਇੱਕ ਵਰਗ ਹੈ ਛੋਟੇ ਲੋਕ ਅਤੇ ਵੱਡੇ ਲੋਕ ਜਾਂ ਇਹ ਕਹਿ ਸਕਦੇ ਹਾਂ ਕਿ ਤੁਹਾਡੇ ਕੋਲ ਜਿੰਨ੍ਹਾਂ ਪੈਸੇ ਅਤੇ ਵਸੀਲੇ ਹਨ ਉਸ ਹਿਸਾਬ ਨਾਲ ਸਮਾਜ ਵਿੱਚ ਤੁਹਾਡੀ ਥਾਂ ਤੈਅ ਹੁੰਦੀ ਹੈ ਅਤੇ ਸਾਡੀਆਂ ਖੁਸ਼ੀਆਂ-ਗ਼ਮੀਆਂ, ਸਾਡੀਆਂ ਇੱਛਾਵਾਂ, ਸਾਡੀਆਂ ਭਾਵਨਾਵਾਂ ਇਨ੍ਹਾਂ ਵਰਗਾਂ ਦੇ ਅਨੁਸਾਰ ਹੀ ਹੁੰਦੀਆਂ ਹਨ, ਅੱਜ ਦੀ ਕਹਾਣੀ ਨੂੰ ਅਸੀਂ ਸਮਾਜ ਦੇ ਵੱਡੇ ਲੋਕਾਂ ਉੱਤੇ ਵਿਅੰਗ ਵੀ ਕਹਿ ਸਕਦੇ ਹਾਂ, ਆਸ ਕਰਦੇ ਹਾਂ ਲੇਖਕ ਨੇ ਜੋ ਭਾਵ ਲਿਖਣ ਦਾ ਯਤਨ ਕੀਤਾ ਹੈ ਉਹ ਅਸੀਂ ਸਮਝਾਂਗੇ...
By Radio Haanjiਕਹਾਣੀ ਸਾਡੇ ਸਮਾਜ ਦੇ ਇੱਕ ਆਮ ਵਰਤਾਰੇ ਬਾਰੇ ਦੱਸਦੀ ਹੈ ਜਿਸ ਅਨੁਸਾਰ ਸਾਡਾ ਸਮਾਜ ਕਈ ਵਰਗਾਂ ਦੇ ਅਧਾਰ ਤੇ ਵੰਡਿਆ ਹੋਇਆ ਹੈ, ਜਿੰਨ੍ਹਾਂ ਵਿੱਚੋਂ ਇੱਕ ਵਰਗ ਹੈ ਛੋਟੇ ਲੋਕ ਅਤੇ ਵੱਡੇ ਲੋਕ ਜਾਂ ਇਹ ਕਹਿ ਸਕਦੇ ਹਾਂ ਕਿ ਤੁਹਾਡੇ ਕੋਲ ਜਿੰਨ੍ਹਾਂ ਪੈਸੇ ਅਤੇ ਵਸੀਲੇ ਹਨ ਉਸ ਹਿਸਾਬ ਨਾਲ ਸਮਾਜ ਵਿੱਚ ਤੁਹਾਡੀ ਥਾਂ ਤੈਅ ਹੁੰਦੀ ਹੈ ਅਤੇ ਸਾਡੀਆਂ ਖੁਸ਼ੀਆਂ-ਗ਼ਮੀਆਂ, ਸਾਡੀਆਂ ਇੱਛਾਵਾਂ, ਸਾਡੀਆਂ ਭਾਵਨਾਵਾਂ ਇਨ੍ਹਾਂ ਵਰਗਾਂ ਦੇ ਅਨੁਸਾਰ ਹੀ ਹੁੰਦੀਆਂ ਹਨ, ਅੱਜ ਦੀ ਕਹਾਣੀ ਨੂੰ ਅਸੀਂ ਸਮਾਜ ਦੇ ਵੱਡੇ ਲੋਕਾਂ ਉੱਤੇ ਵਿਅੰਗ ਵੀ ਕਹਿ ਸਕਦੇ ਹਾਂ, ਆਸ ਕਰਦੇ ਹਾਂ ਲੇਖਕ ਨੇ ਜੋ ਭਾਵ ਲਿਖਣ ਦਾ ਯਤਨ ਕੀਤਾ ਹੈ ਉਹ ਅਸੀਂ ਸਮਝਾਂਗੇ...