।।ਸਲੋਕ ਮਹਲਾ ੫।। ਕਰਿ ਕਿਰਪਾ ਕਿਰਪਾਲ ਆਪੇ ਬਖਸਿ ਲੈ।। ਸਦਾ ਸਦਾ ਜਪੀ ਤੇਰਾ ਨਾਮ ਸਤਿਗੁਰੂ ਪਾਏ ਪੈ।। ਮਨ ਤਨ ਅੰਤਰਿ ਵਸ ਦੁਖਾ ਨਾਸ ਹੋਇ।। ਹਾਥ ਦੇਇ ਆਪਿ ਰਖੁ ਵਿਆਪੈ ਭਉ ਨਾ ਕੋਇ।। ਗੁਣ ਗਾਵਾ ਦਿਨੁ ਰੈਣਿ ਏਤੈ ਕੰਮਿ ਲਾਇ।। ਸੰਤ ਜਨਾ ਕੇ ਸੰਗ ਹਉਮੇ ਰੋਗ ਜਾਏ ।। ਸਰਬ ਨਿਰੰਤਰ ਖਸਮ ਇੱਕੋ ਰਵਿ ਰਹਿਆ।। ਗੁਰ ਪਰਸਾਦੀ ਸੱਚੁ ਸੱਚੋ ਸੱਚੁ ਲਹਿਆ।। ਦਇਆ ਕਰਹੁ ਦਇਆਲ ਆਪਣੀ ਸਿਫਤ ਦੇਹੁ।। ਦਰਸ਼ਨ ਦੇ ਕੇ ਨਿਹਾਲ ਨਾਨਕ ਪ੍ਰੀਤਿ ਏਹ।।