ਇਹ ਸ਼ਬਦ ਅਸੀਂ ਰੋਜ਼ ਰਹਿਰਾਸ ਸਾਹਿਬ ਵਿੱਚ ਪੜ੍ਹਦੇ ਹਾਂ ਸ਼ਬਦ ਪੜ੍ਹਦਿਆਂ ਕਈ ਵਾਰੀ ਤੁਕਾਂ ਤੇ ਬਹੁਤ ਖਿਆਲ ਨਹੀਂ ਜਾਂਦਾ ਹੈ।। ਪਰ ਤੁਸੀਂ ਕੀਰਤਨ ਦੇ ਰੂਪ ਵਿੱਚ ਸੁਣ ਕੇ ਸਾਨੂੰ ਬਹੁਤ ਕੀ ਅਛਾ ਲੱਗੇਗਾ।। ਇਹ ਮੇਰਾ ਤਜੁਰਬਾ ਹੈ, ਆਪਣੇ ਵਿਚਾਰ ਦੱਸੋ ਜੀ ਭੁਲਚੁਕ ਦੀ ਖਿਮਾਂ ਕਰਨੀ।। ਇਹ ਸ਼ਬਦ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਰਿਕਾਰਡ ਕੀਤਾ ਗਿਆ ਹੈ।।