Jeevani - By Panjab Boulevard

ਨੈਪੋਲੀਅਨ: ਇੱਕ ਜਨਰਲ ਦਾ ਉਭਾਰ


Listen Later

1795 ਵਿੱਚ, ਜਵਾਨ ਨੈਪੋਲੀਅਨ, ਬਹੁਤ ਹੀ ਬੇਰਹਿਮੀ ਨਾਲ ਪੈਰਿਸ ਦੇ ਵਿਦਰੋਹ ਨੂੰ ਕੁਚਲਦਾ ਹੈ - ਤੋਪ ਦੇ ਗੋਲਿਆਂ ਨਾਲ, ਅਤੇ ਇੱਥੋਂ ਸ਼ੁਰੂ ਹੁੰਦੀ ਹੈ ਉਸ ਦੇ Legend ਦੀ ਸ਼ੁਰੂਆਤ।

ਇਸ ਐਪੀਸੋਡ 'ਚ ਅਸੀਂ, ਉਸਦੇ ਬੇਰਹਿਮ Tactics, ਇਟਲੀ ਤੇ ਉਸਦੀ ਫ਼ਤਿਹ, ਅਤੇ ਉਸਦੇ ਕਿਰਦਾਰ ਵੱਲ ਝਾਤੀ ਮਾਰਾਂਗੇ। ਇੱਕ ਐਸਾ ਜਨਰਲ,ਜੋ ਖੁਦ ਨੂੰ Liberator ਕਹਾਉਣਾ ਪਸੰਦ ਕਰਦਾ ਸੀ, ਪਰ ਨਾਲ ਹੀ ਮੁਲਕਾਂ ਨੂੰ ਫ਼ਤਿਹ ਕਰਕੇ ਲੁੱਟਦਾ ਵੀ ਜਾ ਰਿਹਾ ਸੀ।

ਅਤੇ ਇਸ ਸੱਭ ਦੇ ਵਿੱਚ, ਅਸੀਂ ਇਕ ਨਿੱਕੀ ਜਿਹੀ ਝਾਤੀ ਮਾਰਾਂਗੇ ਉਸਦੀ ਅੰਦਰੂਨੀ ਜ਼ਿੰਦਗੀ ਤੇ, ਆਪਣੀ ਪਤਨੀ - Josephine ਨਾਲ ਉਸਦੇ ਡੂੰਘੇ ਪਿਆਰ ਵੱਲ। ਇੱਕ ਡੂੰਘਾ ਇੱਕ -ਪਾਸੜ ਪਿਆਰ, ਜੋ ਕਦੇ ਵੀ ਪੂਰਾ ਨਹੀਂ ਹੋ ਪਾਉਂਦਾ।


In 1795, a young Napoleon Bonaparte crushed a Parisian rebellion with cannon fire, launching his meteoric rise from soldier to empire-builder. This episode unpacks his ruthless tactics, his conquest of Italy, and the paradox of a man who posed as a liberator while plundering nations—all while obsessing over the love of his life, who ignored his letters.

...more
View all episodesView all episodes
Download on the App Store

Jeevani - By Panjab BoulevardBy Panjab Boulevard