ਇਸ ਸੀਜ਼ਨ ਵਿਚ ਅਸੀਂ ਦੇਖਾਂਗੇ ਨੈਪੋਲੀਅਨ ਬੋਨਾਪਾਰਟ ਦੀ ਜ਼ਿੰਦਗੀ ਵੱਲ - ਇਕ ਨਾਮ ਜੋ ਅੱਜ ਤੱਕ ਵੀ ਬਹਿਸ ਦਾ ਵਿਸ਼ਾ ਬਣਿਆ ਹੋਇਆ ਹੈ। ਉਸ ਬਾਰੇ 300,000 ਤੋਂ ਵੀ ਵੱਧ ਕਿਤਾਬਾਂ ਲਿਖੀਆਂ ਜਾ ਚੁੱਕੀਆਂ ਹਨ। ਕੋਈ ਉਸਨੂੰ ਇੱਕ ਖੂਨੀ ਡਿਕਟੇਟਰ ਮੰਨਦਾ ਹੈ, ਤੇ ਕੋਈ ਹੀਰੋ ਅਤੇ ਇੱਕ ਆਮ ਲੋਕਾਂ ਦੇ ਲੀਡਰ ਵਜੋਂ।
ਸੱਚਾਈ ਕੀ ਹੈ?
ਆਓ, ਸ਼ੁਰੂ ਕਰਦੇ ਹਾਂ ਆਪਣਾ ਇਹ ਸਫ਼ਰ - ਨੈਪੋਲੀਅਨ ਦੀ ਜ਼ਿੰਦਗੀ ਦੇ ਮੁੱਢਲੇ ਸਾਲਾਂ ਤੋਂ।
ਫ਼ੋਟੋ : ਫ਼ੌਜੀ ਵਰਦੀ ਵਿਚ ਜਵਾਨ ਨੈਪੋਲੀਅਨ।