
Sign up to save your podcasts
Or


ਕੀ ਵਾਕਿਆ ਹੀ ਆਸਟ੍ਰੇਲੀਆ ਵਿੱਚ ਯਹੂਦੀ ਧਰਮ ਦੇ ਲੋਕ ਖਤਰੇ ਵਿੱਚ ਹਨ? ਕੀ islamophobia ਖਿਲਾਫ਼ ਰਿਪੋਰਟਿੰਗ ਕਰਨ ਤੋਂ ਝਿਜਕ ਰਿਹਾ ਹੈ ਆਸਟ੍ਰੇਲੀਅਨ ਮੀਡੀਆ? ਨਾਲ ਹੀ ਇਸ ਹਫ਼ਤੇ ਦੇ News and Views ਵਿੱਚ ਗੱਲ ਆਸਟ੍ਰੇਲੀਆ ਦੀ ਮਹਿਲਾ ਫੁਟਬਾਲ ਟੀਮ ਦੀ ਕਪਤਾਨ ਦੁਆਰਾ 'ਚਿੱਟੀ ਚਮੜੀ' ਖਿਲਾਫ਼ ਕੀਤੀ ਟਿੱਪਣੀ ਦੀ। ਸੁਣੋ ਪ੍ਰੋਗ੍ਰਾਮ ਅਤੇ ਦਿਓ ਆਪਣੇ ਵਿਚਾਰ ਅਮਰੀਕਾ ਦੁਆਰਾ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਡੀ-ਪੋਰਟ ਕਰਨ ਵਿੱਚ ਗ਼ਲਤੀ ਕਿਸ ਕਿਸ ਦੀ? ਪੰਜਾਬ ਦੇ ਮੀਡੀਆ ਦਾ ਇੱਕ ਪਾਸੜ ਰਵੱਈਆ।
By Radio Haanjiਕੀ ਵਾਕਿਆ ਹੀ ਆਸਟ੍ਰੇਲੀਆ ਵਿੱਚ ਯਹੂਦੀ ਧਰਮ ਦੇ ਲੋਕ ਖਤਰੇ ਵਿੱਚ ਹਨ? ਕੀ islamophobia ਖਿਲਾਫ਼ ਰਿਪੋਰਟਿੰਗ ਕਰਨ ਤੋਂ ਝਿਜਕ ਰਿਹਾ ਹੈ ਆਸਟ੍ਰੇਲੀਅਨ ਮੀਡੀਆ? ਨਾਲ ਹੀ ਇਸ ਹਫ਼ਤੇ ਦੇ News and Views ਵਿੱਚ ਗੱਲ ਆਸਟ੍ਰੇਲੀਆ ਦੀ ਮਹਿਲਾ ਫੁਟਬਾਲ ਟੀਮ ਦੀ ਕਪਤਾਨ ਦੁਆਰਾ 'ਚਿੱਟੀ ਚਮੜੀ' ਖਿਲਾਫ਼ ਕੀਤੀ ਟਿੱਪਣੀ ਦੀ। ਸੁਣੋ ਪ੍ਰੋਗ੍ਰਾਮ ਅਤੇ ਦਿਓ ਆਪਣੇ ਵਿਚਾਰ ਅਮਰੀਕਾ ਦੁਆਰਾ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਡੀ-ਪੋਰਟ ਕਰਨ ਵਿੱਚ ਗ਼ਲਤੀ ਕਿਸ ਕਿਸ ਦੀ? ਪੰਜਾਬ ਦੇ ਮੀਡੀਆ ਦਾ ਇੱਕ ਪਾਸੜ ਰਵੱਈਆ।