
Sign up to save your podcasts
Or


ਸਾਡਾ ਨਜ਼ਰੀਆ ਕਿਸੇ ਵੀ ਚੀਜ਼ ਦੇ ਚੰਗੇ-ਮਾੜੇ, ਔਖੇ-ਸੌਖੇ ਨੂੰ ਤੈਅ ਕਰਦਾ ਹੈ, ਕਈ ਵਾਰੀ ਕੋਈ ਗੱਲ, ਘਟਨਾ ਜਾਂ ਕੰਮ ਏਡਾ ਵੱਡਾ ਨਹੀਂ ਹੁੰਦਾ ਜਿੰਨ੍ਹਾਂ ਸਾਡੀ ਸੋਚ ਸਾਡਾ ਨਜ਼ਰੀਆ ਉਸਨੂੰ ਬਣਾ ਕੇ ਸਾਡੇ ਸਾਹਮਣੇ ਪੇਸ਼ ਕਰਦਾ ਹੈ, ਸਾਡੀ ਸਾਰਿਆਂ ਦੀ ਜ਼ਿੰਦਗੀ ਹਰ ਘੜੀ ਕਿਸੇ ਨਾ ਕਿਸੇ ਇਮਤਿਹਾਨ ਵਿਚੋਂ ਲੰਘਦੀ ਹੈ, ਸਾਨੂੰ ਸਾਰਿਆਂ ਨੂੰ ਜ਼ਿੰਦਗੀ ਵਿੱਚ ਅਣਸੁਖਾਵੇਂ ਅਹਿਸਾਸਾਂ ਅਤੇ ਮਹੌਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਕਈ ਲੋਕ ਔਖੇ ਤੋਂ ਔਖੇ ਹਲਾਤਾਂ ਨੂੰ ਵੀ ਹੱਸ ਕੇ ਜਰ ਜਾਂਦੇ ਹਨ ਅਤੇ ਉਹਨਾਂ ਵਿੱਚੋਂ ਨਿਕਲਣ ਲਈ ਸੰਘਰਸ਼ ਕਰਦੇ ਹਨ ਅਤੇ ਦੂਜੇ ਪਾਸੇ ਇਸਦੇ ਉਲਟ ਕਈ ਹਰ ਮੰਨ ਜਾਂਦੇ ਹਨ, ਔਖੇ ਵੇਲਿਆਂ ਚੋਂ ਕਿਵੇਂ ਦੇ ਨਤੀਜ਼ੇ ਹਾਸਿਲ ਕਰਨੇ ਹਨ ਇਹ ਕਾਫੀ ਹੱਦ ਤੱਕ ਸਾਡੇ ਨਜ਼ਰੀਏ ਤੇ ਨਿਰਭਰ ਕਰਦਾ ਹੈ...
By Radio Haanjiਸਾਡਾ ਨਜ਼ਰੀਆ ਕਿਸੇ ਵੀ ਚੀਜ਼ ਦੇ ਚੰਗੇ-ਮਾੜੇ, ਔਖੇ-ਸੌਖੇ ਨੂੰ ਤੈਅ ਕਰਦਾ ਹੈ, ਕਈ ਵਾਰੀ ਕੋਈ ਗੱਲ, ਘਟਨਾ ਜਾਂ ਕੰਮ ਏਡਾ ਵੱਡਾ ਨਹੀਂ ਹੁੰਦਾ ਜਿੰਨ੍ਹਾਂ ਸਾਡੀ ਸੋਚ ਸਾਡਾ ਨਜ਼ਰੀਆ ਉਸਨੂੰ ਬਣਾ ਕੇ ਸਾਡੇ ਸਾਹਮਣੇ ਪੇਸ਼ ਕਰਦਾ ਹੈ, ਸਾਡੀ ਸਾਰਿਆਂ ਦੀ ਜ਼ਿੰਦਗੀ ਹਰ ਘੜੀ ਕਿਸੇ ਨਾ ਕਿਸੇ ਇਮਤਿਹਾਨ ਵਿਚੋਂ ਲੰਘਦੀ ਹੈ, ਸਾਨੂੰ ਸਾਰਿਆਂ ਨੂੰ ਜ਼ਿੰਦਗੀ ਵਿੱਚ ਅਣਸੁਖਾਵੇਂ ਅਹਿਸਾਸਾਂ ਅਤੇ ਮਹੌਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਕਈ ਲੋਕ ਔਖੇ ਤੋਂ ਔਖੇ ਹਲਾਤਾਂ ਨੂੰ ਵੀ ਹੱਸ ਕੇ ਜਰ ਜਾਂਦੇ ਹਨ ਅਤੇ ਉਹਨਾਂ ਵਿੱਚੋਂ ਨਿਕਲਣ ਲਈ ਸੰਘਰਸ਼ ਕਰਦੇ ਹਨ ਅਤੇ ਦੂਜੇ ਪਾਸੇ ਇਸਦੇ ਉਲਟ ਕਈ ਹਰ ਮੰਨ ਜਾਂਦੇ ਹਨ, ਔਖੇ ਵੇਲਿਆਂ ਚੋਂ ਕਿਵੇਂ ਦੇ ਨਤੀਜ਼ੇ ਹਾਸਿਲ ਕਰਨੇ ਹਨ ਇਹ ਕਾਫੀ ਹੱਦ ਤੱਕ ਸਾਡੇ ਨਜ਼ਰੀਏ ਤੇ ਨਿਰਭਰ ਕਰਦਾ ਹੈ...