ਪਹਿਲੇ ਸਮੇਂ ਵਿਚ ਸ਼ੁੱਧਰ ਅਤੇ ਗਰੀਬ ਵਿਅਕਤੀ ਨੂੰ ਪੜ੍ਹਨ-ਲਿਖਣ ਦੀ ਆਜ਼ਾਦੀ ਨਹੀਂ ਸੀ ਉਹ ਦੇਵਨਾਗਰੀ ਨਹੀਂ ਸੀ ਪੜ੍ਹ ਸਕਦੇ ਹਨ।। ਗੁਰੂ ਅੰਗਦ ਦੇਵ ਜੀ ਨੇ ਭਾਈ ਰਵਿਦਾਸ ਜੀ ਦੀ ਮਦਦ ਨਾਲ 35 ਅਖਰ ਲਿਖੇ ਸਨ ਪੈਂਤੀ ਅੱਖਰਾਂ ਅਤੇ ਮਾਤ੍ਰਾਵਾਂ ਨੂੰ ਮਿਲਾ ਕੇ ਇਕ ਨਵੀਂ ਦਸ਼ਾ ਦਾ ਨਿਰਮਾਣ ਕੀਤਾ ਸੀ ਕਿਹਾ ਜਾਂਦਾ ਹੈ ਇਨ੍ਹਾਂ ਪੈਂਤੀ ਅੱਖਰੀ ਪਾਠ ਗੁਰਬਾਣੀ ਵਿੱਚ ਦਰਜ ਹੈ!!ਹਰ ਇਨਸਾਨ ਨੂੰ ਬਰਾਬਰ ਦਾ ਦਰਜਾ ਦੇਣ ਲਈ ਮਾਨਵਤਾ ਦਾ ਉਧਾਰ ਕਰਨ ਲਈ ਇਹ ਭਾਸ਼ਾ ਬਣੀ ਹੈ!!