ਅਪ੍ਰੈਲ 2020 ਵਿੱਚ, Covid ਦੇ ਕਾਰਨ ਲੱਗੇ Lockdowns ਦੇ ਦੌਰਾਨ ਇਹੋ ਜਿਹਾ ਕੀ ਵਾਪਰਿਆ ਜਿਸ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਸਿਫਰ ਤੋਂ ਵੀ ਹੇਠਾਂ (-37$/Barrel) ਚਲੀਆਂ ਗਈਆਂ?
ਅਤੇ ਅਸੀਂ ਦੇਖਾਂਗੇ Traders ਦੀ ਇਕ Team ਵੱਲ, ਜਿਹਨਾਂ ਨੇ ਇਸ ਅਨੋਖੀ ਘਟਨਾ ਤੋਂ 650 Million Dollar ਦਾ ਮੁਨਾਫਾ ਕੱਢਿਆ - Essex Boys.
ਕੀ ਉਹ ਸਿਰਫ਼ ਸ਼ਾਤਿਰ Trader ਸਨ, ਯਾਂ ਉਹਨਾਂ ਨੇ Actively Market ਨੂੰ Manipulate ਕਰਕੇ ਹੇਠਾਂ ਸੁੱਟਿਆ?
ਆਓ ਜਾਣਦੇ ਹਾਂ, ਇਸ episode ਵਿੱਚ।
In April 2020, as global oil prices plummeted to historic lows—even turning negative—a ragtag group of Essex-based traders seized the chaos to net staggering profits. Dubbed the "Essex Boys," their high-risk bets against the market turned them into unlikely kingpins of financial folklore. This episode unpacks their audacious play, the frenzy of the crash, and the lingering debate: Were they savvy opportunists or ruthless manipulators?