Panjabi Polymath - By Panjab Boulevard

Panjabi Polymath - By Panjab Boulevard

By Panjab BoulevardScienceNature
Download on the App Store

Panjabi Polymath - By Panjab Boulevard episodes

  • Mandela Effect -   ਜਦ ਯਾਦਦਾਸ਼ਤ ਖੇਡਾਂ ਖੇਡਦੀ ਹੈ

    ਕੀ Nelson Mandela ਆਪਣੇ ਲੰਬੇ ਕਾਰਾਵਾਸ ਦੇ ਦੌਰਾਨ ਹੀ ਮਰ ਗਏ ਸਨ - ਯਾਂ ਫਿਰ ਅਸਲ 'ਚ, ਉੱਥੋਂ ਛੁੱਟਣ ਤੋਂ ਬਾਅਦ, ਉਹ South Africa ਦੇ President ਬਣੇ?

    ਇਸ Episode 'ਚ ਅਸੀਂ ਇੱਕ ਬਹੁਤ ਹੀ ਅਨੋਖੇ Phenomenon ਦੀ ਗੱਲ ਕਰਨ ਜਾ ਰਹੇ ਆਂ - The Mandela Effect - ਅਤੇ ਕਿਵੇਂ ਪੂਰੀ population ਦਾ ਇੱਕ ਵੱਡਾ ਹਿੱਸਾ, ਪੂਰਨ ਰੂਪ ਚ ਗਲਤ ਚੀਜ਼ਾਂ ਯਾਦ ਕਰੀ ਬੈਠਾ ਹੈ - ਜੋ ਕਦੇ ਹੋਈਆਂ ਹੀ ਨਹੀਂ!


    Did Nelson Mandela die in prison—or did he become South Africa’s president?

    In this episode, we dive into the curious phenomenon of the Mandela Effect and why so many people remember events that never happened.

    Memory, culture, and collective false beliefs collide in this mind-bending journey.

    7 min
  • Dyatlov Pass ਦੀ ਅਣਹੋਣੀ ਘਟਨਾ

    Dyatlov Pass ਦੀ ਘਟਨਾ ਅੱਜ ਤੱਕ ਦੁਨੀਆ ਲਈ ਇੱਕ ਬੁਝਾਰਤ ਬਣੀ ਹੋਈ ਹੈ।


    1959 'ਚ ਇੱਥੇ ਇਹੋ ਜਿਹਾ ਕੀ ਹੋਇਆ ਸੀ? ਇਹ ਘਟਨਾ ਚ ਕੌਣ-ਕੌਣ ਸ਼ਾਮਿਲ ਸਨ ਅਤੇ ਉਹਨਾਂ ਨਾਲ ਕੀ ਵਾਪਰਿਆ?


    ਇਹੀ ਅਸੀਂ ਜਾਣਾਂਗੇ ਸਾਡੇ ਅੱਜ ਦੇ episode ਵਿੱਚ।


    7 min

About Panjabi Polymath - By Panjab Boulevard

From the publisher's feed

ਇੱਕ ਸ਼ੋਅ ਜਿੱਥੇ ਅਸੀਂ ਲੱਭਦੇ ਹਾਂ ਕਿਸੇ ਅਜਿਹੀ ਗੱਲ ਨੂੰ, ਜੋ ਨਾਂ ਸਿੱਧੀ ਹੈ ਤੇ ਨਾਂ ਹੀ ਸਧਾਰਨ।