ਗਾਰਗੀ ਨੂੰ ਆਯਾਸ਼ ਕਹਿੰਦਾ ਹੈ । ਕੋਈ ਸ਼ਰਾਬੀ । ਕੋਈ ਬੇਸ਼ਰਮ ਪਰ ਗਾਰਗੀ ਦੇ ਨਾਟਕ ਅਤੇ ਗਾਰਗੀ ਦੋਵੇਂ ਅੱਲਗ ਹਨ । ਇੱਕ ਮੱਤ ਗਾਰਗੀ ਨੂੰ ਪੜ੍ਹਨ ਤੋਂ ਬਾਅਦ ਇਹ ਪਤਾ ਲੱਗਾ ਕਿ ਗਾਰਗੀ ਦੇ ਨਾਟਕਾਂ ਵਿੱਚ ਉਸਦੇ ਆਸ ਪਾਸ ਦੇਖਿਆ ਸੁਣਿਆ ਵਧੇਰੇ ਝਲਕਦਾ ਹੈ । #balwantgargi #lohakutt #punjabiplay #theatre #indiantheatre #IMPBDISCOURSIYA @MERANAAM_PANKAJ