IMPB DISCOURSIYA PODCAST SHOW

PART 4 ACT 1 LOHA KUTT BALWANT GARGI


Listen Later

ਐਕਟ ਪਹਿਲਾ । ਕਾਕੂ ਲੁਹਾਰ ਆਪਣੇ ਕੰਮ ਤੱਕ ਕੰਮ ਹੀ ਰੱਖਦਾ ਹੈ, ਜਿਸ ਕਰਕੇ ਉਹ ਆਪਣੀ ਪਤਨੀ ਸੰਤੀ ਨੂੰ ਵਕ਼ਤ ਨਹੀਂ ਦੇ ਪਾਉਂਦਾ, ਉਸ ਦੀਆਂ ਸੱਧਰਾਂ ਰੁਲ਼ਦੀਆਂ ਹਨ। ਕਾਕੂ ਲੋਹੇ ਦਾ ਕੰਮ ਕਰਦਾ ਲੋਹੇ ਦੇ ਦਿਲ ਜਿਹਾ ਹੋ ਜਾਂਦਾ ਹੈ। ਕਾਕੂ ਦੇ ਦੋ ਬੱਚੇ ਹਨ, ਇੱਕ ਧੀ ਬੈਣੋ ਤੇ ਪੁੱਤਰ ਦੀਪਾ। ਜਵਾਨ ਹੋਈ ਬੈਣੋ ਦਾ ਪਿੰਡ ਦੇ ਲੜਕੇ ਸਰਵਣ ਨਾਲ਼ ਪ੍ਰੇਮ ਹੈ, ਉਹ ਘਰੇਲੂ ਹਾਲਾਤਾਂ ਕਰਕੇ ਉਹ ਇੱਕ ਦਿਨ ਉਸ ਨਾਲ਼ ਘਰੋਂ ਦੌੜ ਜਾਂਦੀ ਹੈ, ਜਿਸ ਤੋਂ ਪ੍ਰੇਰਣਾ ਲੈ ਕੇ ਸੰਤੀ ਵੀ ਆਪਣੇ ਵਿਆਹ ਤੋਂ ਪਹਿਲਾਂ ਦੇ ਪ੍ਰੇਮੀ ਨਾਲ਼ ਦੌੜ ਜਾਂਦੀ ਹੈ। ਜੋ ਅਕਸਰ ਉਹਨਾਂ ਦੇ ਘਰ ਖੇਤੀ ਦੇ ਔਜ਼ਾਰ ਠੀਕ ਕਰਨ ਦੇ ਬਹਾਨੇ ਆਉਂਦਾ ਰਹਿੰਦਾ ਸੀ। ਅੰਤ 'ਤੇ ਕਾਕੂ ਖ਼ੁਦ ਦੀ ਸ੍ਵੈ-ਪੜਚੋਲ ਕਰਦਾ ਹੈ। #IMPBDISCOURSIYA @MERANAAM_PANKAJ
...more
View all episodesView all episodes
Download on the App Store

IMPB DISCOURSIYA PODCAST SHOWBy IMPB Discoursiya