IMPB DISCOURSIYA PODCAST SHOW

PART 6 ACT 3 LOHA KUTT BALWANT GARGI


Listen Later

ACT 3 1944 ਵਿੱਚ ਛਪਿਆ ਪੰਜਾਬੀ ਨਾਟਕ ਲੋਹਾ ਕੁੱਟ ਹੈ । ਇਸ ਨਾਟਕ ਦੀ ਕਹਾਣੀ ਔਰਤ ਦੇ ਮਨ ਦੇ ਵਲਵਲਿਆਂ ਦੁਆਲੇ ਘੁੰਮਦੀ ਹੈ, ਔਰਤ ਜੋ ਆਪਣੇ ਸੱਧਰਾਂ 'ਤੇ ਚਾਵਾਂ ਨੂੰ ਆਪਣੀ ਮੁੱਠੀ ਵਿੱਚ ਬੰਦ ਕਰਕੇ ਆਪਣੀ ਜ਼ਿੰਦਗੀ ਨੂੰ ਰਵਾਂ ਕਰਨ 'ਚ ਮਸ਼ਰੂਫ ਰਹਿੰਦੀ ਹੈ ਪਰ ਉਸਦਾ ਮਰਦ ਉਸਦੀਆਂ ਸੱਧਰਾਂ 'ਤੇ ਚਾਵਾਂ ਨੂੰ ਲੋਹੇ ਦੀ ਭੱਠੀ ਵਿੱਚ ਸਾੜ ਕੇ ਸੁਆਹ ਕਰ ਸੁੱਟਦਾ ਹੈ ।
...more
View all episodesView all episodes
Download on the App Store

IMPB DISCOURSIYA PODCAST SHOWBy IMPB Discoursiya