
Sign up to save your podcasts
Or


'ਸ਼ਬਦ', ਆਪਣੇ ਆਪ ਵਿੱਚ ਬੜਾ ਨਿੱਕਾ ਜਿਹਾ ਸ਼ਬਦ ਪਰ ਇਹ ਸ਼ਬਦ ਹੀ ਹਨ ਜੋ ਪੂਰੀ ਦੁਨੀਆ ਨੂੰ ਚਲਾ ਰਹੇ ਹਨ, ਸਾਡੀਆਂ ਭਾਵਨਾਵਾਂ ਕਿਸੇ ਦੂਜੇ ਤੱਕ ਪਹੁੰਚਾ ਰਹੇ ਹਨ, ਇਹਨਾਂ ਸ਼ਬਦਾਂ ਦਾ ਬਹੁਤ ਮਹੱਤਵ ਹੈ, ਪਰ ਇਹਨਾਂ ਦੀ ਚੋਣ ਸਭ ਤੋਂ ਮਹੱਤਵਪੂਰਨ ਹੈ, ਅਸੀਂ ਕਿਸੇ ਬਾਰੇ ਕੀ ਬੋਲਦੇ ਹਾਂ, ਕਿਵੇਂ ਦੀ ਸ਼ਬਦਾਂ ਦੀ ਵਰਤੋਂ ਕਰਦੇ ਹਾਂ, ਸਾਡੇ ਰਿਸ਼ਤੇ ਇਸੇ ਉੱਤੇ ਟਿਕੇ ਹੋਏ ਹੁੰਦੇ ਹਨ, ਸ਼ਬਦਾਂ ਦੀ ਚੋਣ ਕਰਦੇ ਸਮੇਂ ਜਿੰਨਾ ਹੋ ਸਕੇ ਸਾਨੂੰ ਸੁਚੇਤ ਰਹਿਣਾ ਚਾਹੀਦਾ ਹੈ ਕਿਉਂਕ ਇੱਕ ਵਾਰੀ ਜੋ ਬੋਲ ਅਸੀਂ ਮੂੰਹੋ ਕੱਢ ਦੇਂਦੇ ਹਾਂ ਉਹਨਾਂ ਦਾ ਕਿਸੇ ਉੱਤੇ ਜੋ ਪ੍ਰਭਾਵ ਪਵੇਗਾ ਉਸਨੂੰ ਬਦਲਿਆ ਨਹੀਂ ਜਾ ਸਕਦਾ, ਮੂੰਹੋ ਨਿਕਲੇ ਬੋਲ ਮੁੜ੍ਹਕੇ ਵਾਪਸ ਨਹੀਂ ਲਏ ਜਾ ਸਕਦੇ, ਅੱਜ ਦੀ ਕਹਾਣੀ ਵੀ ਸਾਨੂੰ ਸਾਡੀ ਜੁਬਾਨ ਅਤੇ ਸ਼ਬਦਾਂ ਦੀ ਸਹੀ ਵਰਤੋਂ ਬਾਰੇ ਬਹੁਤ ਸੋਹਣਾ ਸੁਨੇਹਾ ਦੇਂਦੀ ਹੈ...
By Radio Haanji'ਸ਼ਬਦ', ਆਪਣੇ ਆਪ ਵਿੱਚ ਬੜਾ ਨਿੱਕਾ ਜਿਹਾ ਸ਼ਬਦ ਪਰ ਇਹ ਸ਼ਬਦ ਹੀ ਹਨ ਜੋ ਪੂਰੀ ਦੁਨੀਆ ਨੂੰ ਚਲਾ ਰਹੇ ਹਨ, ਸਾਡੀਆਂ ਭਾਵਨਾਵਾਂ ਕਿਸੇ ਦੂਜੇ ਤੱਕ ਪਹੁੰਚਾ ਰਹੇ ਹਨ, ਇਹਨਾਂ ਸ਼ਬਦਾਂ ਦਾ ਬਹੁਤ ਮਹੱਤਵ ਹੈ, ਪਰ ਇਹਨਾਂ ਦੀ ਚੋਣ ਸਭ ਤੋਂ ਮਹੱਤਵਪੂਰਨ ਹੈ, ਅਸੀਂ ਕਿਸੇ ਬਾਰੇ ਕੀ ਬੋਲਦੇ ਹਾਂ, ਕਿਵੇਂ ਦੀ ਸ਼ਬਦਾਂ ਦੀ ਵਰਤੋਂ ਕਰਦੇ ਹਾਂ, ਸਾਡੇ ਰਿਸ਼ਤੇ ਇਸੇ ਉੱਤੇ ਟਿਕੇ ਹੋਏ ਹੁੰਦੇ ਹਨ, ਸ਼ਬਦਾਂ ਦੀ ਚੋਣ ਕਰਦੇ ਸਮੇਂ ਜਿੰਨਾ ਹੋ ਸਕੇ ਸਾਨੂੰ ਸੁਚੇਤ ਰਹਿਣਾ ਚਾਹੀਦਾ ਹੈ ਕਿਉਂਕ ਇੱਕ ਵਾਰੀ ਜੋ ਬੋਲ ਅਸੀਂ ਮੂੰਹੋ ਕੱਢ ਦੇਂਦੇ ਹਾਂ ਉਹਨਾਂ ਦਾ ਕਿਸੇ ਉੱਤੇ ਜੋ ਪ੍ਰਭਾਵ ਪਵੇਗਾ ਉਸਨੂੰ ਬਦਲਿਆ ਨਹੀਂ ਜਾ ਸਕਦਾ, ਮੂੰਹੋ ਨਿਕਲੇ ਬੋਲ ਮੁੜ੍ਹਕੇ ਵਾਪਸ ਨਹੀਂ ਲਏ ਜਾ ਸਕਦੇ, ਅੱਜ ਦੀ ਕਹਾਣੀ ਵੀ ਸਾਨੂੰ ਸਾਡੀ ਜੁਬਾਨ ਅਤੇ ਸ਼ਬਦਾਂ ਦੀ ਸਹੀ ਵਰਤੋਂ ਬਾਰੇ ਬਹੁਤ ਸੋਹਣਾ ਸੁਨੇਹਾ ਦੇਂਦੀ ਹੈ...