Sign up to save your podcastsEmail addressPasswordRegisterOrContinue with GoogleAlready have an account? Log in here.
Official Podcast of Punjab Agricultural University Ludhiana (for updates about its Research, Teaching and Extension)... more
FAQs about Punjab Agricultural University Official:How many episodes does Punjab Agricultural University Official have?The podcast currently has 8 episodes available.
March 06, 2021Highlights Of PAU Activity 24 FEB. 2021ਖੇਤੀ ਵਪਾਰ ਨੂੰ ਵਧਾਉਣ ਦੇ ਲਈ ਕੀ ਉੱਦਮ ਕਰੀਏ ਇਸ ਪੰਦਰਵਾੜੇ ਦੌਰਾਨ ਖੇਤੀ ਰੁਝੇਵੇਂ ਬਾਰੇਪੇਂਡੂ ਨੌਜਵਾਨਾਂ ਦੇ ਲਈ ਖੇਤੀ ਮੰਡੀਆਂ ਦਾ ਵਿਕਾਸ ਅਤੇ ਉਤਪਾਤ ਤਿਆਰ ਕਰਨ ਸੰਬੰਧੀ ...more51minPlay
March 04, 2021Highlights Of PAU Activity 17 FEB. 2021ਇਸ ਹਫਤੇ ਦੇ ਖੇਤੀ ਰੁਝੇਵਿਆਂ ਬਾਰੇ ਸ੍ਰੀ ਰਵਿੰਦਰ ਭਲੂਰੀਆ ਅਤੇ ਡਾ ਅਮਰਿੰਦਰ ਕੌਰਪਸਾਰ ਮਾਹਿਰਾਂ ਦੀ ਵਿਗਿਆਨੀਆਂ ਦੇ ਨਾਲ ਮਿਲਣੀ ਬਾਰੇਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪੇਂਡੂ ਪੱਧਰ ਦੇ ਖੇਤੀ ਆਧਾਰਿਤ ਦੇ ਉਦਯੋਗ ਲਗਾਉਣ ਬਾਰੇਪ੍ਰਕਾਸ਼ਨਾਵਾਂ ਬਾਰੇਬਸੰਤ ਰੁੱਤ ਦੀ ਮਹੱਤਤਾ ਬਾਰੇ...more52minPlay
February 26, 2021Highlights Of PAU Activity 10 Feb 2021ਇਸ ਪੰਦਰਵਾੜੇ ਦੌਰਾਨ ਖੇਤੀ ਰੁਝੇਵੇਂ ਬਾਰੇਫੂਡ ਇੰਡਸਟਰੀ ਬਿਜ਼ਨਸ ਇੰਨਕੂਬੇਸ਼ਨ ਸੈਂਟਰ ਦੇ ਉਦੇਸ਼ ਅਤੇ ਇੱਕ ਸਫਲ ਇੰਟਰਪਨਿਓਰ ਨਾਲ ਮੁਲਾਕਾਤਸਜਾਵਟੀ ਬੂਟਿਆਂ ਬਾਰੇ ਅਤੇ ਗਰਮੀ ਦੇ ਗੇਂਦੇ ਅਤੇ ਗੁਲਦਾਉਦੀ ਬਾਰੇ...more1h 1minPlay
February 17, 2021Highlights Of PAU Activity 03 Feb 202101 ਇਸ ਪੰਦਰਵਾੜੇ ਦੌਰਾਨ ਖੇਤੀ ਰੁਝੇਵੇਂ ਬਾਰੇ02 ਹਾੜੀ ਦੀਆਂ ਫਸਲਾਂ ਵਿੱਚ ਚੂਹਿਆਂ ਦੀ ਰੋਕਥਾਮ-ਡਾ. ਨੀਨਾ ਸਿੰਗਲਾ03 ਸੰਯੁਕਤ ਖੇਤੀ ਪ੍ਰਣਾਲੀ- ਡਾ. ਸੋਹਨ ਸਿੰਘ ਵਾਲੀਆ04 ਬਾਗਾਂ ਦੇ ਵਿੱਚ ਖਾਦਾਂ ਦੀ ਸੁਚੱਜੀ ਵਰਤੋਂ-ਡਾ. ਜਸਵਿੰਦਰ ਬਰਾੜ05 ਪ੍ਰਕਾਸ਼ਨਾਵਾਂ ਕਿਵੇਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ ...more1h 28minPlay
February 16, 2021Highlights Of PAU Activity 27 Jan 2021ਇਸ ਪੰਦਰਵਾੜੇ ਦੇ ਖੇਤੀ ਰੁਝੇਵੇਂ ਵਰਚੁਅਲ ਫ਼ੂਡ ਐਂਡ ਕਰਾਫਟ ਮੇਲੇ ਬਾਰੇ ਸ਼ਹਿਦ ਤੋਂ ਤਿਆਰ ਹੋਣ ਵਾਲੇ ਪਦਾਰਥਾਂ ਬਾਰੇ ਫਲਾਂ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਬਾਰੇ ਖੇਤੀ ਜੰਗਲਾਤ ਅਤੇ ਸੁਹੰਜਨਾ ਬਾਰੇ ...more1h 20minPlay
January 22, 2021Highlights Of PAU Activity 19 Jan 2021• ਇਸ ਪੰਦਰਵਾੜੇ ਦੌਰਾਨ ਖੇਤੀ ਰੁਝੇਵੇਂ ਬਾਰੇ• ਪੀਲੀ ਕੁੰਗੀ ਤੋਂ ਬਚਾਅ ਬਾਰੇ• ਸਰ੍ਹੋਂ ਦੇ ਵਿੱਚ ਪੈਰਾ ਦੇ ਗਾਲੇ ਅਤੇ ਤੇਲੇ ਦੀ ਰੋਕਥਾਮ ਬਾਰੇ• ਯੂਨੀਵਰਸਿਟੀ ਦੀਆਂ ਪ੍ਰਕਾਸ਼ਨਾਵਾਂ ਬਾਰੇ...more56minPlay
January 14, 2021Highlights Of PAU Activity 13 Jan 2021ਇਸ ਪੰਦਰਵਾੜੇ ਦੌਰਾਨ ਖੇਤੀ ਰੁਝੇਵੇਂ ਬਾਰੇਦਾਲਾਂ ਦੀ ਕਾਸ਼ਤ ਲਈ ਜ਼ਰੂਰੀ ਨੁਕਤਿਆਂ ਬਾਰੇਲੋਹੜੀ ਦੀ ਪ੍ਰੰਪਰਾ ਪੱਖੋਂ ਵਿਸ਼ੇਸ਼ਤਾਵਾਂਕਿੰਨੂ ਦੇ ਵਿੱਚ ਪੈਰ ਗੱਲਣ ਦੇ ਰੋਗ ਬਾਰੇ ਅਤੇ ਫਲਾਂ ਦੇ ਕੇਰੇ ਬਾਰੇਯੂਨੀਵਰਸਿਟੀ ਦੀਆਂ ਪ੍ਰਕਾਸ਼ਨਾਵਾਂ ਬਾਰੇ ...more1h 3minPlay
January 10, 2021Highlights Of PAU Activity 06 Jan 2021Punjab Agricultural University Official Podcastਵਸਤਰ ਵਿਭਾਗ ਦੀਆਂ ਗਤੀਵਿਧੀਆਂ ਅਤੇ ਨੁਮਾਇਸ਼ ਸੰਬੰਧੀਯੂਨੀਵਰਸਿਟੀ ਦੇ ਮਾਈਕ੍ਰੋਬਾਇਆਲੋਜੀ ਵਿਭਾਗ ਵੱਲੋਂ ਕਾਰਬੋਨੇਟਿਡ ਵੈਬਰੇਜ਼ਿਜ਼ ਬਨਾਉਣ ਸੰਬੰਧੀ ਅਤੇ ਯੂਨੀਵਰਸਿਟੀ ਦੀ ਲਾਇਬ੍ਰੇਰੀ ਸੰਬੰਧੀਯੂਨੀਵਰਸਿਟੀ ਦੇ ਨਵੇ ਭਰਤੀ ਵਿਗਿਆਨੀਆਂ ਲਈ ਸਿਖਲਾਈ ਕੋਰਸਾਂ ਬਾਰੇਇਸ ਪੰਦਰਵਾੜੇ ਦੌਰਾਨ ਖੇਤੀ ਰੁਝੇਵੇਂ ਬਾਰੇ...more1h 1minPlay
FAQs about Punjab Agricultural University Official:How many episodes does Punjab Agricultural University Official have?The podcast currently has 8 episodes available.