PUNJABI VOICE – ਅਣਕਹੀਆਂ ਗੱਲਾਂ

PUNJABI VOICE – ਅਣਕਹੀਆਂ ਗੱਲਾਂ

By Sukhbir SinghArtsFictionDrama
Download on the App Store

PUNJABI VOICE – ਅਣਕਹੀਆਂ ਗੱਲਾਂ episodes

  • ਇੰਤਕਾਲ ਨਾ ਕਰਵਾਇਆ ਤਾਂ ਕੀ ਹੋਵੇਗਾ? ⚠️ ਜ਼ਮੀਨ ਖੋ ਸਕਦੇ ਹੋ!

    ਵਿਰਾਸਤੀ ਇੰਤਕਾਲ (Succession Mutation) ਕਰਵਾਉਣ ਵਿੱਚ ਦੇਰੀ ਕਰਨ ਨਾਲ ਵੱਡੇ ਕਾਨੂੰਨੀ ਅਤੇ ਆਰਥਿਕ ਨੁਕਸਾਨ ਹੋ ਸਕਦੇ ਹਨ। ਇਸ ਵੀਡੀਓ ਵਿੱਚ ਜਾਣੋ ਕਿ ਜੇ ਤੁਸੀਂ ਇੰਤਕਾਲ ਸਮੇਂ ‘ਤੇ ਨਹੀਂ ਕਰਵਾਉਂਦੇ ਤਾਂ ਕੀ ਮੁਸ਼ਕਲਾਂ ਆ ਸਕਦੀਆਂ ਹਨ।Topics Covered:- ਇੰਤਕਾਲ ਲੇਟ ਕਰਨ ਦੇ ਨੁਕਸਾਨ- ਜ਼ਮੀਨ ਦੇ ਝਗੜੇ ਕਿਵੇਂ ਬਣਦੇ ਹਨ- ਕਾਨੂੰਨੀ ਰਿਸਕ ਅਤੇ ਹੱਲ- Punjab Land Records Guide👉 Watch till end for full जानकारी

    21 min
  • ਵਿਦੇਸ਼ ਤੋਂ ਪੰਜਾਬ ਦੀਆਂ ਜ਼ਮੀਨੀ ਫ਼ਰਦਾਂ ਦੀ ਜਾਂਚ.Checking Punjab Land Records from Abroad

    ਇਸ ਵਿੱਚ ਅਸੀਂ ਦੱਸਾਂਗੇ ਕਿ ਤੁਸੀਂ ਵਿਦੇਸ਼ ਤੋਂ ਪੰਜਾਬ ਵਿੱਚ ਆਪਣੀ ਜ਼ਮੀਨ ਦੀ ਮਾਲਕੀ ਕਿਵੇਂ ਚੈੱਕ ਕਰ ਸਕਦੇ ਹੋ। 👉 NRI ਲਈ ਇਹ guide ਬਹੁਤ ਜ਼ਰੂਰੀ ਹੈ — jamabandi Punjab online check, fard download ਅਤੇ land ownership verification ਦੇ ਸਾਰੇ ਤਰੀਕੇ ਸੌਖੇ ਅੰਦਾਜ਼ ਵਿੱਚ ਸਮਝਾਏ ਗਏ ਹਨ।

    NRI Punjab landland record online Punjabjamabandi check onlinePunjab fard downloadNRI property Indialand ownership check India

    👉 Watch full video for step-by-step process.

    8 min
  • Caveat ਕੀ ਹੁੰਦਾ ਹੈ? ⚖️ Stay Order ਤੋਂ ਕਿਵੇਂ ਬਚੀਏ

    Caveat Petition ਕੀ ਹੁੰਦੀ ਹੈ? ਕੀ ਤੁਸੀਂ court ਦੇ ex-parte stay order ਤੋਂ ਬਚਣਾ ਚਾਹੁੰਦੇ ਹੋ?

    ਇਸ ਵੀਡੀਓ ਵਿੱਚ:

    - Caveat meaning in law (Punjabi explanation)

    - Caveat petition India process step by step

    - Stay order ਤੋਂ ਕਿਵੇਂ ਬਚੀਏ

    - Property dispute ਵਿੱਚ caveat ਦੀ importance

    - Court ਵਿੱਚ caveat ਕਿਵੇਂ file ਕਰੀਏ

    👉 Watch Full Video to understand caveat explained and protect yourself from sudden court stay orders.

    #Caveat #StayOrder #LegalAdvice #PunjabLaw #CourtProcess #PropertyLaw

    17 min
  • ਖੇਤੀ ਛੱਡੋ ਨਹੀਂ… ਇਸ ਤਰ੍ਹਾਂ ਕਰੋ ,Agri-Tourism 🌾 ਜ਼ਮੀਨ ਤੋਂ Income ਕਿਵੇਂ

    Agri-Tourism ਕੀ ਹੈ? 🌾 ਜ਼ਮੀਨ ਤੋਂ Income ਕਿਵੇਂ ਬਣਾਈਏ

    Agri Tourism ਕੀ ਹੈ? ਕੀ ਤੁਸੀਂ ਆਪਣੀ ਜ਼ਮੀਨ ਤੋਂ extra income ਕਮਾਉਣਾ ਚਾਹੁੰਦੇ ਹੋ?

    ਇਸ ਵੀਡੀਓ ਵਿੱਚ:

    - Agri Tourism business explained (Punjabi)

    - Punjab ਵਿੱਚ farm tourism ਕਿਵੇਂ ਸ਼ੁਰੂ ਕਰੀਏ

    - Agri tourism ideas for beginners

    - Investment, profit & setup guide

    - Cooperative society model explained

    👉 Watch Full Video to learn how to start agri tourism business in India and earn from your farm.

    #AgriTourism #FarmBusiness #PunjabFarming #RuralTourism #BusinessIdeas #IndiaFarming

    21 min
  • Fake NGO ਕਿਵੇਂ ਪਛਾਣੀਏ? 😱 ਦਾਨ ਦੇਣ ਤੋਂ ਪਹਿਲਾਂ ਇਹ ਦੇਖੋ

    ਫਰਜ਼ੀ NGO ਦੀ ਪਛਾਣ ਕਿਵੇਂ ਕਰੀਏ? Full Guide Punjabi

    ਕੀ ਤੁਸੀਂ NGO ਨੂੰ ਦਾਨ ਦੇਣ ਲੱਗੇ ਹੋ? ਪਹਿਲਾਂ ਇਹ ਵੀਡੀਓ ਜ਼ਰੂਰ ਵੇਖੋ!ਇਸ ਵੀਡੀਓ ਵਿੱਚ:- Fake NGO ਕਿਵੇਂ ਪਛਾਣੀਏ (Punjabi Guide)- NGO Darpan verification process India- 80G certificate check ਕਰਨ ਦਾ ਸਹੀ ਤਰੀਕਾ- Charity fraud ਦੇ warning signs- Scam ਹੋਣ ‘ਤੇ complaint ਕਿਵੇਂ ਕਰੀਏ👉 Watch Full Video to protect your money from NGO scams and donate safely.

    21 min
  • Status Quo ਦਾ ਅਸਲੀ ਮਤਲਬ 90% ਲੋਕ ਨਹੀਂ ਜਾਣਦੇ!

    Status Quo ਦਾ ਮਤਲਬ ਕੀ ਹੁੰਦਾ ਹੈ? ਜੇ ਅਦਾਲਤ ਜ਼ਮੀਨ ‘ਤੇ Status Quo ਆਰਡਰ ਲਗਾ ਦੇਵੇ ਤਾਂ ਪੁਲਿਸ ਦੇ ਅਧਿਕਾਰ ਕੀ ਹੁੰਦੇ ਹਨ?

    ਇਸ ਵੀਡੀਓ ਵਿੱਚ ਤੁਸੀਂ ਜਾਣੋਗੇ:

    - Status Quo order meaning in Punjab (Punjabi explanation)

    - Police role in status quo order India

    - Land dispute ਵਿੱਚ ਮੌਜੂਦਾ ਸਥਿਤੀ ਕਿਵੇਂ ਬਰਕਰਾਰ ਰੱਖੀ ਜਾਂਦੀ ਹੈ

    - Status Quo ਦੀ ਉਲੰਘਣਾ ਕਰਨ ਦੇ ਨਤੀਜੇ ਕੀ ਹਨ

    - Stay Order vs Status Quo difference (simple explanation)

    - Court order ਨੂੰ ignore ਕਰਨ ਨਾਲ ਕੀ ਹੋ ਸਕਦਾ ਹੈ

    ਇਹ ਵੀਡੀਓ ਖ਼ਾਸ ਕਰਕੇ ਉਹਨਾਂ ਲਈ ਹੈ ਜੋ ਜ਼ਮੀਨੀ ਵਿਵਾਦ (land dispute), property case, ਜਾਂ court order ਨਾਲ ਜੁੜੇ ਹੋਏ ਹਨ।

    👉 Watch Full Video to understand status quo meaning in law, police power in land disputes, and your legal rights in Punjab.

    #StatusQuo #PunjabLand #LandDispute #PolicePower #CourtOrder #LegalAdvice #StayOrder #PropertyLaw #PunjabiVideo #IndiaLaw

    20 min
  • 100% Working Trick to Get Your Money Back 💸 | Udhar Recovery

    Udhar Fasiya? 😱 Paisa Wapas Len Da Secret Trick 🔥

    ਜੇ ਤੁਸੀਂ ਕਿਸੇ ਨੂੰ ਪੈਸੇ ਦਿੱਤੇ ਨੇ ਤੇ ਵਾਪਸ ਨਹੀਂ ਮਿਲ ਰਹੇ, ਤਾਂ ਇਹ video ਤੁਹਾਡੇ ਲਈ ਹੈ।ਇਸ video ਵਿੱਚ ਅਸੀਂ ਦੱਸਾਂਗੇ:- Udhar wapas len da 100% sahi tareeka- Money recovery tips in Punjabi- Legal notice ਕਿਵੇਂ ਭੇਜੀਏ- Pronote ਅਤੇ written proof ਦੀ importance- Court ਤੋਂ ਪਹਿਲਾਂ ਕੀ ਕਰਨਾ ਚਾਹੀਦਾ👉 ਹਮੇਸ਼ਾਂ ਯਾਦ ਰੱਖੋ:ਸਿਰਫ਼ ਜ਼ੁਬਾਨੀ ਭਰੋਸੇ ਨਾਲ ਪੈਸੇ ਨਾ ਦਿਓ। Written agreement ਅਤੇ witnesses ਬਹੁਤ ਜ਼ਰੂਰੀ ਹਨ।📌 Watch Full Video & Learn Smart Money Recovery Tricks#UdharRecovery #MoneyRecovery #PunjabiGuide #LegalTips #Pronote

    udhar wapas len da tareekamoney recovery tips punjabipaise wapas kiven laohow to recover money in indialegal notice for money recoverypronote punjabi guideudhar recovery kaise kareloan recovery tips punjabi

    18 min
  • Pronote ਕੀ ਹੈ? ਕਿਵੇਂ ਬਣਾਇਆ ਜਾਂਦਾ ਹੈ | Promissory Note Punjab

    ਉਧਾਰ ਦਿੱਤੇ ਪੈਸੇ ਵਾਪਸ ਕਿਵੇਂ ਲਵੋ? 😱 ਪਰਨੋਟ ਦੀ ਪੂਰੀ ਜਾਣਕਾਰੀ

    ਕੀ ਤੁਸੀਂ ਕਿਸੇ ਨੂੰ ਪੈਸੇ ਉਧਾਰ ਦਿੱਤੇ ਹਨ ਤੇ ਵਾਪਸ ਲੈਣ ਦੀ ਚਿੰਤਾ ਹੈ? ਇਸ video ਵਿੱਚ ਜਾਣੋ ਕਿ ਪਰਨੋਟ (Promissory Note) ਰਾਹੀਂ ਆਪਣੇ ਪੈਸੇ ਕਿਵੇਂ ਸੁਰੱਖਿਅਤ ਕਰੀਏ।👉 Promissory Note ਕੀ ਹੁੰਦਾ ਹੈ?👉 Court ਵਿੱਚ ਇਹ ਕਿੰਨਾ ਮਜ਼ਬੂਤ ਸਬੂਤ ਹੈ?👉 ਪਰਨੋਟ ਲਿਖਣ ਦਾ ਸਹੀ ਤਰੀਕਾWatch Full Video for Complete Legal Guide!

    • promissory note india
    • promissory note legal validity india
    • loan recovery without court india
    • money lending legal proof india
    • promissory note punjab
    21 min
  • ਬਿਨਾਂ ਕਾਗਜ਼ਾਂ ਦੇ ਪੁਰਖੀ ਜਾਇਦਾਦ ਕਿਵੇਂ ਸਾਬਤ ਕਰੀਏ? Ancestral Property Proof Without Documents

    Ancestral Property Proof Without Documents 😱 | Punjab Legal Guide

    ਕੀ ਤੁਹਾਡੇ ਕੋਲ ਪੁਰਖੀ ਜਾਇਦਾਦ ਦੇ ਕਾਗਜ਼ ਨਹੀਂ ਹਨ?

    ਇਸ video ਵਿੱਚ ਜਾਣੋ ਕਿ ਬਿਨਾਂ ਸਰਕਾਰੀ ਦਸਤਾਵੇਜ਼ਾਂ ਦੇ ਵੀ ਜਾਇਦਾਦ ਕਿਵੇਂ ਸਾਬਤ ਕੀਤੀ ਜਾ ਸਕਦੀ ਹੈ।

    👉 Alternative Evidence ਕੀ ਹੁੰਦਾ ਹੈ?

    👉 Court ਵਿੱਚ ਕਿਹੜੇ proof ਮੰਨੇ ਜਾਂਦੇ ਹਨ

    👉 Punjab property dispute legal tips

    Watch Full Video for Step-by-Step Guide!

    #AncestralProperty #PunjabLand #LegalAdvice #PropertyDispute #Punjabi

    23 min
  • Gun License Transfer | Rule 25(1)(b) Explained in punjabi (Step by Step)

    ਇਸ ਵੀਡੀਓ ਵਿੱਚ ਤੁਸੀਂ ਜਾਣੋਗੇ:

    👉 ਅਸਲਾ ਲਾਇਸੰਸ ਟ੍ਰਾਂਸਫਰ ਕਰਨ ਦਾ ਕਾਨੂੰਨੀ ਤਰੀਕਾ 👉 Rule 25(1)(b) ਕੀ ਹੈ? 👉 ਵਾਰਸਾਂ ਦੇ ਨਾਮ ਲਾਇਸੰਸ ਕਿਵੇਂ ਟ੍ਰਾਂਸਫਰ ਹੁੰਦਾ ਹੈ 👉 ਕਿਹੜੇ documents ਲੋੜੀਂਦੇ ਹਨ 👉 ਕਿੰਨਾ ਸਮਾਂ ਲੱਗਦਾ ਹੈ

    ਇਹ ਜਾਣਕਾਰੀ ਪੰਜਾਬ ਦੇ ਹਰ ਉਸ ਵਿਅਕਤੀ ਲਈ ਜਰੂਰੀ ਹੈ ਜਿਸਦੇ ਘਰ ਵਿੱਚ ਅਸਲਾ ਲਾਇਸੰਸ ਹੈ।

    🔍 Keywords: arms license transfer Punjab rule 25(1)(b) arms act gun license transfer India arms rules 2016 India license transfer after death

    👉 ਪੂਰੀ ਜਾਣਕਾਰੀ ਲਈ ਵੀਡੀਓ ਅੰਤ ਤੱਕ ਜ਼ਰੂਰ ਦੇਖੋ।

    18 min

About PUNJABI VOICE – ਅਣਕਹੀਆਂ ਗੱਲਾਂ

From the publisher's feed

🎙️ ਅਣਕਹੀਆਂ ਗੱਲਾਂ – ਅੱਜ ਬੋਲ ਪਈਆਂ | ਮੋਹ ਦੀਆਂ ਤੰਦਾਂ ਜਾਂ ਮਤਲਬ ਦੀਆਂ ਗੰਢਾਂ

Punjabi ਜਾਇਦਾਦ ਦੇ ਕਾਨੂੰਨ ਆਸਾਨ ਭਾਸ਼ਾ ਵਿੱਚ ਸਮਝਣ ਲਈ ਤੁਹਾਡਾ ਸਵਾਗਤ ਹੈ 1PunjabiVoice Podcast…