ਦੋਸਤੋ ਇਹ ਪੰਜਾਬੀ ਪੌੜਕਾਸਟ ਸ਼ੁਰੂ ਕਰਨ ਜਾ ਰਹੇ ਆਂ ਜਿੱਥੇ ਆਪਾਂ ਕਰਾਂਗੇ ਢੇਰ ਸਾਰੀਆਂ ਗੱਲਾਂ ਤੇ ਜ਼ਿੰਦਗੀ ਦੇ ਬਾਰੇ ਕੁਝ ਹਸੀਨ ਪਲਾਂ ਬਾਰੇ । ਉਮੀਦ ੲੇ ਇਸ ਪਹਿਲ ਨੂੰ ਤੁਹਾਡਾ ਭਰਪੂਰ ਹੁੰਗਾਰਾ ਮਿਲੇਗਾ ਤੇ ਅਸੀਂ ਮਿਲਕੇ ਪੰਜਾਬੀ ਬੋਲੀ ਨੂੰ ਵੀ ਇਸ ਮੰਚ ਤੇ ਇੱਕ ਉਚੇਰਾ ਮਿਆਰ ਦਿਵਾਉਣ ਦੀ ਇਸ ਕੋਸ਼ਿਸ਼ ਨੂੰ ਸਫ਼ਲਤਾ ਵੱਲ ਲੈ ਕੇ ਜਾਵਾਂਗੇ ।