THE SONU CHAHAL

THE SONU CHAHAL

By The Sonu ChahalArtsBooks
Download on the App Store

THE SONU CHAHAL episodes

  • ਧਾਰਮਿਕ ਪਛਾਣ (Identity)
    ਕਿਵੇਂ ਅਸੀਂ ਆਪਣੀ ਸੋਚ ਆਪਣੇ ਬੱਚਿਆਂ ’ਤੇ ਥੋਪਦੇ ਆਂ ਤੇ ਉਹਨਾਂ ਨੂੰ ਜੰਮਦਿਆਂ ਈ ਆਪਣੀ ਮਰਜ਼ੀ ਦੀ ਪਛਾਣ ਦੇ ਦਿੰਦੇ ਆਂ। ਸੁਣੋ, ਇਹ ਅਪਰਾਧ ਕਿਵੇਂ ਆ?
    5 min
  • ਕ਼ਤਲ ( ਆਮ ਸੱਚਾਈ)
    ਇਹ ਕਿਸ਼ਤ ਜ਼ਿੰਦਗੀ ਦੇ ਇੱਕ ਅਹਿਮ ਪਹਿਲੂ ਤੇ ਚਾਨਣ ਪਾਉਣ ਜਾ ਰਹੀ ੲੇ ਜੋ ਕਿ ਅੱਜਕਲ੍ਹ ਆਮ ਹੀ ਹੋ ਚੁੱਕਾ ਹੈ । ਸੁਣੋ ਤੇ ਆਪਣੇ ਸੁਝਾਅ ਦਿਓ ਜੀ
    9 min
  • Punjabi podcast
    ਦੋਸਤੋ ਇਹ ਪੰਜਾਬੀ ਪੌੜਕਾਸਟ ਸ਼ੁਰੂ ਕਰਨ ਜਾ ਰਹੇ ਆਂ ਜਿੱਥੇ ਆਪਾਂ ਕਰਾਂਗੇ ਢੇਰ ਸਾਰੀਆਂ ਗੱਲਾਂ ਤੇ ਜ਼ਿੰਦਗੀ ਦੇ ਬਾਰੇ ਕੁਝ ਹਸੀਨ ਪਲਾਂ ਬਾਰੇ । ਉਮੀਦ ੲੇ ਇਸ ਪਹਿਲ ਨੂੰ ਤੁਹਾਡਾ ਭਰਪੂਰ ਹੁੰਗਾਰਾ ਮਿਲੇਗਾ ਤੇ ਅਸੀਂ ਮਿਲਕੇ ਪੰਜਾਬੀ ਬੋਲੀ ਨੂੰ ਵੀ ਇਸ ਮੰਚ ਤੇ ਇੱਕ ਉਚੇਰਾ ਮਿਆਰ ਦਿਵਾਉਣ ਦੀ ਇਸ ਕੋਸ਼ਿਸ਼ ਨੂੰ ਸਫ਼ਲਤਾ ਵੱਲ ਲੈ ਕੇ ਜਾਵਾਂਗੇ ।
    1 min

About THE SONU CHAHAL

From the publisher's feed

ਇਸ ਪੌਡਕਾਸਟ ਤੇ ਆਉਣ ਵਾਲੇ ਹਰ ਸ਼ਖਸ ਦਾ ਇਸਤਕਬਾਲ। ਆਉ ਸਾਂਝੇ ਕਰਦੇ ਹਾਂ ਕੁਝ ਖ਼ਿਆਲ, ਕਵਿਤਾਵਾਂ , ਕਹਾਣੀਆਂ ਤੇ ਹੋਰ ਇੱਧਰ ਉੱਧਰ ਦੀਆਂ ਗੱਲਾਂ ਦੌੜ ਭੱਜ ਤੋਂ ਦੂਰ ਖਿਆਲੀ ਦੁਨੀਆਂ ਦੇ ਕੁਝ ਸਕੂਨ ਭਰੇ ਪਲ । ਚਲੋ ਮਾਣੀਏ ।