Shabads (Sung by Ishmeet Singh, Winner, Voice of India ) ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ। ਥਿਰੁ ਘਰਿ ਬੈਸਹੁ ਹਰਿ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਮਿੱਤਰ ਪਿਆਰੋ ਨੂੰ, ਹਾਲ ਮੁਰੀਦਾਂ ਦਾ ਕਹਿਣਾ। ਰਾਮ ਜਪੋ ਜੀ ਐਸੇ ਏਸੇ ਧ੍ਰੂ ਪ੍ਰਹਿਲਾਦ ਜਪਿਓ ਹਰਿ ਜੈਸੇ। ਮੇਰਾ ਮਾਤ ਪਿਤਾ ਹਰਿ ਰਾਇਆ। ਨਾਮ ਜਪਤਿ ਦੁਖ ਜਾਇ ਹਰੀ ਕਾ। ਅੱਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ। ਮੇਰੇ ਸਤਿਗੁਰਾ, ਤੁਝ ਬਿਨੁ ਅਵਰੁ ਨ ਕੋਇ। ਓਨਾ ਪਿਆਰਾ ਰੱਬ। ਹਮਰੇ ਪਿਤਾ ਗੋਪਾਲ ਦਯਾਲ। ਪ੍ਰਭੂ ਰਾਖ ਲੇਹੋ। ਜਾ ਕਾ ਮੀਤ ਸਾਜਨ ਹੈ ਸਮਿਆ।