ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਿਹ ॥
ਸਿੱਖੀ ਸੇਵਾ ਮਿਸ਼ਨ UK ਵੱਲੋਂ ਪੇਸ਼ ਹੈ ਗੁਰਬਾਣੀ ਸ਼ਬਦ ਵਿਚਾਰ – Episode 04।
ਇਸ Episode ਵਿੱਚ ਅਸੀਂ ਗੁਰੂ ਨਾਨਕ ਦੇਵ ਜੀ ਦੀ ਪਾਵਨ ਪੰਕਤੀ:
ਆਈ ਪੰਥੀ ਸਗਲ ਜਮਾਤੀ ਮਨਿ ਜੀਤੈ ਜਗੁ ਜੀਤੁ ॥
ਦਾ ਵਿਚਾਰ ਕਰਦੇ ਹਾਂ।
“ਮਨਿ ਜੀਤੈ ਜਗੁ ਜੀਤੁ” ਸਾਨੂੰ ਇਹ ਸਮਝਾਉਂਦਾ ਹੈ ਕਿ ਅਸਲ ਜਿੱਤ ਦੂਜਿਆਂ ਨੂੰ ਹਰਾਉਣ ਵਿੱਚ ਨਹੀਂ, ਸਗੋਂ ਆਪਣੇ ਮਨ ਨੂੰ ਗੁਰੂ ਦੀ ਮਤਿ ਨਾਲ ਜੋੜਨ ਵਿੱਚ ਹੈ।
ਇਸ ਵਿਚਾਰ ਵਿੱਚ ਅਸੀਂ ਸੰਤੋਖ, ਧਿਆਨ, ਪਰਤੀਤ, ਕਾਮ, ਕ੍ਰੋਧ, ਲੋਭ, ਮੋਹ ਅਤੇ ਹਉਮੈ ਬਾਰੇ ਗੱਲ ਕਰਦੇ ਹਾਂ ਅਤੇ ਸਮਝਦੇ ਹਾਂ ਕਿ ਗੁਰਬਾਣੀ, ਨਾਮ ਸਿਮਰਨ, ਸੰਗਤ ਅਤੇ ਸੇਵਾ ਸਾਡੇ ਮਨ ਨੂੰ ਸਹੀ ਦਿਸ਼ਾ ਕਿਵੇਂ ਦੇ ਸਕਦੇ ਹਨ।
English
Welcome to Gurbani Shabad Vichar – Episode 04, presented by Sikhi Sewa Mission UK.
In this episode, we reflect on the powerful teaching:
“Man Jitai Jag Jit” — Conquer the Mind, Conquer the World.
True victory is not about defeating others. It is about learning to guide our own mind through Guru’s wisdom.
We explore contentment, meditation, faith and the challenges of anger, greed, attachment, ego and uncontrolled desires, and how Gurbani, Naam Simran, Sangat and Seva can help us move towards a more balanced and spiritually grounded life.
🎧 Listen, reflect and share this episode with your family and friends.
Next Episode – Episode 05:ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿ ॥Haumai — Understanding Ego and Its Remedy
ਵਾਹਿਗੁਰੂ ਜੀ ਕਾ ਖਾਲਸਾ ॥
ਵਾਹਿਗੁਰੂ ਜੀ ਕੀ ਫਤਿਹ ॥
Sikhi Sewa Mission UK