Sign up to save your podcastsEmail addressPasswordRegisterOrContinue with GoogleAlready have an account? Log in here.
ਸਵਾਗਤ ਹੈ ਤੁਹਾਡਾ 'Stoic ਵਿਹੜਾ' ਵਿੱਚ — ਇੱਕ 52 ਹਫ਼ਤੇ ਲੰਬੀ ਯਾਤਰਾ, ਜਿੱਥੇ ਅਸੀਂ ਹਰ ਹਫ਼ਤਾ Stoicism ਦੀ ਇੱਕ ਨਵੀਂ ਪਰਤ ਨੂੰ ਖੋਲ੍ਹਾਂਗੇ।ਇਹ ਸਿਰਫ਼ philosophy ਨਹੀਂ — ਇਹ ਜਿੰਦਗੀ ਲਈ direction ਹੈ।ਹਰ ਹਫ਼ਤੇ, ਇੱਕ ਨਵਾਂ Sto... more
FAQs about Stoic Vehda - By Panjab Boulevard:How many episodes does Stoic Vehda - By Panjab Boulevard have?The podcast currently has 4 episodes available.
May 07, 2025Week 3 - Role of Emotions in Life | ਜ਼ਿੰਦਗੀ ਵਿੱਚ ਭਾਵਨਾਵਾਂ ਦੀ ਭੂਮਿਕਾਆਪਣੀ ਗੱਲ ਅੱਗੇ ਵਧਾਉਂਦੇ ਹੋਏ, ਅਸੀਂ ਅੱਜ ਗੱਲ ਕਰਾਂਗੇ ਕਿ Stoic ਵਿਚਾਰਧਾਰਾ, Emotions ਨੂੰ, ਭਾਵਨਾਵਾਂ ਨੂੰ, ਜਿਵੇਂ ਪਿਆਰ, ਨਫ਼ਰਤ, ਗੁੱਸਾ, ਖਿਜ ਆਦਿ ਨੂੰ ਕਿਵੇਂ ਦੇਖਦੀ ਹੈ ਅਤੇ ਇਹਨਾਂ ਨੂੰ ਕਿਵੇਂ ਸਮਝਦੀ ਹੈ। ਨਾਲ ਹੀ ਆਪਾਂ ਸਿੱਖਾਂਗੇ, ਇਹਨਾਂ ਨਾਲ ਬਿਹਤਰ ਢੰਗ ਨਾਲ deal ਕਰਨ ਦੀਆਂ ਕੁਝ Techniques। ...more8minPlay
April 30, 2025Week 2 - Dichotomy of Control | ਕੰਟਰੋਲ ਦਾ ਦਵੰਦਅੱਜ ਅਸੀਂ ਆਪਣਾ ਇਹੀ ਸਫ਼ਰ ਅੱਗੇ ਵਧਾਉਣੇ ਹਾਂ, Stoicism ਦੇ ਨੀਂਹ ਪੱਥਰ ਕਹੇ ਜਾ ਸਕਣ ਵਾਲੇ ਪ੍ਰਿੰਸੀਪਲ ਬਾਰੇ ਗੱਲ ਕਰਕੇ - ਕੰਟਰੋਲ ਦਾ ਦਵੰਦ।ਆਓ ਜਾਣਦੇ ਹਾਂ, ਕੀ ਇਹੇ ਕੀ ਹੈ ਅਤੇ ਕਿਵੇਂ ਸਾਡੀ ਰੋਜ਼ਾਨਾ ਜ਼ਿੰਦਗੀ ਵਿੱਚ ਸਾਨੂੰ Peace of Mind ਦਵਾਉਣ 'ਚ ਕਾਰਗਰ ਹੋ ਸਕਦਾ ਹੈ। ...more7minPlay
April 24, 2025Week 1 - Introduction - Stoicism ਕੀ ਹੈ?ਅਸੀਂ ਸ਼ੁਰੂ ਕਰਦੇ ਹਾਂ ਆਪਣਾ ਇਹੇ 52 ਹਫ਼ਤਿਆਂ ਦਾ ਸਫ਼ਰ, Stocisim ਦੀ ਇਕ ਨਿੱਕੀ ਜਿਹੀ introduction ਦੇ ਨਾਲ। Stoicism ਕੀ ਹੈ, ਅਤੇ ਇਹ ਕਿਵੇਂ ਤੁਹਾਡੇ ਜੀਵਨ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ?...more5minPlay
FAQs about Stoic Vehda - By Panjab Boulevard:How many episodes does Stoic Vehda - By Panjab Boulevard have?The podcast currently has 4 episodes available.