
Sign up to save your podcasts
Or


ਕਹਿੰਦੇ ਨੇ ਕਿ ਜੋੜੀਆਂ ਧੁਰੋਂ ਬਣਕੇ ਆਉਂਦੀਆਂ ਹਨ, ਫਿਰ ਉਹ ਜੋੜੀ ਭਾਵੇਂ ਕਿਸੇ ਦੇ ਮਿਲਾਉਣ ਤੇ ਇਕ ਦੂਜੇ ਨੂੰ ਮਿਲੇ ਜਾਂ ਫਿਰ ਕੁਦਰਤ ਉਹਨਾਂ ਨੂੰ ਆਪਣੇ ਆਪ ਹੀ ਮਿਲਾ ਦੇਵੇ, ਹਾਂਜੀ ਮੈਲਬੌਰਨ ਦੇ ਅੱਜ ਦੇ ਸ਼ੋਅ ਦਾ ਟੌਪਿਕ ਵੀ ਇਸ ਨਾਲ ਹੀ ਸੰਬੰਧਿਤ ਹੈ ਕਿ ਤੁਸੀਂ Love Marriage ਕਰਵਾਈ ਸੀ ਜਾਂ ਫਿਰ Arrange Marriage ਅਤੇ ਇਸ ਵਿਸ਼ੇ ਤੇ ਸਰੋਤਿਆਂ ਨੂੰ ਸਾਂਝ ਪਾਉਣ ਲਈ ਸੱਦਾ ਦਿੱਤਾ ਗਿਆ ਕਿ ਉਹ ਆਪਣੇ ਵਿਚਾਰ ਅਤੇ ਤਜ਼ਰਬੇ ਸਾਰਿਆਂ ਨਾਲ ਸਾਂਝੇ ਕਰਨ, ਆਸ ਕਰਦੇ ਹਾਂ ਕਿ ਤੁਹਾਨੂੰ ਅੱਜ ਦਾ ਵਿਸ਼ਾ ਅਤੇ ਗੱਲਬਾਤ ਜਰੂਰ ਪਸੰਦ ਆਵੇਗੀ...
By Radio Haanjiਕਹਿੰਦੇ ਨੇ ਕਿ ਜੋੜੀਆਂ ਧੁਰੋਂ ਬਣਕੇ ਆਉਂਦੀਆਂ ਹਨ, ਫਿਰ ਉਹ ਜੋੜੀ ਭਾਵੇਂ ਕਿਸੇ ਦੇ ਮਿਲਾਉਣ ਤੇ ਇਕ ਦੂਜੇ ਨੂੰ ਮਿਲੇ ਜਾਂ ਫਿਰ ਕੁਦਰਤ ਉਹਨਾਂ ਨੂੰ ਆਪਣੇ ਆਪ ਹੀ ਮਿਲਾ ਦੇਵੇ, ਹਾਂਜੀ ਮੈਲਬੌਰਨ ਦੇ ਅੱਜ ਦੇ ਸ਼ੋਅ ਦਾ ਟੌਪਿਕ ਵੀ ਇਸ ਨਾਲ ਹੀ ਸੰਬੰਧਿਤ ਹੈ ਕਿ ਤੁਸੀਂ Love Marriage ਕਰਵਾਈ ਸੀ ਜਾਂ ਫਿਰ Arrange Marriage ਅਤੇ ਇਸ ਵਿਸ਼ੇ ਤੇ ਸਰੋਤਿਆਂ ਨੂੰ ਸਾਂਝ ਪਾਉਣ ਲਈ ਸੱਦਾ ਦਿੱਤਾ ਗਿਆ ਕਿ ਉਹ ਆਪਣੇ ਵਿਚਾਰ ਅਤੇ ਤਜ਼ਰਬੇ ਸਾਰਿਆਂ ਨਾਲ ਸਾਂਝੇ ਕਰਨ, ਆਸ ਕਰਦੇ ਹਾਂ ਕਿ ਤੁਹਾਨੂੰ ਅੱਜ ਦਾ ਵਿਸ਼ਾ ਅਤੇ ਗੱਲਬਾਤ ਜਰੂਰ ਪਸੰਦ ਆਵੇਗੀ...