Sign up to save your podcastsEmail addressPasswordRegisterOrContinue with GoogleAlready have an account? Log in here.
ਆਸਟ੍ਰੇਲੀਆ ਵਿੱਚ ਵਸਣ ਸਬੰਧੀ ਜ਼ਰੂਰੀ ਜਾਣਕਾਰੀ। ਸਿਹਤ, ਰਿਹਾਇਸ਼, ਨੌਕਰੀਆਂ, ਵੀਜ਼ਾ, ਨਾਗਰਿਕਤਾ, ਆਸਟ੍ਰੇਲੀਆ ਦੇ ਕਾਨੂੰਨਾਂ ਅਤੇ ਹੋਰ ਵਿਸ਼ਿਆਂ ਬਾਰੇ ਪੰਜਾਬੀ ਵਿੱਚ ਜਾਣਕਾਰੀ ਹਾਸਲ ਕਰੋ।... more
FAQs about ਆਸਟ੍ਰੇਲੀਆ ਬਾਰੇ ਜਾਣੋ:How many episodes does ਆਸਟ੍ਰੇਲੀਆ ਬਾਰੇ ਜਾਣੋ have?The podcast currently has 185 episodes available.
September 13, 2026Travelling safely in rural and remote Australia - ਆਸਟ੍ਰੇਲੀਆ ਐਕਸਪਲੇਨਡ: ਪੇਂਡੂ ਅਤੇ ਦੂਰ-ਦੁਰਾਡੇ ਆਸਟ੍ਰੇਲੀਆ ਵਿੱਚ ਸੁਰੱਖਿਅਤ ਡਰਾਈਵਿੰਗ ਲਈ ਜ਼ਰੂਰੀ ਗੱਲਾਂAustralia is a vast and diverse country to explore, but driving in rural and remote areas can involve conditions you may not encounter in cities. Knowing what to expect and how to prepare can help you travel more safely and confidently. - ਆਸਟ੍ਰੇਲੀਆ ਦੇ ਪੇਂਡੂ ਅਤੇ ਦੂਰ-ਦੁਰਾਡੇ ਇਲਾਕਿਆਂ ਵਿੱਚ ਸੜਕ ਯਾਤਰਾ ਦੌਰਾਨ ਅਜਿਹੀਆਂ ਸਥਿਤੀਆਂ ਦਾ ਸਾਹਮਣਾ ਹੋ ਸਕਦਾ ਹੈ, ਜੋ ਸ਼ਹਿਰੀ ਇਲਾਕਿਆਂ ਵਿੱਚ ਆਮ ਨਹੀਂ ਹੁੰਦੀਆਂ। ਲੰਬੀਆਂ ਦੂਰੀਆਂ, ਬਦਲਦੇ ਮੌਸਮ, ਜੰਗਲੀ ਜੀਵ, ਹੜ੍ਹਾਂ ਨਾਲ ਪ੍ਰਭਾਵਿਤ ਸੜਕਾਂ ਅਤੇ ਭਾਰੀ ਰੋਡ ਟਰੇਨਾਂ ਵਰਗੀਆਂ ਚੁਣੌਤੀਆਂ ਲਈ ਪਹਿਲਾਂ ਤੋਂ ਤਿਆਰੀ ਕਰਨਾ ਬਹੁਤ ਜ਼ਰੂਰੀ ਹੈ। ‘ਆਸਟ੍ਰੇਲੀਆ ਐਕਸਪਲੇਨਡ’ ਦੀ ਇਸ ਕੜੀ ਵਿੱਚ ਜਾਣੋ ਕਿ ਅਜਿਹੀਆਂ ਯਾਤਰਾਵਾਂ ਦੌਰਾਨ ਆਪਣੀ ਅਤੇ ਹੋਰਨਾਂ ਦੀ ਸੁਰੱਖਿਆ ਕਿਵੇਂ ਯਕੀਨੀ ਬਣਾਈ ਜਾ ਸਕਦੀ ਹੈ।...more9minPlay
September 07, 2026Prostate cancer in Australia: Testing, treatment and support - ਆਸਟ੍ਰੇਲੀਆ ਐਕਸਪਲੇਨਡ: ਆਸਟ੍ਰੇਲੀਆ ਵਿੱਚ ਪ੍ਰੋਸਟੇਟ ਕੈਂਸਰ ਦੀ ਜਾਂਚ, ਇਲਾਜ ਅਤੇ ਸਹਾਇਤਾ ਬਾਰੇ ਜਾਣੋAbout one in five Australian men will be diagnosed with prostate cancer in their lifetime. Understanding the prostate, your risk and the options for testing can help with early detection and treatment. In this episode of Australia Explained, learn about prostate cancer, PSA testing, treatment and support. - ਆਸਟ੍ਰੇਲੀਆ ਐਕਸਪਲੇਨਡ ਦੀ ਸਾਡੀ ਨਿਯਮਤ ਲੜੀ ਵਿੱਚ ਅਸੀਂ ਪ੍ਰਵਾਸੀਆਂ ਨੂੰ ਆਸਟ੍ਰੇਲੀਆ ਵਿੱਚ ਜੀਵਨ ਅਤੇ ਵਸੇਬੇ ਨਾਲ ਜੁੜੇ ਮਹੱਤਵਪੂਰਨ ਮਾਮਲਿਆਂ ਨੂੰ ਸਮਝਣ ਵਿੱਚ ਮਦਦ ਕਰਦੇ ਹਾਂ। ਇਸ ਕੜੀ ਵਿੱਚ ਜਾਣੋ ਕਿ ਪ੍ਰੋਸਟੇਟ ਕੈਂਸਰ ਦਾ ਖ਼ਤਰਾ ਕਿਨ੍ਹਾਂ ਨੂੰ ਵੱਧ ਹੋ ਸਕਦਾ ਹੈ, PSA ਜਾਂਚ ਕਦੋਂ ਕਰਵਾਉਣੀ ਚਾਹੀਦੀ ਹੈ, ਇਲਾਜ ਦੇ ਕਿਹੜੇ ਵਿਕਲਪ ਉਪਲਬਧ ਹਨ ਅਤੇ ਕੈਂਸਰ ਦੀ ਪਛਾਣ ਹੋਣ ਤੋਂ ਬਾਅਦ ਮਰਦਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਕਿਸ ਤਰ੍ਹਾਂ ਦੀ ਸਹਾਇਤਾ ਮਿਲ ਸਕਦੀ ਹੈ।...more9minPlay
August 30, 2026ਆਸਟ੍ਰੇਲੀਆ ਐਕਸਪਲੇਨਡ: ਬੱਚੇ ਕਲਾਸਰੂਮ ਤੋਂ ਬਾਹਰ ਆਸਟ੍ਰੇਲੀਆ ਦੇ ਮੂਲਵਾਸੀ ਲੋਕਾਂ ਬਾਰੇ ਕਿਵੇਂ ਸਿੱਖ ਸਕਦੇ ਹਨ?ਆਸਟ੍ਰੇਲੀਆ ਵਿੱਚ ਨਵੇਂ ਵਸੇ ਪਰਿਵਾਰਾਂ ਲਈ ਬੱਚਿਆਂ ਨੂੰ ਦੇਸ਼ ਦੇ First Nations ਲੋਕਾਂ, ਉਨ੍ਹਾਂ ਦੇ ਇਤਿਹਾਸ, ਸੱਭਿਆਚਾਰ ਅਤੇ ਰਵਾਇਤਾਂ ਬਾਰੇ ਜਾਣੂ ਕਰਵਾਉਣਾ ਕਈ ਤਰੀਕਿਆਂ ਨਾਲ ਕੀਤਾ ਜਾ ਸਕਦਾ ਹੈ। ਆਸਟ੍ਰੇਲੀਆ ਐਕਸਪਲੇਨਡ ਦੇ ਇਸ ਸੈਗਮੈਂਟ ਵਿੱਚ ਜਾਣੋ ਕਿ ਟੀਵੀ ਪ੍ਰੋਗਰਾਮਾਂ, ਆਨਲਾਈਨ ਸਰੋਤਾਂ, ਸਥਾਨਕ ਭਾਈਚਾਰਕ ਸਮਾਗਮਾਂ, ਯਾਤਰਾਵਾਂ ਅਤੇ ਰੋਜ਼ਾਨਾ ਦੇ ਤਜਰਬਿਆਂ ਰਾਹੀਂ ਮਾਪੇ ਆਪਣੇ ਬੱਚਿਆਂ ਦੀ ਇਸ ਸਿੱਖਿਆ ਵਿੱਚ ਕਿਵੇਂ ਮਦਦ ਕਰ ਸਕਦੇ ਹਨ।...more9minPlay
August 20, 2026Birth and pregnancy care options in Australia - ਆਸਟ੍ਰੇਲੀਆ ਐਕਸਪਲੇਨਡ: ਆਸਟ੍ਰੇਲੀਆ ਵਿੱਚ ਜਣੇਪੇ ਅਤੇ ਗਰਭ ਅਵਸਥਾ ਦੀ ਦੇਖਭਾਲ ਦੀਆਂ ਕਿਹੜੀਆਂ ਸਹੂਲਤਾਂ ਹਨ?If you're first-time parents in Australia, choosing where and how to give birth can feel overwhelming. Whether you go through the public or private health system, it is important to understand your options and know where to reach out for advice to make the right decision for you and your baby. - ਆਸਟ੍ਰੇਲੀਆ ਵਿੱਚ ਪਹਿਲੀ ਵਾਰ ਮਾਤਾ-ਪਿਤਾ ਬਣਨ ਜਾ ਰਹੇ ਪਰਿਵਾਰਾਂ ਲਈ ਬੱਚੇ ਦੇ ਜਨਮ ਨਾਲ ਜੁੜੇ ਫੈਸਲੇ ਕਈ ਵਾਰ ਉਲਝਣ ਭਰੇ ਹੋ ਸਕਦੇ ਹਨ। ਸਰਕਾਰੀ ਜਾਂ ਨਿੱਜੀ ਸਿਹਤ ਪ੍ਰਣਾਲੀ ਰਾਹੀਂ ਮਿਲਣ ਵਾਲੀ ਦੇਖਭਾਲ, ਜਨਮ ਦੇ ਵਿਕਲਪ ਅਤੇ ਸਹੀ ਸਲਾਹ ਬਾਰੇ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ। ਆਸਟ੍ਰੇਲੀਆ ਐਕਸਪਲੇਨਡ ਦੇ ਇਸ ਐਪੀਸੋਡ ਵਿੱਚ ਜਾਣੋ ਕਿ ਤੁਹਾਡੇ ਅਤੇ ਤੁਹਾਡੇ ਬੱਚੇ ਲਈ ਢੁਕਵਾਂ ਫੈਸਲਾ ਲੈਣ ਤੋਂ ਪਹਿਲਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਮਦਦ ਕਿੱਥੋਂ ਲਈ ਜਾ ਸਕਦੀ ਹੈ।...more9minPlay
August 11, 2026Can you pick fruit from someone's garden? - ਆਸਟ੍ਰੇਲੀਆ ਐਕਸਪਲੇਨਡ: ਕੀ ਤੁਸੀਂ ਆਸਟ੍ਰੇਲੀਆ ਵਿੱਚ ਕਿਸੇ ਹੋਰ ਦੇ ਦਰੱਖਤ ਤੋਂ ਫਲ ਤੋੜ ਸਕਦੇ ਹੋ? ਜਾਣੋ ਨਿਯਮWalking through an Australian suburb, you might spot everything from curry leaves and lemons to tomatoes and herbs growing in front gardens or on verges. But is it legal to pick it? This guide explains when it's legal to pick produce, why permission matters, and how community gardens offer another way to grow your own food. - ਆਸਟ੍ਰੇਲੀਆ ਵਿੱਚ ਰਹਿੰਦੇ ਬਹੁਤ ਸਾਰੇ ਪੰਜਾਬੀ ਪਰਵਾਸੀ ਆਪਣੇ ਘਰਾਂ ਵਿੱਚ ਜਾਂ ਆਲੇ-ਦੁਆਲੇ ਨਿੰਬੂ, ਮਿਰਚਾਂ, ਧਨੀਆ, ਪੁਦੀਨਾ ਅਤੇ ਹੋਰ ਸਬਜ਼ੀਆਂ ਤੇ ਜੜ੍ਹੀਆਂ-ਬੂਟੀਆਂ ਉਗਾਉਂਦੇ ਹਨ। ਪਰ ਜੇ ਕਿਸੇ ਹੋਰ ਦੇ ਘਰ ਜਾਂ verge ’ਤੇ ਫਲ-ਸਬਜ਼ੀਆਂ ਉੱਗੀਆਂ ਹੋਣ ਤਾਂ ਕੀ ਤੁਸੀਂ ਉਹ ਤੋੜ ਸਕਦੇ ਹੋ? ਇਸ ਆਸਟ੍ਰੇਲੀਆ ਐਕਸਪਲੇਨਡ ਫੀਚਰ ਵਿੱਚ ਜਾਣੋ ਕਿ ਪੈਦਾਵਾਰ ਲੈਣ ਸਬੰਧੀ ਕੀ ਨਿਯਮ ਹਨ, ਸੜਕ ਨਾਲ ਲੱਗੀ ਪੱਟੀ ’ਤੇ ਕੀ ਉਗਾਇਆ ਜਾ ਸਕਦਾ ਹੈ ਅਤੇ ਭਾਈਚਾਰਕ ਬਗੀਚੇ ਰਾਹੀਂ ਆਪਣੀ ਮਨਪਸੰਦ ਪੈਦਾਵਾਰ ਉਗਾਉਣ ਦਾ ਵਿਕਲਪ ਕਿਵੇਂ ਮਿਲ ਸਕਦਾ ਹੈ।...more9minPlay
August 06, 2026What are my rights if stopped by police in Australia? - ਆਸਟ੍ਰੇਲੀਆ ਐਕਸਪਲੇਨਡ: ਆਸਟ੍ਰੇਲੀਆ ਵਿੱਚ ਪੁਲਿਸ ਵੱਲੋਂ ਰੋਕੇ ਜਾਣ 'ਤੇ ਸਾਡੇ ਕੀ ਅਧਿਕਾਰ ਹਨ?Police officers have a range of operational powers they can exercise under legislation, including to ask questions, give ‘move on’ directions and conduct searches. Here’s what you need to know about your basic rights and obligations in a police interaction. - ਆਸਟ੍ਰੇਲੀਆ ਵਿੱਚ, ਪੁਲਿਸ ਅਫ਼ਸਰਾਂ ਕੋਲ ਜਨਤਕ ਵਿਵਸਥਾ ਬਣਾਈ ਰੱਖਣ, ਅਪਰਾਧ ਦੀ ਜਾਂਚ ਕਰਨ ਅਤੇ ਟ੍ਰੈਫਿਕ ਕਾਨੂੰਨ ਲਾਗੂ ਕਰਨ ਲਈ ਅਨੇਕਾਂ ਕਾਨੂੰਨੀ ਸ਼ਕਤੀਆਂ ਹੁੰਦੀਆਂ ਹਨ। ਇਹਨਾਂ ਵਿੱਚ ਸਵਾਲ ਪੁੱਛਣ, 'ਮੂਵ-ਆਨ' ਭਾਵ ਕਿ ਥਾਂ ਛੱਡਣ ਦੇ ਹੁਕਮ ਦੇਣ ਅਤੇ ਤਲਾਸ਼ੀ ਲੈਣ ਦੀਆਂ ਸ਼ਕਤੀਆਂ ਸ਼ਾਮਲ ਹਨ, ਪਰ ਸਿਰਫ਼ ਉਹਨਾਂ ਹਾਲਾਤਾਂ ਵਿੱਚ ਜੋ ਕਾਨੂੰਨ ਦੁਆਰਾ ਨਿਰਧਾਰਤ ਕੀਤੇ ਗਏ ਹਨ। ਆਸਟ੍ਰੇਲੀਆ ਐਕਸਪਲੇਨਡ ਦੇ ਇਸ ਭਾਗ ਵਿੱਚ ਦੱਸਿਆ ਗਿਆ ਹੈ ਕਿ ਪੁਲਿਸ ਨਾਲ ਵਾਹ ਪੈਣ 'ਤੇ ਤੁਹਾਡੇ ਮੁੱਢਲੇ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਬਾਰੇ ਤੁਹਾਨੂੰ ਕੀ ਕੁਝ ਜਾਣਨ ਦੀ ਲੋੜ ਹੈ?...more10minPlay
July 30, 2026What is the Garma Festival and why is it important? - ਆਸਟ੍ਰੇਲੀਆ ਐਕਸਪਲੇਨਡ: ਗਾਰਮਾ (Garma) ਤਿਉਹਾਰ ਕੀ ਹੈ ਅਤੇ ਕਿਉਂ ਮਹੱਤਵਪੂਰਨ ਕਿਉਂ ਹੈ?The Garma Festival is Australia’s largest Indigenous cultural gathering where thousands of people travel to a remote town in Nhulunbuy on northeast Arnhem Land in the Northern Territory. Here's what happens at Garma and who can attend. - ਗਾਰਮਾ ਫੈਸਟੀਵਲ ਆਸਟ੍ਰੇਲੀਆ ਦਾ ਸਭ ਤੋਂ ਵੱਡਾ ਮੂਲ-ਨਿਵਾਸੀ ਸੱਭਿਆਚਾਰਕ ਇਕੱਠ ਹੈ, ਜਿੱਥੇ ਹਜ਼ਾਰਾਂ ਲੋਕ ਨੌਰਦਰਨ ਟੈਰੀਟਰੀ ਦੇ ਉੱਤਰ-ਪੂਰਬੀ ਅਰਨਹੈਮ ਲੈਂਡ ਸਥਿਤ ਨੁਲੁਨਬੁਏ ਦੇ ਇੱਕ ਦੂਰ-ਦੁਰਾਡੇ ਕਸਬੇ ਵਿੱਚ ਪਹੁੰਚਦੇ ਹਨ। ਆਓ ਜਾਣਦੇ ਹਾਂ ਕਿ ਗਾਰਮਾ ਵਿੱਚ ਕੀ ਹੁੰਦਾ ਹੈ ਅਤੇ ਇਸ ਵਿੱਚ ਕੌਣ ਸ਼ਾਮਲ ਹੋ ਸਕਦਾ ਹੈ?...more9minPlay
July 27, 2026When can my teenager start work in Australia? - ਆਸਟ੍ਰੇਲੀਆ ਵਿੱਚ ਤੁਹਾਡੇ ਬੱਚੇ ਦੀ ਪਹਿਲੀ ਪਾਰਟ-ਟਾਈਮ ਨੌਕਰੀ - ਮਾਪਿਆਂ ਲਈ ਜਾਨਣ ਯੋਗ ਅਹਿਮ ਨਿਯਮ ਅਤੇ ਹੱਕTeenagers in Australia can undertake paid work under certain restrictions, with general employment rights also protecting young workers. Here’s what you need to know as a parent or guardian of a worker under 18. - ਆਸਟ੍ਰੇਲੀਆ ਵਿੱਚ ਕਈ ਪੰਜਾਬੀ ਪਰਿਵਾਰਾਂ ਦੇ ਕਿਸ਼ੋਰ ਬੱਚੇ ਸਕੂਲ ਜਾਂ ਕਾਲਜ ਦੇ ਨਾਲ-ਨਾਲ ਪਾਰਟ-ਟਾਈਮ ਨੌਕਰੀ ਕਰਦੇ ਹਨ। ਪਹਿਲੀ ਨੌਕਰੀ ਉਨ੍ਹਾਂ ਨੂੰ ਆਤਮ-ਵਿਸ਼ਵਾਸ, ਨਵੇਂ ਹੁਨਰ ਅਤੇ ਆਪਣੀ ਕਮਾਈ ਦਾ ਤਜਰਬਾ ਦਿੰਦੀ ਹੈ, ਪਰ ਇਸ ਨਾਲ ਜੁੜੇ ਕਾਨੂੰਨੀ ਹੱਕਾਂ ਅਤੇ ਜ਼ਿੰਮੇਵਾਰੀਆਂ ਬਾਰੇ ਜਾਣਕਾਰੀ ਹੋਣੀ ਵੀ ਬਹੁਤ ਜ਼ਰੂਰੀ ਹੈ। ਇਸ ਪੌਡਕਾਸਟ ਵਿੱਚ ਜਾਣੋ ਕਿ ਕਿਸ ਉਮਰ ਤੋਂ ਬੱਚੇ ਕੰਮ ਕਰ ਸਕਦੇ ਹਨ, ਉਨ੍ਹਾਂ ਦੇ ਕੰਮ ਦੇ ਘੰਟਿਆਂ ਅਤੇ ਤਨਖ਼ਾਹ ਨਾਲ ਸੰਬੰਧਤ ਨਿਯਮ ਕੀ ਹਨ ਅਤੇ ਜੇਕਰ ਕੰਮ ਵਾਲੀ ਥਾਂ 'ਤੇ ਕੋਈ ਸਮੱਸਿਆ ਆਵੇ ਤਾਂ ਮਦਦ ਕਿੱਥੋਂ ਮਿਲ ਸਕਦੀ ਹੈ।...more9minPlay
July 16, 2026What are the rules for taking photos in Australia? - Australia Explained: ਆਸਟ੍ਰੇਲੀਆ ਵਿੱਚ ਫੋਟੋ ਖਿੱਚਣ ਤੋਂ ਪਹਿਲਾਂ ਜਾਣੋ ਕਾਨੂੰਨ, ਭਾਈਚਾਰੇ ਲਈ ਜ਼ਰੂਰੀ ਗਾਈਡWhether you’re new to taking photographs, a social media content creator or a professional photographer, it’s important to be aware of where you can and can’t take photographs. Here’s what to consider before you take that perfect photograph, legally. - ਆਸਟ੍ਰੇਲੀਆ ਵਿੱਚ ਕੁਦਰਤੀ ਨਜ਼ਾਰਿਆਂ, ਖੇਤਾਂ, ਬੀਚਾਂ ਅਤੇ ਸ਼ਹਿਰੀ ਥਾਵਾਂ 'ਤੇ ਫੋਟੋਆਂ ਖਿੱਚਣਾ ਅਤੇ Social Media 'ਤੇ ਸਾਂਝੀਆਂ ਕਰਨਾ ਬਹੁਤ ਆਮ ਗੱਲ ਹੈ। ਪਰ ਕੀ ਹਰ ਥਾਂ ਫੋਟੋ ਖਿੱਚਣ ਦੀ ਇਜਾਜ਼ਤ ਹੁੰਦੀ ਹੈ? Australia Explained ਦੇ ਇਸ ਐਪੀਸੋਡ ਵਿੱਚ ਜਾਣੋ ਕਿ ਜਨਤਕ ਥਾਵਾਂ, ਨਿੱਜੀ ਜਾਇਦਾਦਾਂ, ਧਾਰਮਿਕ ਅਤੇ ਸੱਭਿਆਚਾਰਕ ਸਥਾਨਾਂ, Drones ਅਤੇ ਵਪਾਰਕ ਫੋਟੋਗ੍ਰਾਫੀ ਨਾਲ ਜੁੜੇ ਕਾਨੂੰਨ ਕੀ ਹਨ। ਖ਼ਾਸ ਕਰਕੇ ਆਸਟ੍ਰੇਲੀਆਈ ਪੰਜਾਬੀ ਭਾਈਚਾਰੇ ਲਈ ਇਹ ਜਾਣਕਾਰੀ ਮਹੱਤਵਪੂਰਨ ਹੈ ਤਾਂ ਜੋ ਯਾਦਗਾਰ ਤਸਵੀਰਾਂ ਲੈਂਦੇ ਸਮੇਂ ਅਣਜਾਣੇ ਵਿੱਚ ਕਾਨੂੰਨ ਦੀ ਉਲੰਘਣਾ ਨਾ ਹੋਵੇ।...more9minPlay
July 14, 20262026 Census: What you need to know to ensure you’re counted - 2026 Census: ਪੰਜਾਬੀ ਭਾਈਚਾਰੇ ਲਈ 11 ਅਗਸਤ ਨੂੰ ਆਪਣੀ ਗਿਣਤੀ ਕਰਵਾਉਣਾ ਕਿਉਂ ਹੈ ਅਹਿਮ?The 2026 Census is on Tuesday 11 August and every person in Australia on this night must be counted. Census data is used to understand where we live, the languages we use at home (including Auslan), the support we need and how Australia is changing as a nation. Being counted helps ensure your community, culture and beliefs are represented. Here’s what you need to know about completing the Census for your household. - ਪਿਛਲੀਆਂ ਦੋ ਮਰਦਮਸ਼ੁਮਾਰੀਆਂ ਵਿੱਚ ਪੰਜਾਬੀ ਆਸਟ੍ਰੇਲੀਆ ਦੀ ਸਭ ਤੋਂ ਤੇਜ਼ੀ ਨਾਲ ਵਧਣ ਵਾਲੀਆਂ ਭਾਸ਼ਾਵਾਂ ਵਿੱਚੋਂ ਇੱਕ ਰਹੀ ਹੈ। 11 ਅਗਸਤ 2026 ਨੂੰ ਹੋਣ ਵਾਲੀ Census ਵਿੱਚ ਆਸਟ੍ਰੇਲੀਆ ਵਿੱਚ ਮੌਜੂਦ ਹਰ ਵਿਅਕਤੀ ਦੀ ਗਿਣਤੀ ਲਾਜ਼ਮੀ ਹੈ। ਤੁਹਾਡੀ ਸਹੀ ਜਾਣਕਾਰੀ ਪੰਜਾਬੀ ਭਾਈਚਾਰੇ ਦੀਆਂ ਬਦਲਦੀਆਂ ਲੋੜਾਂ ਨੂੰ ਦਰਸਾਉਣ ਅਤੇ ਭਵਿੱਖ ਵਿੱਚ ਭਾਸ਼ਾਈ ਸੇਵਾਵਾਂ, ਸਿੱਖਿਆ, ਸਿਹਤ ਅਤੇ ਹੋਰ ਸਰੋਤਾਂ ਦੀ ਯੋਜਨਾਬੰਦੀ ਵਿੱਚ ਅਹਿਮ ਭੂਮਿਕਾ ਨਿਭਾ ਸਕਦੀ ਹੈ।...more10minPlay
FAQs about ਆਸਟ੍ਰੇਲੀਆ ਬਾਰੇ ਜਾਣੋ:How many episodes does ਆਸਟ੍ਰੇਲੀਆ ਬਾਰੇ ਜਾਣੋ have?The podcast currently has 185 episodes available.