Sign up to save your podcastsEmail addressPasswordRegisterOrContinue with GoogleAlready have an account? Log in here.
ਆਸਟ੍ਰੇਲੀਆ ਵਿੱਚ ਵਸਣ ਸਬੰਧੀ ਜ਼ਰੂਰੀ ਜਾਣਕਾਰੀ। ਸਿਹਤ, ਰਿਹਾਇਸ਼, ਨੌਕਰੀਆਂ, ਵੀਜ਼ਾ, ਨਾਗਰਿਕਤਾ, ਆਸਟ੍ਰੇਲੀਆ ਦੇ ਕਾਨੂੰਨਾਂ ਅਤੇ ਹੋਰ ਵਿਸ਼ਿਆਂ ਬਾਰੇ ਪੰਜਾਬੀ ਵਿੱਚ ਜਾਣਕਾਰੀ ਹਾਸਲ ਕਰੋ।... more
FAQs about ਆਸਟ੍ਰੇਲੀਆ ਬਾਰੇ ਜਾਣੋ:How many episodes does ਆਸਟ੍ਰੇਲੀਆ ਬਾਰੇ ਜਾਣੋ have?The podcast currently has 185 episodes available.
June 14, 2024Indigenous art: Connection to Country and a window to the past - ਸਵਦੇਸ਼ੀ ਕਲਾ: ਦੇਸ਼ ਨਾਲ ਸਬੰਧ ਅਤੇ ਅਤੀਤ ਨੂੰ ਦਰਸਾਉਂਦਾ ਨਿਵਕੇਲਾ ਮਾਧਿਅਮEmbracing their oral traditions, Aboriginal and Torres Strait Islander peoples have used art as a medium to pass down their cultural stories, spiritual beliefs, and essential knowledge of the land. - ਆਪਣੀਆਂ ਮੌਖਿਕ ਪਰੰਪਰਾਵਾਂ ਨੂੰ ਨਿਖਾਰਦੇ ਹੋਏ, ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਦੇ ਲੋਕਾਂ ਨੇ ਜ਼ਮੀਨ ਨਾਲ ਜੁੜੇ ਅਧਿਆਤਮਿਕ ਵਿਸ਼ਵਾਸ, ਜ਼ਰੂਰੀ ਗਿਆਨ ਅਤੇ ਸੱਭਿਆਚਾਰਕ ਕਹਾਣੀਆਂ ਨੂੰ ਕਲਾ ਦੇ ਮਾਧਿਅਮ ਨਾਲ ਅੱਗੇ ਤੋਰਿਆ ਹੈ।...more11minPlay
June 12, 2024Facing religious discrimination at work? These are your options - ਨੌਕਰੀਆਂ ‘ਤੇ ਆਪਣੇ ਧਾਰਮਿਕ ਅਧਿਕਾਰਾਂ ਬਾਰੇ ਜਾਣੋAustralia is a party to the International Covenant on Civil and Political Rights, which provides extensive protections to religious freedom. However, specific legislated protections vary across jurisdictions. If you have experienced religious discrimination at work, it is important to know your options, whether you are considering submitting a complaint or pursuing the matter in court. - ਆਸਟ੍ਰੇਲੀਆ ਅੰਤਰਰਾਸ਼ਟਰੀ ਸਿਵਲ ਅਤੇ ਰਾਜਨੀਤਿਕ ਅਧਿਕਾਰਾਂ ਦੇ ਇਕਰਾਰਨਾਮੇ ਦਾ ਇੱਕ ਹਿੱਸਾ ਹੈ। ਇਹ ਧਾਰਮਿਕ ਆਜ਼ਾਦੀ ਲਈ ਵਿਆਪਕ ਸੁਰੱਖਿਆ ਅਤੇ ਇਸਦੇ ਪ੍ਰਗਟਾਵੇ ਦੀ ਆਜ਼ਾਦੀ ਪ੍ਰਦਾਨ ਕਰਦਾ ਹੈ। ਆਸਟ੍ਰੇਲੀਆ ਵਿੱਚ ਕੰਮ ਵਾਲੀ ਥਾਂ ਉੱਤੇ ਧਰਮ ਦੇ ਆਧਾਰ ਕਾਰਨ ਕਿਸੇ ਨਾਲ ਵਿਤਕਰਾ ਕਰਨ ਵਿਰੁੱਧ ਵੱਖੋ-ਵੱਖ ਅਧਿਕਾਰ ਖੇਤਰਾਂ ਅੰਦਰ ਵੱਖੋ-ਵੱਖ ਕਾਨੂੰਨ ਮੌਜੂਦ ਹਨ।...more10minPlay
June 04, 2024Australia’s coffee culture explained - ਜਾਣੋ ਕਿ ਆਸਟ੍ਰੇਲੀਆ ‘ਚ ਕੌਫੀ ਪੀਣ ਦਾ ਰਿਵਾਜ ਕਿੱਥੋਂ ਆਇਆ ਤੇ ਇਹ ਕਿਹੋ ਜਿਹਾ ਹੈ?Australians are coffee-obsessed, so much so that Melbourne is often referred to as the coffee capital of the world. Getting your coffee order right is serious business, so let’s get you ordering coffee like a connoisseur. - ਆਸਟ੍ਰੇਲੀਆ ਦੇ ਲੋਕ ਕੌਫੀ ਦੇ ਇੰਨੇ ਸ਼ੌਕੀਨ ਹਨ ਕਿ ਮੈਲਬੌਰਨ ਨੂੰ ਦੁਨੀਆ ਦੀ ਕੌਫੀ ਰਾਜਧਾਨੀ ਕਿਹਾ ਜਾਂਦਾ ਹੈ। ਕੌਫੀ ਆਰਡਰ ਕਰਨਾ ਕੋਈ ਸੌਖਾ ਕੰਮ ਨਹੀਂ ਹੈ ਤਾਂ ਆਓ ਇਸ ਹਫ਼ਤੇ ਅਸੀਂ ਕੌਫੀ ਦੇ ਮੈਨਿਊ ਨੂੰ ਹੋਰ ਨੇੜੇ ਤੋਂ ਜਾਣੀਏ।...more10minPlay
May 31, 2024Baby blues or postnatal depression? How to help yourself and your partner - ਪੋਸਟਨੈਟਲ ਡਿਪਰੈਸ਼ਨ ਕੀ ਹੈ, ਅਤੇ ਇਸ ਲਈ ਸਹਾਇਤਾ ਕਿੱਥੇ ਉਪਲਬਧ ਹੈ?Are you an expectant or new parent? You or your partner may experience the so-called ‘baby blues’ when your baby is born. But unpleasant symptoms are mild and temporary. Postnatal depression is different and can affect both parents. Knowing the difference and how to access support for yourself or your partner is crucial for your family’s wellbeing. - ਜੇ ਤੁਸੀਂ ਗਰਭਵਤੀ ਹੋ ਜਾਂ ਹਾਲ ਹੀ ਵਿੱਚ ਮਾਂ-ਬਾਪ ਬਣੇ ਹੋ ਤਾਂ ਸ਼ਾਇਦ ਤੁਸੀਂ 'ਬੇਬੀ ਬਲੂਜ਼' ਬਾਰੇ ਸੁਣਿਆ ਹੋਵੇਗਾ। ਬੱਚੇ ਦੇ ਜਨਮ ਤੋਂ ਬਾਅਦ ਪੰਜ ਵਿੱਚੋਂ ਚਾਰ ਨਵੀਆਂ ਮਾਵਾਂ ਵੱਲੋਂ ਚੁਣੌਤੀਪੂਰਣ ਭਾਵਨਾਵਾਂ ਦਾ ਅਨੁਭਵ ਕੀਤਾ ਜਾਂਦਾ ਹੈ। ਹਾਲਾਂਕਿ ਜਨਮ ਤੋਂ ਬਾਅਦ ਵਾਲਾ ਡਿਪਰੈਸ਼ਨ ਵੱਖਰੀ ਕਿਸਮ ਦਾ ਹੁੰਦਾ ਹੈ। ਇਹ ਮਾਤਾ ਜਾਂ ਪਿਤਾ ਨੂੰ ਪ੍ਰਭਾਵਿਤ ਕਰ ਸਕਦਾ ਹੈ ਅਤੇ ਇਸਦੇ ਲੱਛਣ ਵੱਖੋ ਵੱਖਰੇ ਪੈਮਾਨੇ ‘ਤੇ ਹੋ ਸਕਦੇ ਹਨ।...more11minPlay
May 27, 2024What were the Australian Wars and why is history not acknowledged? - ਆਸਟ੍ਰੇਲੀਅਨ ਜੰਗਾਂ ਕਿਹੜੀਆਂ ਸਨ ਅਤੇ ਇਹਨਾਂ ਨੂੰ ਇਤਿਹਾਸ ਵਿੱਚ ਮਾਨਤਾ ਕਿਉਂ ਨਹੀਂ ਦਿੱਤੀ ਜਾਂਦੀ?The Frontier Wars is a term often used to describe the more than 100 years of violent conflicts between colonial settlers and the Indigenous peoples that occurred during the British settlement of Australia. Even though Australia honours its involvement in wars fought overseas, it is yet to acknowledge the struggle that made it the country it is today. - ਫਰੰਟੀਅਰ ਵਾਰਜ਼ ਉਹਨਾਂ ਹਿੰਸਕ ਸੰਘਰਸ਼ਾਂ ਨੂੰ ਕਿਹਾ ਜਾਂਦਾ ਹੈ ਜੋ ਆਸਟ੍ਰੇਲੀਆ ਵਿੱਚ ਬ੍ਰਿਟਿਸ਼ ਸੈਟਲਮੈਂਟ ਦੌਰਾਨ ਕੋਲੋਨੀਅਲ ਸੈਟਲਰਜ਼ ਅਤੇ ਸਵਦੇਸ਼ੀ ਲੋਕਾਂ ਵਿਚਕਾਰ 100 ਸਾਲਾਂ ਤੋਂ ਵੱਧ ਸਮੇਂ ਦੌਰਾਨ ਵਾਪਰੇ ਸਨ। ਹਾਲਾਂਕਿ ਆਸਟ੍ਰੇਲੀਆ ਇੱਕ ਅਜਿਹਾ ਦੇਸ਼ ਹੈ ਜੋ ਵਿਦੇਸ਼ਾਂ ਵਿੱਚ ਲੜੀਆਂ ਗਈਆਂ ਲੜਾਈਆਂ ਵਿੱਚ ਆਪਣੀ ਸ਼ਮੂਲੀਅਤ ਦਾ ਸਨਮਾਨ ਕਰਦਾ ਹੈ, ਪਰ ਇਸਨੇ ਅਜੇ ਤੱਕ ਉਸ ਸੰਘਰਸ਼ ਨੂੰ ਸਨਮਾਨ ਨਹੀਂ ਦਿੱਤਾ ਜਿਸਨੇ ਇਸ ਨੂੰ ਅੱਜ ਦੇਸ਼ ਬਣਾਇਆ ਹੈ।...more13minPlay
May 13, 2024Mushroom foraging in Australia: Is it safe? - ਆਸਟ੍ਰੇਲੀਆ ਵਿੱਚ ਮਸ਼ਰੂਮ ਬਾਰੇ ਸਾਵਧਾਨੀਆਂ ਅਤੇ ਅਹਿਮ ਜਾਣਕਾਰੀIn Australia, authorities strongly advise against eating mushrooms that have not been expertly identified or purchased from a supermarket or grocer, as some fungi can be toxic or deadly if consumed. In each State and Territory, rules and regulations vary, and mushroom foraging is not allowed in some areas. - ਆਸਟ੍ਰੇਲੀਆ ਦੇ ਅਧਿਕਾਰੀ ਅਜਿਹੀਆਂ ਖੁੰਭਾਂ ਨੂੰ ਖਾਣ ਤੋਂ ਸਖ਼ਤੀ ਨਾਲ ਵਰਜਦੇ ਹਨ ਜਿੰਨ੍ਹਾਂ ਨੂੰ ਸਾਵਧਾਨੀ ਨਾਲ ਚੁਣਿਆ ਨਹੀਂ ਜਾਂਦਾ ਅਤੇ ਜਾਂ ਫਿਰ ਜਿਹੜੀਆਂ ਸੁਪਰਮਾਰਕੀਟ ਜਾਂ ਸਟੋਰ ਤੋਂ ਨਹੀਂ ਖਰੀਦੀਆਂ ਜਾਂਦੀਆਂ ਕਿਉਂਕਿ ਕੁੱਝ ਖੁੰਭਾਂ ਜ਼ਹਿਰੀਲੀਆਂ ਜਾਂ ਬਹੁਤ ਖਤਰਨਾਕ ਹੋ ਸਕਦੀਆਂ ਹਨ। ਖੁੰਭਾਂ ਚੁੱਗਣ ਲਈ ਹਰੇਕ ਰਾਜ ਅਤੇ ਪ੍ਰਦੇਸ਼ ਵਿੱਚ ਵੱਖ-ਵੱਖ ਕਾਇਦੇ ਤੇ ਨਿਯਮ ਨੀਯਤ ਕੀਤੇ ਹੋਏ ਹਨ ਅਤੇ ਕੁੱਝ ਖੇਤਰਾਂ ਵਿੱਚ ਇਸ ਦੀ ਬਿਲਕੁੱਲ ਆਗਿਆ ਨਹੀਂ ਹੈ।...more11minPlay
May 07, 2024Should you consider private health insurance? - ਕੀ ਨਿੱਜੀ ਸਿਹਤ ਬੀਮਾ ਕਰਾਉਣਾ ਲਾਹੇਵੰਦ ਹੁੰਦਾ ਹੈ?Australians have access to a quality and affordable public healthcare system. There's also the option to pay for private health insurance, allowing shorter waiting times and more choices when visiting hospitals and specialists. - ਆਸਟ੍ਰੇਲੀਆ ਦੇ ਲੋਕ ਖੁਸ਼ਕਿਸਮਤ ਹਨ ਕਿ ਇੱਥੇ ਇੱਕ ਵਧੀਆ ਅਤੇ ਕਿਫਾਇਤੀ ਪਬਲਿਕ ਹੈਲਥਕੇਅਰ ਪ੍ਰਣਾਲੀ ਮੌਜੂਦ ਹੈ। ਇਸ ਤੋਂ ਇਲਾਵਾ ਨਿੱਜੀ ਸਿਹਤ ਬੀਮੇ ਦਾ ਵਿਕਲਪ ਵੀ ਮੌਜੂਦ ਹੈ ਜਿੱਥੇ ਤੁਸੀਂ ਭੁਗਤਾਨ ਕਰ ਕੇ ਹਸਪਤਾਲਾਂ ਅਤੇ ਮਾਹਰਾਂ ਨੂੰ ਮਿਲਣ ਲਈ ਕਰਨੀ ਪੈਂਦੀ ਲੰਬੀ ਉਡੀਕ ਤੋਂ ਬਚ ਸਕਦੇ ਹੋ।...more10minPlay
April 30, 2024Understanding the profound connections First Nations have with the land - ਫਸਟ ਨੇਸ਼ਨਜ਼ ਦੇ ਲੋਕਾਂ ਦੀ ਇਸ ਜ਼ਮੀਨ ਨਾਲ ਗੂੜ੍ਹੀ ਸਾਂਝ ਬਾਰੇ ਜਾਣਕਾਰੀThe land holds a profound spiritual significance for Aboriginal and Torres Strait Islander peoples, intricately intertwined with their identity, belonging, and way of life. - ਆਦਿਵਾਸੀ ਅਤੇ ਟੋਰੇਸ ਸਟਰ੍ਰੇਟ ਆਈਲੈਂਡਰ ਲੋਕਾਂ ਦਾ ਇਸ ਧਰਤੀ ਨਾਲ ਡੂੰਘਾ ਅਧਿਆਤਮਿਕ ਸਬੰਧ ਹੈ। ਇਹ ਜ਼ਮੀਨ ਉਹਨਾਂ ਦੀ ਪਛਾਣ, ਗੂੜ੍ਹੇ ਰਿਸ਼ਤੇ ਦੀ ਭਾਵਨਾ ਅਤੇ ਉਹਨਾਂ ਦੇ ਜ਼ਿੰਦਗੀ ਜਿਉਣ ਦੇ ਢੰਗਾਂ ਨੂੰ ਦਰਸਾਉਂਦੀ ਹੈ। ਇਹ ਸਬੰਧ ਉਹਨਾਂ ਦੇ ਜੱਦੀ ਘਰ, ਉਹਨਾਂ ਦੀ ਹੋਂਦ ਦੀ ਨੀਂਹ ਅਤੇ ਉਹਨਾਂ ਦੀਆਂ ਕਹਾਣੀਆਂ ਨਾਲ ਜੁੜਿਆ ਹੋਇਆ ਹੈ।...more10minPlay
April 23, 2024How to maximise safety when using child car seats - ਆਸਟ੍ਰੇਲੀਆ ‘ਚ ਬੱਚੇ ਨੂੰ ਕਾਰ ਸੀਟ ‘ਚ ਨਿਯੰਤਰਿਤ ਢੰਗ ਨਾਲ ਬਿਠਾਉਣ ਦੇ ਕਾਨੂੰਨਾਂ ਬਾਰੇ ਜਾਣੋAll parents and carers want to ensure their children travel safely when in a car. In this episode, we explore some of the legal requirements and best practices for child car restraints to ensure that children have the maximum chance of survival in case of a crash. - ਸਾਰੇ ਮਾਪਿਆਂ ਅਤੇ ਬੱਚਿਆਂ ਦੀ ਦੇਖਭਾਲ ਕਰਨ ਵਾਲਿਆਂ ਨੂੰ ਇਹ ਜ਼ਰੂਰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਬੱਚਿਆਂ ਨੂੰ ਕਾਰ ਸੀਟ ਵਿੱਚ ਸਹੀ ਤਰੀਕੇ ਨਾਲ ਬਿਠਾ ਕੇ ਯਾਤਰਾ ਕਰਵਾਈ ਜਾਵੇ। ਇਸ ਐਪੀਸੋਡ ਵਿੱਚ ਅਸੀਂ ਜਾਣਾਂਗੇ ਕਿ ਦੁਰਘਟਨਾ ਹੋਣ ਦੀ ਅਣਕਿਆਸੀ ਸੰਭਾਵਨਾ ਵਿੱਚ ਬੱਚੇ ਨੂੰ ਸਹੀ ਢੰਗ ਨਾਲ ਸੀਟ ਵਿੱਚ ਬਿਠਾਉਣ ਨਾਲ ਬੱਚਿਆ ਦੇ ਸੁਰੱਖਿਅਤ ਰਹਿਣ ਦੀ ਵਧੇਰੇ ਸੰਭਾਵਨਾ ਕਿਵੇਂ ਵੱਧ ਜਾਂਦੀ ਹੈ।...more10minPlay
April 15, 2024Navigating the implicit right to protest in Australia - ਆਸਟ੍ਰੇਲੀਆ ਵਿੱਚ ਵਿਰੋਧ ਪ੍ਰਦਰਸ਼ਨ ਕਰਨ ਸਬੰਧੀ ਅਧਿਕਾਰਾਂ ਬਾਰੇ ਵਿਸਥਾਰਤ ਜਾਣਕਾਰੀEvery week, impassioned Australians take to the streets, raising their voices in protest on important issues. Protesting is not an offence, but protesters sometimes test the limits of the law with extreme and antisocial behaviour. The chance of running into trouble depends on where you’re protesting and how you behave. - ਹਰ ਹਫ਼ਤੇ ਕਿਸੇ ਨਾ ਕਿਸੇ ਮਹੱਤਵਪੂਰਣ ਮੁੱਦੇ ਦੇ ਵਿਰੋਧ ਵਿੱਚ ਭਾਵੁਕ ਆਸਟ੍ਰੇਲੀਅਨ ਸੜ੍ਹਕਾਂ ਉੱਤੇ ਆ ਕੇ ਆਪਣੀ ਨਰਾਜ਼ਗੀ ਜ਼ਾਹਿਰ ਕਰਦੇ ਹਨ। ਵਿਰੋਧ ਕਰਨਾ ਕੋਈ ਅਪਰਾਧ ਨਹੀਂ ਹੈ, ਪਰ ਕਈ ਵਾਰ ਪ੍ਰਦਰਸ਼ਨਕਾਰੀ ਆਪਣੇ ਗੁੱਸੇ ਅਤੇ ਨਰਾਜ਼ਗੀ ਦਾ ਇਜ਼ਹਾਰ ਕਰਦਿਆਂ ਕਾਨੂੰਨ ਦੀ ਉਲੰਘਣਾ ਕਰ ਦਿੰਦੇ ਹਨ। ਇਸਦਾ ਨਤੀਜਾ ਕੀ ਹੋ ਸਕਦਾ ਹੈ? ਇਹ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿੱਥੇ ਵਿਰੋਧ ਕਰ ਰਹੇ ਹੋ ਅਤੇ ਤੁਹਾਡਾ ਵਿਵਹਾਰ ਕਿਸ ਹੱਦ ਤੱਕ ਖ਼ਰਾਬ ਹੈ।...more11minPlay
FAQs about ਆਸਟ੍ਰੇਲੀਆ ਬਾਰੇ ਜਾਣੋ:How many episodes does ਆਸਟ੍ਰੇਲੀਆ ਬਾਰੇ ਜਾਣੋ have?The podcast currently has 185 episodes available.