Sign up to save your podcastsEmail addressPasswordRegisterOrContinue with GoogleAlready have an account? Log in here.
ਆਸਟ੍ਰੇਲੀਆ ਵਿੱਚ ਵਸਣ ਸਬੰਧੀ ਜ਼ਰੂਰੀ ਜਾਣਕਾਰੀ। ਸਿਹਤ, ਰਿਹਾਇਸ਼, ਨੌਕਰੀਆਂ, ਵੀਜ਼ਾ, ਨਾਗਰਿਕਤਾ, ਆਸਟ੍ਰੇਲੀਆ ਦੇ ਕਾਨੂੰਨਾਂ ਅਤੇ ਹੋਰ ਵਿਸ਼ਿਆਂ ਬਾਰੇ ਪੰਜਾਬੀ ਵਿੱਚ ਜਾਣਕਾਰੀ ਹਾਸਲ ਕਰੋ।... more
FAQs about ਆਸਟ੍ਰੇਲੀਆ ਬਾਰੇ ਜਾਣੋ:How many episodes does ਆਸਟ੍ਰੇਲੀਆ ਬਾਰੇ ਜਾਣੋ have?The podcast currently has 185 episodes available.
November 17, 2023Attending or hosting an Australian party? Here’s what you need to know - ਆਸਟ੍ਰੇਲੀਆ ਵਿੱਚ ਕਿਸੇ ਪਾਰਟੀ ਦੀ ਮੇਜ਼ਬਾਨੀ ਕਰਨ ਜਾਂ ਉਸ ਵਿੱਚ ਸ਼ਾਮਲ ਹੋਣ ਬਾਰੇ ਅਹਿਮ ਜਾਣਕਾਰੀAustralians are known for their laid-back culture and seize every opportunity to celebrate special occasions. But it's not only business events that come with etiquette rules to follow; every party, no matter how casual, has its unspoken cultural expectations. - ਆਸਟ੍ਰੇਲੀਆ ਵਿੱਚ ਜਸ਼ਨ ਮਨਾਉਣ ਵਾਲਿਆਂ ਦੀ ਕੋਈ ਕਮੀ ਨਹੀਂ ਹੈ। ਭਾਵੇਂ ਇਹ ਇੱਕ ਵਪਾਰਕ ਸਮਾਗਮ ਹੋਵੇ, ਇੱਕ ਬੱਚਿਆਂ ਦੀ ਪਾਰਟੀ, ਇੱਕ ਬਾਰਬਿਕਿਊ ਜਾਂ ਦੋਸਤਾਂ ਨਾਲ ਡਿਨਰ, ਸਾਡੇ ਵਿੱਚੋਂ ਜ਼ਿਆਦਾਤਰ ਹਰ ਸਾਲ ਘੱਟੋ-ਘੱਟ ਇੱਕ ਸਮਾਗਮ ਵਿੱਚ ਸ਼ਾਮਲ ਜ਼ਰੂਰ ਹੁੰਦੇ ਹਨ। ਜਦੋਂਕਿ ਆਸਟ੍ਰੇਲੀਅਨ ਆਮ ਤੌਰ 'ਤੇ ਆਪਣੇ ਆਰਾਮਦਾਇਕ ਸੱਭਿਆਚਾਰ ਲਈ ਜਾਣੇ ਜਾਂਦੇ ਹਨ, ਹਰ ਇੱਕ ਸਮਾਗਮ ਦੇ ਆਪਣੇ ਅਣ-ਕਥਿਤ ਨਿਯਮ ਅਤੇ ਉਮੀਦਾਂ ਹੁੰਦੀਆਂ ਹਨ।...more9minPlay
November 13, 2023When should you consider applying for a personal loan? - ਨਿੱਜੀ ਕਰਜ਼ੇ ਲਈ ਅਰਜ਼ੀ ਦੇਣ ਵੇਲੇ ਧਿਆਨ ਰੱਖਣਯੋਗ ਕੁਝ ਅਹਿਮ ਗੱਲਾਂAs more Australians than ever seek ways to manage their living costs, many are turning to personal loans. When shopping for options, it's important to research and carefully consider your circumstances before signing on the dotted line. - ਸਾਡੇ ਰਹਿਣ-ਸਹਿਣ ਦੇ ਖਰਚਿਆਂ ਦਾ ਪ੍ਰਬੰਧਨ ਕਰਨ ਦੀ ਵੱਧਦੀ ਲੋੜ ਦੇ ਨਾਲ, ਬਹੁਤ ਸਾਰੇ ਲੋਕ ਨਿੱਜੀ ਕਰਜ਼ਿਆਂ ਤੱਕ ਪਹੁੰਚ ਕਰ ਰਹੇ ਹਨ। ਹਾਲਾਂਕਿ, ਕਿਸੇ ਵੀ ਕਰਜ਼ੇ ਦੇ ਸਮਝੌਤੇ ਵਿੱਚ ਦਾਖਲ ਹੋਣ ਤੋਂ ਪਹਿਲਾਂ, ਕੁਝ ਗੱਲਾਂ ਤੇ ਧਿਆਨ ਨਾਲ ਵਿਚਾਰ ਕਰਨ ਦੀ ਲੋੜ ਹੁੰਦੀ ਹੈ।...more10minPlay
November 13, 2023Why do men's mental health and wellbeing matter? - ਮਰਦਾ ਦੀ ਮਾਨਸਿਕ ਸਿਹਤ ਅਤੇ ਤੰਦਰੁਸਤੀ ਬਾਰੇ ਵਿਸ਼ੇਸ਼ ਜਾਣਕਾਰੀMany men are taught to remain strong in the face of adversity. However, when pursuing their dreams of resettlement in Australia, things can take an emotional toll, leading to strained family relationships and shattered aspirations. - ਬਹੁਤ ਸਾਰੇ ਆਦਮੀਆਂ ਨੂੰ ਮੁਸੀਬਤਾਂ ਦੇ ਮੂਹਰੇ ਮਜ਼ਬੂਤ ਰਹਿਣ ਲਈ ਸਿਖਾਇਆ ਜਾਂਦਾ ਹੈ। ਆਸਟ੍ਰੇਲੀਆ ਵਿੱਚ ਪੁਨਰਵਾਸ ਦੇ ਆਪਣੇ ਸੁਪਨਿਆਂ ਦਾ ਪਿੱਛਾ ਕਰਦੇ ਸਮੇਂ, ਕਈ ਵਾਰ ਭਾਵਨਾਤਮਕ ਦਬਾਅ ਮਹਿਸੂਸ ਕਰਦਿਆਂ ਪਰਿਵਾਰਕ ਰਿਸ਼ਤੇ ਤਣਾਅਪੂਰਨ ਹੋ ਸਕਦੇ ਹਨ ਅਤੇ ਇੱਛਾਵਾਂ ਚੂਰ ਹੋ ਜਾਂਦੀਆਂ ਹਨ। ਇਸ ਲਈ ਇਹ ਜਾਨਣਾ ਬੇਹੱਦ ਜ਼ਰੂਰੀ ਹੈ ਕਿ ਮਰਦਾਂ ਦੀ ਮਾਨਸਿਕ ਸਿਹਤ ਅਤੇ ਤੰਦਰੁਸਤੀ ਕਿਉਂ ਮਾਇਨੇ ਰੱਖਦੀ ਹੈ?...more11minPlay
October 25, 2023Is it your time to learn a musical instrument? - ਆਸਟ੍ਰੇਲੀਆ ਵਿੱਚ ਰਹਿੰਦਿਆਂ ਕੋਈ ਸੰਗੀਤਕ ਸਾਜ਼ ਸਿੱਖਣ ਬਾਰੇ ਵਿਸ਼ੇਸ਼ ਜਾਣਕਾਰੀDo you have a neglected musical instrument sitting at home? Perhaps you want your child to experience the countless benefits of music lessons. Or maybe you’ve always longed to play in a group. Whatever the reason, learning to play an instrument is enjoyable and a social experience, with opportunities all around you. - ਕੀ ਤੁਹਾਡੇ ਘਰ ਕੋਈ ਅਣਗੌਲਿਆ ਸੰਗੀਤ ਸਾਜ਼ ਪਿਆ ਹੈ? ਸ਼ਾਇਦ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਬੱਚਾ ਸੰਗੀਤ ਸਿੱਖਣ ਦੇ ਅਣਗਿਣਤ ਲਾਭਾਂ ਦਾ ਅਨੁਭਵ ਕਰੇ। ਜਾਂ ਹੋ ਸਕਦਾ ਹੈ ਕਿ ਤੁਸੀਂ ਵੀ ਕੋਈ ਸਾਜ਼ ਵਜਾਉਣ ਦੀ ਇੱਛਾ ਰੱਖਦੇ ਹੋ। ਕਾਰਨ ਜੋ ਵੀ ਹੋਵੇ, ਇੱਕ ਸਾਜ਼ ਵਜਾਉਣਾ ਸਿੱਖਣਾ ਨਾ ਸਿਰਫ਼ ਮਜ਼ੇਦਾਰ ਹੈ, ਸਗੋਂ ਇੱਕ ਸਮਾਜਿਕ ਅਨੁਭਵ ਵੀ ਹੈ ਅਤੇ ਆਸਟ੍ਰੇਲੀਆ 'ਚ ਇਸ ਲਈ ਲਈ ਤੁਹਾਡੇ ਆਲੇ-ਦੁਆਲੇ ਬੇਸ਼ੁਮਾਰ ਮੌਕੇ ਹਨ।...more10minPlay
October 25, 2023'Net Zero 2050' explained: Australia's long-term emissions reduction plan - ਆਸਟ੍ਰੇਲੀਆ ਦੀ ਲੰਬੇ ਸਮੇਂ ਦੀ ਨਿਕਾਸੀ ਘਟਾਉਣ ਦੀ ਯੋਜਨਾ 'ਨੈੱਟ ਜ਼ੀਰੋ 2050' ਬਾਰੇ ਵਿਸ਼ੇਸ਼ ਜਾਣਕਾਰੀAustralia’s long-term emissions reduction plan sets out to address climate change caused by greenhouse gas emissions produced by the burning of fossil fuels, and together, everyone can make a difference to achieve it. - ਸੰਸਾਰ ਜਲਵਾਯੂ ਪਰਿਵਰਤਨ ਦੇ ਪ੍ਰਭਾਵਾਂ ਨਾਲ ਜੂਝ ਰਿਹਾ ਹੈ, ਗਲੋਬਲ ਤਾਪਮਾਨਾਂ ਅਤੇ ਮੌਸਮ ਦੇ ਪੈਟਰਨਾਂ ਵਿੱਚ ਲੰਬੇ ਸਮੇਂ ਲਈ ਤਬਦੀਲੀਆਂ ਵੱਧਦੀਆਂ ਜਾ ਰਹੀਆਂ ਹਨ। ਅੱਜ ਦੇ ਆਧੁਨਿਕ ਯੁਗ ਨੂੰ ਊਰਜਾ ਦੇਣ ਲਈ ਮਨੁੱਖੀ ਗਤੀਵਿਧੀਆਂ ਜਿਵੇਂ ਕਿ ਕੋਲਾ, ਤੇਲ ਅਤੇ ਗੈਸ ਵਰਗੇ ਬਾਲਣਾਂ ਦੀ ਵਰਤੋਂ, ਜਲਵਾਯੂ ਤਬਦੀਲੀ ਦਾ ਮੁੱਖ ਚਾਲਕ ਰਿਹਾ ਹੈ। ਵਧੇਰੇ ਨਵਿਆਉਣਯੋਗ ਊਰਜਾ ਸਰੋਤਾਂ ਦੀ ਵਰਤੋਂ ਦੇ ਨਾਲ ਬਾਲਣਾਂ ਦੀ ਵਰਤੋਂ ਦੁਆਰਾ ਪੈਦਾ ਹੋਣ ਵਾਲੇ ਗ੍ਰੀਨਹਾਉਸ ਗੈਸਾਂ ਦੇ ਨਿਕਾਸ ਦੀ ਮਾਤਰਾ ਨੂੰ ਘਟਾਉਣਾ, ਜਲਵਾਯੂ ਪਰਿਵਰਤਨ ਦੇ ਪ੍ਰਭਾਵਾਂ ਨੂੰ ਹੌਲੀ ਕਰਨ ਲਈ ਲੋੜੀਂਦੀ ਇੱਕ ਮੁੱਖ ਕਾਰਵਾਈ ਹੈ।...more10minPlay
October 25, 2023How can you dispose of your unwanted clothes in Australia? - ਤੁਸੀਂ ਆਸਟ੍ਰੇਲੀਆ ਵਿੱਚ ਆਪਣੇ ਅਣਚਾਹੇ ਕੱਪੜਿਆਂ ਦਾ ਨਿਪਟਾਰਾ ਕਿਵੇਂ ਕਰ ਸਕਦੇ ਹੋ?Australians throw more than 200,000 tonnes of clothing into landfill each year. That’s an average of 10 kilograms of clothing per person. We can help combat Australia’s textile waste crisis by choosing to recycle, donate, and swap our unwanted clothing. - ਕੀ ਤੁਸੀਂ ਜਾਣਦੇ ਹੋ ਕਿ ਆਸਟ੍ਰੇਲੀਅਨ ਲੋਕ ਹਰ ਸਾਲ 200,000 ਟਨ ਤੋਂ ਵੱਧ ਕੱਪੜੇ ਲੈਂਡਫਿਲ ਵਿੱਚ ਸੁੱਟਦੇ ਹਨ? ਇਹ ਪ੍ਰਤੀ ਵਿਅਕਤੀ ਔਸਤਨ 10 ਕਿੱਲੋ ਕਪੜਿਆਂ ਦੇ ਬਰਾਬਰ ਹੈ। ਹਾਲਾਂਕਿ, ਜੇਕਰ ਅਸੀਂ ਆਪਣੇ ਅਣਚਾਹੇ ਕੱਪੜਿਆਂ ਨੂੰ ਰੀਸਾਈਕਲ, ਦਾਨ ਜਾਂ ਅਦਲਾ-ਬਦਲੀ ਕਰਨ ਦੀ ਚੋਣ ਕਰਦੇ ਹਾਂ, ਤਾਂ ਅਸੀਂ ਆਸਟ੍ਰੇਲੀਆ ਦੇ ਟੈਕਸਟਾਈਲ ਵੇਸਟ ਸੰਕਟ ਦਾ ਮੁਕਾਬਲਾ ਕਰਨ ਵਿੱਚ ਮਦਦ ਕਰ ਸਕਦੇ ਹਾਂ।...more10minPlay
October 12, 2023What is a BioBlitz and how can you be involved in helping science - ਬਾਇਓਬਲਿਟਜ਼ ਕੀ ਹੈ ਅਤੇ ਤੁਸੀਂ ਇਸ ਵਿੱਚ ਸ਼ਾਮਿਲ ਹੋਕੇ ਵਿਗਿਆਨ ਦੀ ਮਦਦ ਕਿਵੇਂ ਕਰ ਸਕਦੇ ਹੋAustralia is home to an enormous variety of animal and plant species. Getting involved in a BioBlitz allows one to investigate what species exist in a particular area and expand scientific knowledge. - ਆਸਟ੍ਰੇਲੀਆ ਵੱਖ-ਵੱਖ ਪਰਿਆਵਰਣ ਪ੍ਰਣਾਲੀਆਂ ਦਾ ਘਰ ਹੈ, ਜਿਸ ਵਿੱਚ ਵਿਸ਼ਾਲ ਮਾਰੂਥਲ, ਟ੍ਰੋਪਿਕਲ ਰੇਨਫੋਰੈਸਟ, ਬਰਫੀਲੇ ਅਲਪਾਈਨ, ਅਤੇ ਯੂਕਲਿਪਟਸ ਜੰਗਲ ਸ਼ਾਮਲ ਹਨ। ਇਸ ਅਮੀਰ ਜੈਵ ਵਿਭਿੰਨਤਾ ਵਿੱਚ ਪੌਦਿਆਂ, ਜਾਨਵਰਾਂ ਅਤੇ ਸੂਖਮ ਜੀਵਾਂ ਦੀ ਇੱਕ ਵਿਸ਼ਾਲ ਕਿਸਮ ਸ਼ਾਮਲ ਹੈ। ਕਿਸੇ ਖਾਸ ਖੇਤਰ ਵਿੱਚ ਮੌਜੂਦ ਵੱਖ-ਵੱਖ ਪ੍ਰਜਾਤੀਆਂ ਦੀ ਜਾਂਚ ਕਰਕੇ, ਅਸੀਂ ਆਪਣੇ ਵਾਤਾਵਰਣ ਦੀ ਬਿਹਤਰ ਸਮਝ ਪ੍ਰਾਪਤ ਕਰ ਸਕਦੇ ਹਾਂ। ਇਸ ਤੋਂ ਇਲਾਵਾ, ਇਹ ਬਾਇਓਬਲਿਟਜ਼ ਨਾਮਕ ਗਤੀਵਿਧੀ ਪੌਦਿਆਂ ਜਾਂ ਜਾਨਵਰਾਂ ਦੀਆਂ ਨਵੀਆਂ ਕਿਸਮਾਂ ਨੂੰ ਖੋਜਣ ਦਾ ਮੌਕਾ ਪੇਸ਼ ਕਰਦੀ ਹੈ।...more9minPlay
October 05, 2023What is Capital Gains Tax and who needs to pay it? - ਕੈਪੀਟਲ ਗੇਨ ਟੈਕਸ ਕੀ ਹੈ ਅਤੇ ਇਸ ਦਾ ਭੁਗਤਾਨ ਕਰਨ ਦੀ ਲੋੜ ਕਿਸ ਨੂੰ ਹੁੰਦੀ ਹੈ?Capital Gains Tax (CGT) is an important tax liability added to your taxable income for the financial year. It is not a separate tax. Read more to understand what it is and how the Australian Taxation Office (ATO) enforces it. - ਕੈਪੀਟਲ ਗੇਨ ਟੈਕਸ ਸੰਪਤੀਆਂ ਦੀ ਵਿਕਰੀ ਤੋਂ ਰਿਟਰਨਟ 'ਤੇ ਲਾਗੂ ਹੁੰਦਾ ਹੈ। ਜੇਕਰ ਕੋਈ ਸੰਪੱਤੀ ਵੇਚਦੇ ਸਮੇਂ ਤੁਹਾਡੇ ਕੋਲ ਪੂੰਜੀ ਲਾਭ (ਮੁਨਾਫਾ) ਹੈ, ਤਾਂ ਇਹ ਤੁਹਾਡੀ ਸਮੁੱਚੀ ਟੈਕਸ ਦੇਣਦਾਰੀ ਵਿੱਚ ਯੋਗਦਾਨ ਪਾਵੇਗਾ। ਇਹ ਟੈਕਸ ਤੁਹਾਡੀ ਇਨਕਮ ਟੈਕਸ ਰਿਟਰਨ ਦੇ ਅੰਦਰ ਸ਼ਾਮਲ ਹੈ, ਜੋ ਕਿ 30 ਜੂਨ ਨੂੰ ਆਸਟ੍ਰੇਲੀਅਨ ਵਿੱਤੀ ਸਾਲ ਦੀ ਸਮਾਪਤੀ ਤੋਂ ਬਾਅਦ ਜਮ੍ਹਾ ਕੀਤਾ ਜਾਂਦਾ ਹੈ।...more12minPlay
October 05, 2023How to sell your second-hand car in Australia - ਆਸਟ੍ਰੇਲੀਆ ਵਿੱਚ ਆਪਣੀ ਕਾਰ ਵੇਚਣ ਵੇਲੇ ਧਿਆਨ ਰੱਖਣ ਯੋਗ ਚੈੱਕਲਿਸਟ ਅਤੇ ਸੁਝਾਅDepending on where you live in Australia, selling a second-hand car differs. Regardless of your state or territory, the following checklist can help you navigate your vehicle selling experience successfully and stress-free. - ਜਦੋਂ ਤੁਹਾਡੀ ਵਰਤੀ ਹੋਈ ਕਾਰ ਨੂੰ ਵੇਚਣ ਦਾ ਸਮਾਂ ਹੁੰਦਾ ਹੈ, ਤਾਂ ਇਸ ਨੂੰ ਚੰਗੀ ਤਰ੍ਹਾਂ ਧੋਣ, ਸਰਵਿਸ ਬੁੱਕ ਭਰਨ ਅਤੇ ਭੁਗਤਾਨ ਪ੍ਰਾਪਤ ਕਰਨ ਤੋਂ ਇਲਾਵਾ ਹੋਰ ਵੀ ਬਹੁਤ ਕੁੱਝ ਕਰਨਾ ਹੁੰਦਾ ਹੈ। ਆਸਟ੍ਰੇਲੀਆ ਵਿੱਚ ਤੁਸੀਂ ਕਿੱਥੇ ਰਹਿੰਦੇ ਹੋ ਇਸ 'ਤੇ ਨਿਰਭਰ ਕਰਦੇ ਹੋਏ, ਨਿੱਜੀ ਵਾਹਨ ਵੇਚਣ ਵੇਲੇ ਦੀਆਂ ਸਰਕਾਰੀ ਲੋੜਾਂ ਵੱਖੋ-ਵੱਖਰੀਆਂ ਹੁੰਦੀਆਂ ਹਨ। ਤੁਹਾਡੀ ਕਾਰ ਨੂੰ ਤਿਆਰ ਕਰਨ ਤੋਂ ਲੈ ਕੇ ਵਿਕਰੀ ਨੂੰ ਪੂਰਾ ਕਰਨ ਤੱਕ, ਸਾਰੀ ਪ੍ਰਕਿਰਿਆ ਦੌਰਾਨ ਲੋੜੀਂਦੇ ਕਦਮਾਂ ਅਤੇ ਸਿਫ਼ਾਰਸ਼ਾਂ ਨੂੰ ਸਮਝਣਾ, ਕਾਨੂੰਨੀ ਪ੍ਰਕਿਰਿਆ ਨੂੰ ਸੌਖਾ ਬਣਾ ਸਕਦਾ ਹੈ। ਕਾਰ ਵੇਚਣ ਦੀ ਪ੍ਰਕਿਰਿਆ ਬਾਰੇ ਵਿਸਥਾਰ ਵਿੱਚ ਇੱਥੇ ਜਾਣੋ......more10minPlay
September 19, 2023How do you prepare for the Australian citizenship test? - ਆਸਟ੍ਰੇਲੀਅਨ ਨਾਗਰਿਕਤਾ ਟੈਸਟ ਦੀ ਤਿਆਰੀ ਕਿਵੇਂ ਕੀਤੀ ਜਾ ਸਕਦੀ ਹੈ?Becoming an Australian citizen is an exciting and rewarding experience for many migrants. But to achieve citizenship, you must first pass the Australian citizenship test. It measures your knowledge of Australia's history, culture, values, and political system. - ਆਸਟ੍ਰੇਲੀਅਨ ਨਾਗਰਿਕ ਬਣਨਾ ਬਹੁਤ ਸਾਰੇ ਪ੍ਰਵਾਸੀਆਂ ਲਈ ਇੱਕ ਦਿਲਚਸਪ ਅਤੇ ਲਾਭਦਾਇਕ ਅਨੁਭਵ ਹੈ। ਪਰ ਨਾਗਰਿਕਤਾ ਪ੍ਰਾਪਤ ਕਰਨ ਲਈ, ਤੁਹਾਨੂੰ ਪਹਿਲਾਂ 'ਆਸਟ੍ਰੇਲੀਅਨ ਸਿਟੀਜ਼ਨਸ਼ਿਪ ਟੈਸਟ' ਪਾਸ ਕਰਨਾ ਪਵੇਗਾ। ਟੈਸਟ ਆਸਟ੍ਰੇਲੀਆ ਦੇ ਇਤਿਹਾਸ, ਸੱਭਿਆਚਾਰ, ਕਦਰਾਂ-ਕੀਮਤਾਂ ਅਤੇ ਰਾਜਨੀਤਿਕ ਪ੍ਰਣਾਲੀ ਦੇ ਤੁਹਾਡੇ ਗਿਆਨ ਨੂੰ ਮਾਪਦਾ ਹੈ।...more11minPlay
FAQs about ਆਸਟ੍ਰੇਲੀਆ ਬਾਰੇ ਜਾਣੋ:How many episodes does ਆਸਟ੍ਰੇਲੀਆ ਬਾਰੇ ਜਾਣੋ have?The podcast currently has 185 episodes available.