Sign up to save your podcastsEmail addressPasswordRegisterOrContinue with GoogleAlready have an account? Log in here.
ਆਸਟ੍ਰੇਲੀਆ ਵਿੱਚ ਵਸਣ ਸਬੰਧੀ ਜ਼ਰੂਰੀ ਜਾਣਕਾਰੀ। ਸਿਹਤ, ਰਿਹਾਇਸ਼, ਨੌਕਰੀਆਂ, ਵੀਜ਼ਾ, ਨਾਗਰਿਕਤਾ, ਆਸਟ੍ਰੇਲੀਆ ਦੇ ਕਾਨੂੰਨਾਂ ਅਤੇ ਹੋਰ ਵਿਸ਼ਿਆਂ ਬਾਰੇ ਪੰਜਾਬੀ ਵਿੱਚ ਜਾਣਕਾਰੀ ਹਾਸਲ ਕਰੋ।... more
FAQs about ਆਸਟ੍ਰੇਲੀਆ ਬਾਰੇ ਜਾਣੋ:How many episodes does ਆਸਟ੍ਰੇਲੀਆ ਬਾਰੇ ਜਾਣੋ have?The podcast currently has 160 episodes available.
March 08, 2023Be safe, not sorry: How to prevent a house fire - ਘਰ ਵਿੱਚ ਅੱਗ ਲੱਗਣ ਤੋਂ ਸੁਰੱਖਿਅਤ ਰਹਿਣ ਬਾਰੇ ਜ਼ਰੂਰੀ ਜਾਣਕਾਰੀHome fire safety is not something we often talk about unless an unfortunate event occurs. Staying safe and keeping your family out of harm's way requires knowing the risks and taking all necessary precautions to avoid a fire breaking out in your house. - 'ਹੋਮ ਫਾਇਰ ਸੇਫਟੀ' ਬਾਰੇ ਅਸੀਂ ਓਦੋਂ ਤੱਕ ਗੱਲ ਨਹੀਂ ਕਰਦੇ ਜਦੋਂ ਤੱਕ ਕੋਈ ਮੰਦਭਾਗੀ ਘਟਨਾ ਨਹੀਂ ਵਾਪਰਦੀ। ਖੁਦ ਸੁਰੱਖਿਅਤ ਰਹਿਣ ਅਤੇ ਆਪਣੇ ਪਰਿਵਾਰ ਨੂੰ ਨੁਕਸਾਨ ਤੋਂ ਬਚਾਉਣ ਲਈ ਅੱਗ ਦੇ ਜੋਖਮਾਂ ਨੂੰ ਜਾਣਨ ਅਤੇ ਸਾਰੀਆਂ ਲੋੜੀਂਦੀਆਂ ਸਾਵਧਾਨੀਆਂ ਵਰਤਣ ਦੀ ਲੋੜ ਹੁੰਦੀ ਹੈ।...more10minPlay
February 23, 2023Where to get first aid training in Australia - ਆਸਟ੍ਰੇਲੀਆ ਵਿੱਚ ਫਸਟ ਏਡ ਦੀ ਸਿਖਲਾਈ ਕਿੱਥੋਂ ਪ੍ਰਾਪਤ ਕੀਤੀ ਜਾ ਸਕਦੀ ਹੈ?Most people never expect to have to respond to an emergency, until they have to. Statistics show the numbers of people with first aid training in Australia are significantly lower to the incidence of injuries requiring an urgent response. So, what’s the best way to get trained up? - ਬਹੁਤੇ ਲੋਕ ਕਦੇ ਵੀ ਹੰਗਾਮੀ ਹਾਲਾਤਾਂ ਵਿੱਚ ਢੁੱਕਵੇਂ ਕਦਮ ਚੁੱਕੇ ਜਾਣ ਬਾਰੇ ਓਦੋਂ ਤੱਕ ਨੀ ਸੋਚਦੇ ਜਦੋਂ ਤੱਕ ਉਨ੍ਹਾਂ ਨੂੰ ਆਪ ਇਸ ਦੀ ਲੋੜ ਨਹੀਂ ਪੈਂਦੀ। ਅੰਕੜੇ ਦਰਸਾਉਂਦੇ ਹਨ ਕਿ ਆਸਟ੍ਰੇਲੀਆ ਵਿੱਚ ਫਸਟ ਏਡ ਦੀ ਸਿਖਲਾਈ ਵਾਲੇ ਲੋਕਾਂ ਦੀ ਸੰਖਿਆ ਉਹਨਾਂ ਸੱਟਾਂ ਦੀਆਂ ਘਟਨਾਵਾਂ ਤੋਂ ਕਾਫੀ ਘੱਟ ਹੈ ਜਿਹਨਾਂ ਨੂੰ ਤੁਰੰਤ ਇਲਾਜ ਦੀ ਲੋੜ ਹੁੰਦੀ ਹੈ। ਇਸਦੇ ਚਲਦਿਆਂ ਸਿਖਲਾਈ ਪ੍ਰਾਪਤ ਕਰਨ ਦਾ ਸਭ ਤੋਂ ਵਧੀਆ ਤਰੀਕਾ ਕੀ ਹੈ?...more10minPlay
February 19, 2023How to protect your retirement fund, find lost super and what to do if moving overseas - ਰਿਟਾਇਰਮੈਂਟ ਫੰਡ ਨੂੰ ਬਚਾਉਣ, ਗੁੰਮ ਹੋਏ ਸੁਪਰ ਨੂੰ ਲੱਭਣ 'ਤੇ ਵਿਦੇਸ਼ ਜਾਣ ਸਮੇਂ ਕੀ ਕਰੀਏ?Australia’s retirement system requires compulsory regular payments by your employer to your super fund. In this episode of the Settlement Guide we’ll look at how to find out if you have lost super and how to recover it. Also, what happens to your superannuation if you move overseas or in the event of death? - ਆਸਟ੍ਰੇਲੀਆ ਦੀ ਰਿਟਾਇਰਮੈਂਟ ਪ੍ਰਣਾਲੀ ਤਹਿਤ ਤੁਹਾਡੇ ਰੁਜ਼ਗਾਰਦਾਤਾ ਨੂੰ ਤੁਹਾਡੇ ਸੁਪਰ ਫੰਡ ਵਿੱਚ ਇੱਕ ਲਾਜ਼ਮੀ ਨਿਯਮਤ ਭੁਗਤਾਨ ਕਰਨਾ ਹੁੰਦਾ ਹੈ। ਸੈਟਲਮੈਂਟ ਗਾਈਡ ਦੇ ਇਸ ਐਪੀਸੋਡ ਵਿੱਚ ਅਸੀਂ ਜਾਣਾਂਗੇ ਕਿ ਇਹ ਕਿਵੇਂ ਪਤਾ ਲਗਾਇਆ ਜਾਵੇ ਕਿ ਕੀ ਤੁਸੀਂ ਸੁਪਰ ਗੁਆ ਦਿੱਤਾ ਹੈ, ਅਤੇ ਇਸਨੂੰ ਮੁੜ ਕਿਵੇਂ ਪ੍ਰਾਪਤ ਕਰਨਾ ਹੈ? ਨਾਲ ਹੀ, ਜੇਕਰ ਤੁਸੀਂ ਵਿਦੇਸ਼ ਚਲੇ ਜਾਂਦੇ ਹੋ ਜਾਂ ਮੌਤ ਦੀ ਸਥਿਤੀ ਵਿੱਚ ਤੁਹਾਡੇ ਸੁਪਰ ਦਾ ਕੀ ਬਣਦਾ ਹੈ?...more10minPlay
February 08, 2023Raising your kids in Australia? Here’s why teaching them how to swim is vital - ਆਸਟ੍ਰੇਲੀਆ ਵਿੱਚ ਬੱਚਿਆਂ ਲਈ ਤੈਰਾਕੀ ਸਿੱਖਣਾ ਹੈ ਬਹੁਤ ਜ਼ਰੂਰੀChildren under five are most at risk of drowning, with an average of 23 deaths and 183 hospitalisations annually across Australia. Helping your child become a safe swimmer is vital, especially when living in a place where engaging with water activities is common. - ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਡੁੱਬਣ ਦਾ ਖ਼ਤਰਾ ਸਭ ਤੋਂ ਵੱਧ ਹੁੰਦਾ ਹੈ। ਇਹੀ ਕਾਰਨ ਹੈ ਕਿ ਹਰ ਸਾਲ ਇਸ ਵਜਾਹ ਕਰਕੇ ਆਸਟ੍ਰੇਲੀਆ ਵਿੱਚ ਔਸਤਨ 23 ਮੌਤਾਂ ਅਤੇ 183 ਬੱਚੇ ਹਸਪਤਾਲਾਂ ਵਿੱਚ ਭਰਤੀ ਹੁੰਦੇ ਹਨ। ਬੱਚਿਆਂ ਲਈ ਤੈਰਾਕੀ ਸਿੱਖਣਾ ਬਹੁਤ ਜ਼ਰੂਰੀ ਹੈ, ਖਾਸ ਤੌਰ 'ਤੇ ਜਦੋਂ ਤੁਸੀਂ ਅਜਿਹੀ ਜਗ੍ਹਾ ਵਿੱਚ ਰਹਿੰਦੇ ਹੋ ਜਿਥੇ ਪਾਣੀ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੋਣਾ ਆਮ ਗੱਲ ਹੋਵੇ।...more9minPlay
February 02, 2023How to access low-cost medical services in Australia - ਆਸਟ੍ਰੇਲੀਆ ਵਿੱਚ ਘੱਟ ਲਾਗਤ ਵਾਲੀਆਂ ਡਾਕਟਰੀ ਸੇਵਾਵਾਂ ਬਾਰੇ ਜਾਣਕਾਰੀAustralian citizens, permanent residents, and refugees can obtain free or low-cost medical care and medicine by enrolling into Medicare, Australia’s universal healthcare system. Today we will explore some of the advantages and features of Medicare and how it works together with the Pharmaceutical Benefits Scheme to offer numerous discounts. - ਆਸਟ੍ਰੇਲੀਆ ਦੇ ਨਾਗਰਿਕ, ਸਥਾਈ ਨਿਵਾਸੀ, ਅਤੇ ਸ਼ਰਨਾਰਥੀ ਆਸਟ੍ਰੇਲੀਆ ਦੇ ਹੈਲਥਕੇਅਰ ਸਿਸਟਮ ਮੈਡੀਕੇਅਰ, ਰਾਹੀਂ ਮੁਫਤ ਜਾਂ ਘੱਟ ਕੀਮਤ ਵਾਲੀ ਡਾਕਟਰੀ ਦੇਖਭਾਲ ਅਤੇ ਦਵਾਈ ਪ੍ਰਾਪਤ ਕਰ ਸਕਦੇ ਹਨ। ਇਸ ਰਿਪੋਰਟ ਵਿੱਚ ਅਸੀਂ ਮੈਡੀਕੇਅਰ ਦੇ ਕੁਝ ਫਾਇਦਿਆਂ ਅਤੇ ਵਿਸ਼ੇਸ਼ਤਾਵਾਂ ਦੀ ਪੜਚੋਲ ਕਰਾਂਗੇ।...more10minPlay
January 27, 2023Accessing abortion services in Australia - ਆਸਟ੍ਰੇਲੀਆ ਵਿੱਚ ਗਰਭਪਾਤ ਸੇਵਾਵਾਂ ਬਾਰੇ ਜ਼ਰੂਰੀ ਜਾਣਕਾਰੀAbortion is an essential healthcare service in Australia. Women have access to termination options early in the pregnancy, but navigating choices to suit personal circumstances isn’t always straightforward. - ਗਰਭਪਾਤ ਆਸਟ੍ਰੇਲੀਆ ਵਿਚਲੀ ਇੱਕ ਜ਼ਰੂਰੀ ਸਿਹਤ ਸੰਭਾਲ ਸੇਵਾ ਹੈ। ਹਾਲਾਂਕਿ ਔਰਤਾਂ ਦੇਸ਼ ਭਰ ਵਿੱਚ ਅਗੇਤੇ ਗਰਭਪਾਤ ਵਿਕਲਪਾਂ ਨੂੰ ਵਰਤ ਸਕਦੀਆਂ ਹਨ ਪਰ ਇਨ੍ਹਾਂ ਬਾਰੇ ਅਕਸਰ ਸਪੱਸ਼ਟ ਜਾਂ ਵਿਆਪਕ ਜਾਣਕਾਰੀ ਦੀ ਕਮੀ ਦੇਖਣ ਨੂੰ ਮਿਲਦੀ ਹੈ।...more11minPlay
January 20, 2023How to keep safe from Australia’s beach hazards - ਆਸਟ੍ਰੇਲੀਆ ਦੇ ਸਮੁੰਦਰੀ ਤੱਟਾਂ ‘ਤੇ ਸੁਰੱਖਿਅਤ ਕਿਵੇਂ ਰਿਹਾ ਜਾ ਸਕਦਾ ਹੈWhen we think of Australian beaches, sharks often come to mind. On average one fatal attack is reported each year, but in the same period, we average 122 coastal drowning deaths, with 25 per cent due to dangerous rip currents. Knowing where and when to swim is the best defence against these beach hazards. - ਇੱਕ ਵੱਡੇ ਟਾਪੂ-ਰਾਸ਼ਟਰ ਵਜੋਂ ਆਸਟ੍ਰੇਲੀਆ ਵਿੱਚ ਸ਼ਾਰਕ ਮੱਛੀਆਂ ਦੀ ਇੱਕ ਵੱਡੀ ਵਿਭਿੰਨਤਾ ਹੈ। ਪਰ ਸ਼ਾਰਕ ਦੀ ਵੱਡੀ ਬਹੁਗਿਣਤੀ ਮਨੁੱਖਾਂ ਲਈ ਬਹੁਤ ਘੱਟ ਜਾਂ ਨਾ-ਮਾਤਰ ਖਤਰਾ ਪੇਸ਼ ਕਰਦੀ ਹੈ। ਹਾਲਾਂਕਿ ਰਿਪ ਕਰੰਟ ਜਾਂ ਤੇਜ਼ ਜ਼ੋਰਦਾਰ ਛੱਲ, ਆਸਟ੍ਰੇਲੀਆਈ ਬੀਚਾਂ 'ਤੇ ਸਭ ਤੋਂ ਵੱਡੇ, ਅਤੇ ਸਭ ਤੋਂ ਆਮ ਖ਼ਤਰਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਜੇ ਇਹ ਜਾਣ ਲਈਏ ਕਿ ਕਿੱਥੇ ਅਤੇ ਕਦੋਂ ਤੈਰਾਕੀ ਕਰਨੀ ਹੈ ਤਾਂ ਇਹਨਾਂ ਖਤਰਿਆਂ ਤੋਂ ਬਚਿਆ ਜਾ ਸਕਦਾ ਹੈ।...more10minPlay
October 27, 2022What is the significance of the Melbourne Cup? - ਮੈਲਬਰਨ ਕੱਪ ਦਾ ਕੀ ਮਹੱਤਵ ਹੈ? ਅਤੇ ਇਸਨੇ ਕਿਉਂ ਛੇੜੀ ਹੈ ਜਾਨਵਰਾਂ ਦੀ ਭਲਾਈ ਬਾਰੇ ਬਹਿਸ?The Melbourne Cup is Australia’s most famous horse race. For more than 160 years, it has attracted huge crowds that celebrate the world’s best horses and riders. But it also raises questions over the ethics of the racing industry, animal welfare and gambling. - ਮੈਲਬੌਰਨ ਕੱਪ ਆਸਟ੍ਰੇਲੀਆ ਦੀ ਸਭ ਤੋਂ ਮਸ਼ਹੂਰ ਘੋੜਿਆਂ ਦੀ ਦੌੜ ਹੈ। 160 ਸਾਲਾਂ ਦੇ ਵੱਧ ਸਮੇਂ ਤੋਂ, ਇਹ ਰੇਸ ਬਹੁਤ ਵੱਡੀ ਭੀੜ ਨੂੰ ਆਕਰਸ਼ਿਤ ਕਰਦੀ ਆ ਰਹੀ ਹੈ ਜੋ ਕਿ ਦੁਨੀਆ ਦੇ ਸਭ ਤੋਂ ਵਧੀਆ ਘੋੜਿਆਂ ਅਤੇ ਘੋੜ ਸਵਾਰਾਂ ਦਾ ਜਸ਼ਨ ਮਨਾਉਂਦੇ ਹਨ। ਪਰ ਨਾਲ ਹੀ ਇਹ ਦਿਨ ਰੇਸਿੰਗ ਉਦਯੋਗ, ਜਾਨਵਰਾਂ ਦੀ ਭਲਾਈ ਅਤੇ ਜੂਏ ਦੀ ਨੈਤਿਕਤਾ 'ਤੇ ਵੀ ਸਵਾਲ ਖੜੇ ਕਰਦਾ ਹੈ।...more8minPlay
October 27, 2022What is the significance of the Melbourne Cup? - ਮੈਲਬੌਰਨ ਕੱਪ ਦਾ ਕੀ ਮਹੱਤਵ ਹੈ? ਅਤੇ ਇਸਨੇ ਕਿਉਂ ਛੇੜੀ ਹੈ ਜਾਨਵਰਾਂ ਦੀ ਭਲਾਈ ਬਾਰੇ ਬਹਿਸ?The Melbourne Cup is Australia’s most famous horse race. For more than 160 years, it has attracted huge crowds that celebrate the world’s best horses and riders. But it also raises questions over the ethics of the racing industry, animal welfare and gambling. - ਮੈਲਬੌਰਨ ਕੱਪ ਆਸਟ੍ਰੇਲੀਆ ਦੀ ਸਭ ਤੋਂ ਮਸ਼ਹੂਰ ਘੋੜਿਆਂ ਦੀ ਦੌੜ ਹੈ। 160 ਸਾਲਾਂ ਦੇ ਵੱਧ ਸਮੇਂ ਤੋਂ, ਇਹ ਰੇਸ ਬਹੁਤ ਵੱਡੀ ਭੀੜ ਨੂੰ ਆਕਰਸ਼ਿਤ ਕਰਦੀ ਆ ਰਹੀ ਹੈ ਜੋ ਕਿ ਦੁਨੀਆ ਦੇ ਸਭ ਤੋਂ ਵਧੀਆ ਘੋੜਿਆਂ ਅਤੇ ਘੋੜ ਸਵਾਰਾਂ ਦਾ ਜਸ਼ਨ ਮਨਾਉਂਦੇ ਹਨ। ਪਰ ਨਾਲ ਹੀ ਇਹ ਦਿਨ ਰੇਸਿੰਗ ਉਦਯੋਗ, ਜਾਨਵਰਾਂ ਦੀ ਭਲਾਈ ਅਤੇ ਜੂਏ ਦੀ ਨੈਤਿਕਤਾ 'ਤੇ ਵੀ ਸਵਾਲ ਖੜੇ ਕਰਦਾ ਹੈ।...more8minPlay
October 19, 2022Everything you need to know about the risks of online shopping in Australia - ਔਨਲਾਈਨ ਸ਼ੌਪਿੰਗ ਦੇ ਫ਼ਾਇਦੇ ਅਤੇ ਨੁਕਸਾਨਾਂ ਬਾਰੇ ਜਾਣੋAlthough online shopping offers consumers benefits such as convenience and savings, it also carries a set of risks. While many legitimate online retailers collect personal data, scammers are also taking advantage of the surge of e-commerce to target and defraud vulnerable Australians. - ਔਨਲਾਈਨ ਸ਼ੌਪਿੰਗ ਨਾਲ ਉਪਭੋਗਤਾਵਾਂ ਨੂੰ ਕਈ ਤਰ੍ਹਾਂ ਦੀਆਂ ਸੁਵਿਧਾਵਾਂ ਹਾਸਿਲ ਹੁੰਦੀਆਂ ਹਨ ਪਰ ਨਾਲ ਹੀ ਇਸਦੇ ਕੁੱਝ ਨੁਕਸਾਨ ਵੀ ਬਣੇ ਰਹਿੰਦੇ ਹਨ। ਬਹੁਤ ਸਾਰੇ ਨਾਮੀ ਔਨਲਾਈਨ ਰਿਟੇਲਰ ਨਿੱਜੀ ਡੇਟਾ ਇਕੱਤਰ ਕਰਦੇ ਹਨ ਜਿਸ ਨਾਲ ਸਕੈਮਰਾਂ ਵੱਲੋਂ ਕਮਜ਼ੋਰ ਵਰਗ ਦੇ ਆਸਟ੍ਰੇਲੀਅਨਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਇਸ ਖ਼ਾਸ ਰਿਪੋਰਟ ਵਿੱਚ ਜਾਣੋ ਕਿ ਔਨਲਾਈਨ ਸ਼ੌਪਿੰਗ ਦੇ ਕੀ ਫਾਇਦੇ ਅਤੇ ਕੀ ਨੁਕਸਾਨ ਹੋ ਸਕਦੇ ਹਨ।...more8minPlay
FAQs about ਆਸਟ੍ਰੇਲੀਆ ਬਾਰੇ ਜਾਣੋ:How many episodes does ਆਸਟ੍ਰੇਲੀਆ ਬਾਰੇ ਜਾਣੋ have?The podcast currently has 160 episodes available.