Sign up to save your podcastsEmail addressPasswordRegisterOrContinue with GoogleAlready have an account? Log in here.
ਆਸਟ੍ਰੇਲੀਆ ਵਿੱਚ ਵਸਣ ਸਬੰਧੀ ਜ਼ਰੂਰੀ ਜਾਣਕਾਰੀ। ਸਿਹਤ, ਰਿਹਾਇਸ਼, ਨੌਕਰੀਆਂ, ਵੀਜ਼ਾ, ਨਾਗਰਿਕਤਾ, ਆਸਟ੍ਰੇਲੀਆ ਦੇ ਕਾਨੂੰਨਾਂ ਅਤੇ ਹੋਰ ਵਿਸ਼ਿਆਂ ਬਾਰੇ ਪੰਜਾਬੀ ਵਿੱਚ ਜਾਣਕਾਰੀ ਹਾਸਲ ਕਰੋ।... more
FAQs about ਆਸਟ੍ਰੇਲੀਆ ਬਾਰੇ ਜਾਣੋ:How many episodes does ਆਸਟ੍ਰੇਲੀਆ ਬਾਰੇ ਜਾਣੋ have?The podcast currently has 185 episodes available.
July 03, 2023What is negative gearing and how can it benefit property investors? - ਨੈਗੇਟਿਵ ਗੇਅਰਿੰਗ ਕੀ ਹੈ ਅਤੇ ਇਹ ਨਿਵੇਸ਼ਕਾਂ ਨੂੰ ਕਿਵੇਂ ਲਾਭ ਪਹੁੰਚਾ ਸਕਦੀ ਹੈ?Negative gearing is a common term associated with investment properties in Australia. It refers to a situation where the expenses incurred in owning and operating an investment property exceed the returns generated from it. So what is the concept of negative gearing and its implications? - ਨੈਗੇਟਿਵ ਗੇਅਰਿੰਗ ਇੱਕ ਸ਼ਬਦ ਹੈ ਜੋ ਆਮ ਤੌਰ 'ਤੇ ਨਿਵੇਸ਼ ਵਿਸ਼ੇਸ਼ਤਾਵਾਂ ਨਾਲ ਜੁੜਿਆ ਹੁੰਦਾ ਹੈ। ਇਹ ਉਦੋਂ ਵਾਪਰਦਾ ਹੈ ਜਦੋਂ ਕਿਸੇ ਨਿਵੇਸ਼ ਸੰਪਤੀ ਦੇ ਖਰਚੇ ਇਸ ਤੋਂ ਪੈਦਾ ਹੋਏ ਰਿਟਰਨ ਤੋਂ ਵੱਧ ਜਾਂਦੇ ਹਨ। ਦੂਜੇ ਪਾਸੇ, ਇੱਕ ਨਿਵੇਸ਼ ਨੂੰ ਸਕਾਰਾਤਮਕ ਤੌਰ 'ਤੇ ਤਿਆਰ ਕੀਤਾ ਜਾ ਸਕਦਾ ਹੈ ਜਦੋਂ ਕਿਰਾਏ ਦੀ ਆਮਦਨੀ ਕਰਜ਼ੇ ਦੇ ਵਿਆਜ ਸਮੇਤ, ਸੰਪਤੀ ਨਾਲ ਜੁੜੇ ਸਾਰੇ ਖਰਚਿਆਂ ਨੂੰ ਪੂਰਾ ਕਰਨ ਲਈ ਕਾਫੀ ਹੁੰਦੀ ਹੈ।...more8minPlay
June 27, 2023ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 27 ਜੂਨ, 2023ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ।...more5minPlay
June 23, 2023How to ask for a pay rise in Australia - ਆਸਟ੍ਰੇਲੀਆ ਵਿੱਚ ਤਨਖਾਹ 'ਚ ਵਾਧੇ ਦੀ ਮੰਗ ਕਿਵੇਂ ਕੀਤੀ ਜਾ ਸਕਦੀ ਹੈ?Regardless of your job, requesting for pay increase when you believe you deserve one is an expected part of Australian workplace culture. In some cases, an increase in your salary may even be a legal requirement. Here's the advice from experts that you should consider before initiating a pay conversation with your boss. - ਆਪਣੇ ਰੁਜ਼ਗਾਰਦਾਤਾ ਨੂੰ ਤਨਖਾਹ ਵਿੱਚ ਵਾਧੇ ਦੀ ਬੇਨਤੀ ਕਰਨਾ ਬਹੁਤ ਸਾਰੇ ਕਰਮਚਾਰੀਆਂ ਲਈ ਇੱਕ ਮੁਸ਼ਕਿਲ ਕੰਮ ਹੋ ਸਕਦਾ ਹੈ, ਪਰ ਜੇਕਰ ਤੁਹਾਨੂੰ ਇਹ ਵਿਸ਼ਵਾਸ ਹੈ ਕਿ ਤੁਸੀਂ ਤਨਖਾਹ ਵਾਧੇ ਦੇ ਯੋਗ ਹੋ, ਤਾਂ ਤੁਹਾਡੇ ਰੁਜ਼ਗਾਰਦਾਤਾ ਨਾਲ ਉਸ ਸਬੰਧੀ ਗੱਲਬਾਤ ਕਰਨ ਲਈ ਕਈ ਤਰੀਕੇ ਮੌਜੂਦ ਹਨ, ਤੁਸੀਂ ਇਹ ਗੱਲਬਾਤ ਆਪਣੇ ਸਹਿਕਰਮੀਆਂ ਨਾਲ ਸਾਂਝੇ ਤੌਰ 'ਤੇ ਜਾਂ ਵਿਅਕਤੀਗਤ ਤੌਰ 'ਤੇ ਵੀ ਕਰ ਸਕਦੇ ਹੋ। ਆਸਟ੍ਰੇਲੀਆ ਵਿੱਚ, ਤੁਹਾਡੇ ਕੰਮ ਵਾਲੀ ਥਾਂ 'ਤੇ ਨਿਰਭਰ ਕਰਦੇ ਹੋਏ, ਤਨਖਾਹ ਵਿੱਚ ਵਾਧਾ ਪ੍ਰਾਪਤ ਕਰਨਾ ਤੁਹਾਡਾ ਕਾਨੂੰਨੀ ਹੱਕ ਵੀ ਹੋ ਸਕਦਾ ਹੈ।...more10minPlay
June 15, 2023Essential vaccinations Australians may need when travelling overseas - ਵਿਦੇਸ਼ ਦੀ ਯਾਤਰਾ ਕਰਨ ਤੋਂ ਪਹਿਲਾਂ ਆਸਟ੍ਰੇਲੀਆ ਵਾਸੀਆਂ ਲਈ ਲੋੜੀਂਦੇ ਟੀਕਾਕਰਨ ਸਬੰਧੀ ਜ਼ਰੂਰੀ ਜਾਣਕਾਰੀWhen travelling overseas, Australians may require vaccinations to protect themselves against infectious diseases that are either absent in Australia or more prevalent in other parts of the world. Here's how you can best prepare for your trip. - ਆਸਟ੍ਰੇਲੀਆ ਵਾਸੀਆਂ ਨੂੰ ਵਿਦੇਸ਼ਾਂ ਦੀ ਯਾਤਰਾ ਕਰਨ ਵੇਲੇ ਹੋਰਨਾਂ ਮੁਲਕਾਂ ਵਿੱਚ ਮੌਜੂਦ ਛੂਤ ਦੀਆਂ ਬਿਮਾਰੀਆਂ ਤੋਂ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਟੀਕਿਆਂ ਦੀ ਲੋੜ ਹੋ ਸਕਦੀ ਹੈ। ਸੈਟਲਮੈਂਟ ਗਾਈਡ ਦੇ ਇਸ ਐਪੀਸੋਡ ਵਿੱਚ ਅਸੀਂ ਜਾਣਾਂਗੇ ਕਿ ਦੁਨੀਆ ਦੇ ਕੁਝ ਹਿੱਸਿਆਂ ਵਿੱਚ ਯਾਤਰਾ ਕਰਨ ਵੇਲੇ ਤੁਹਾਨੂੰ ਕਿਹੜੀਆਂ ਵੈਕਸੀਨਜ਼ ਲਗਵਾਉਣ ਦੀ ਲੋੜ ਪਵੇਗੀ।...more9minPlay
June 08, 2023How do you make parenting arrangements after separation? - ਵੱਖ ਹੋਣ ਤੋਂ ਬਾਅਦ ਆਪਣੇ ਬੱਚਿਆਂ ਦੇ ਪਾਲਣ-ਪੋਸ਼ਣ ਦਾ ਪ੍ਰਬੰਧਨ ਕਰਨ ਬਾਰੇ ਅਹਿਮ ਜਾਣਕਾਰੀUnder the Family Law Act the welfare rights of the child guide all parenting negotiations following separation or divorce. A child under 18 cannot legally decide where to live, therefore there are resources available to help parents agree on care arrangements that are safe, practical and child-focused. - ਫੈਮਿਲੀ ਲਾਅ ਐਕਟ ਦੇ ਤਹਿਤ ਬੱਚੇ ਦੇ ਕਲਿਆਣ ਦੇ ਅਧਿਕਾਰ, ਵੱਖ ਹੋਣ ਜਾਂ ਤਲਾਕ ਤੋਂ ਬਾਅਦ ਪਾਲਣ-ਪੋਸ਼ਣ ਸੰਬੰਧੀ ਸਾਰੇ ਮੁੱਦਿਆਂ ਦੀ ਅਗਵਾਈ ਕਰਦੇ ਹਨ। 18 ਸਾਲ ਤੋਂ ਘੱਟ ਉਮਰ ਦੇ ਬੱਚੇ ਕਾਨੂੰਨੀ ਤੌਰ 'ਤੇ ਆਪਣੇ ਰਹਿਣ-ਸਹਿਣ ਦੇ ਪ੍ਰਬੰਧਾਂ ਬਾਰੇ ਫੈਸਲਾ ਨਹੀਂ ਕਰ ਸਕਦੇ। ਮਾਪਿਆਂ ਨੂੰ ਦੇਖਭਾਲ ਦੇ ਪ੍ਰਬੰਧਾਂ ਬਾਰੇ ਇੱਕ ਸਮਝੌਤੇ 'ਤੇ ਪਹੁੰਚਣਾ ਚਾਹੀਦਾ ਹੈ ਜੋ ਕਿ ਸੁਰੱਖਿਅਤ, ਵਿਹਾਰਕ ਅਤੇ ਬੱਚੇ 'ਤੇ ਕੇਂਦਰਿਤ ਹੁੰਦੇ ਹਨ।...more11minPlay
May 31, 2023Understanding the Australian school sectors - ਆਸਟ੍ਰੇਲੀਆ ਵਿੱਚ ਸਕੂਲੀ ਸਿੱਖਿਆ ਦੇ ਵੱਖੋ-ਵੱਖਰੇ ਵਿਕਲਪਾਂ ਬਾਰੇ ਵਿਸ਼ੇਸ਼ ਜਾਣਕਾਰੀAustralians are fortunate to have choice when it comes to finding a schooling system that suits our children and our circumstances. This is particularly true of metropolitan areas. With excellent educational opportunities across three sectors, choosing the right school can be a difficult decision for parents to make. - ਆਸਟ੍ਰੇਲੀਆ ਦੇ ਲੋਕ ਖੁਸ਼ਕਿਸਮਤ ਹਨ ਕਿ ਇੱਥੇ ਸਕੂਲੀ ਸਿੱਖਿਆ ਦੇ ਵੱਖੋ-ਵੱਖਰੇ ਵਿਕਲਪ ਹਨ, ਅਤੇ ਮਾਪਿਆਂ ਕੋਲ ਇਹ ਚੁਣਨ ਦੀ ਯੋਗਤਾ ਹੈ ਕਿ ਉਨ੍ਹਾਂ ਦੇ ਬੱਚਿਆਂ ਅਤੇ ਹਾਲਾਤਾਂ ਲਈ ਸਭ ਤੋਂ ਵਧੀਆ ਕਿਹੜਾ ਹੈ। ਸਰਕਾਰੀ, ਨਿੱਜੀ ਅਤੇ ਧਾਰਮਿਕ ਖੇਤਰਾਂ ਵਿੱਚ ਸ਼ਾਨਦਾਰ ਸਕੂਲਾਂ ਦਰਮਿਆਨ, ਸਹੀ ਸਕੂਲ ਦੀ ਚੋਣ ਕਰਨਾ ਮਾਪਿਆਂ ਲਈ ਇੱਕ ਮੁਸ਼ਕਲ ਫੈਸਲਾ ਹੋ ਸਕਦਾ ਹੈ।...more10minPlay
May 25, 2023How to find a rental property in Australia - ਆਸਟ੍ਰੇਲੀਆ ਵਿੱਚ ਕਿਰਾਏ ਦੀ ਜਾਇਦਾਦ ਲੱਭਣ ਬਾਰੇ ਵਿਸ਼ੇਸ਼ ਜਾਣਕਾਰੀRight now, fewer than 50,000 rental properties are available across the country. Two years ago, that number was almost double. With the vacancy rate at a historic low, finding a rental property is tougher than ever. Understanding the process will give you a head start. - ਇਸ ਸਮੇਂ, ਦੇਸ਼ ਭਰ ਵਿੱਚ ਸਿਰਫ 50,000 ਤੋਂ ਵੀ ਘੱਟ ਕਿਰਾਏ ਦੀਆਂ ਜਾਇਦਾਦਾਂ ਉਪਲਬਧ ਹਨ। ਦੋ ਸਾਲ ਪਹਿਲਾਂ, ਇਹ ਗਿਣਤੀ ਲਗਭਗ ਦੁੱਗਣੀ ਸੀ। ਇੰਨੀ ਜਿਆਦਾ ਘੱਟ ਹੋਈ ਮਾਤਰਾ ਕਾਰਨ ਕਿਰਾਏ ਦੀਆਂ ਜਾਇਦਾਦਾਂ ਨੂੰ ਲੱਭਣਾ ਹੁਣ ਪਹਿਲਾਂ ਨਾਲੋਂ ਹੋਰ ਵੀ ਔਖਾ ਹੋ ਗਿਆ ਹੈ।...more9minPlay
May 17, 2023Caring for the carer: How to access carer support services in Australia - ਆਸਟ੍ਰੇਲੀਆ ਵਿੱਚ ਦੇਖਭਾਲ ਕਰਨ ਵਾਲਿਆਂ ਲਈ ਮੌਜੂਦ ਮੁਫ਼ਤ ਸਹਾਇਤਾ ਸੇਵਾਵਾਂ ਬਾਰੇ ਵਿਸ਼ੇਸ਼ ਜਾਣਕਾਰੀAbout one in nine people in Australia are carers — people who look after an ageing or frail relative or friend, or for someone living with a health condition or disability. But often, many carers do not recognise themselves as such, or know there is a range of free support services available to them. - ਆਸਟ੍ਰੇਲੀਆ ਵਿੱਚ ਨੌਂ ਵਿੱਚੋਂ ਇੱਕ ਵਿਅਕਤੀ ਕਿਸੇ ਬਜ਼ੁਰਗ, ਕਮਜ਼ੋਰ ਰਿਸ਼ਤੇਦਾਰ, ਦੋਸਤ ਜਾਂ ਕਿਸੇ ਸਿਹਤ ਸਥਿਤੀ ਜਾਂ ਅਪਾਹਜਤਾ ਵਾਲੇ ਵਿਅਕਤੀ ਦੀ ਦੇਖਭਾਲ ਕਰਦੇ ਹਨ। ਪਰ ਅਕਸਰ, ਬਹੁਤ ਸਾਰੇ ਦੇਖਭਾਲ ਕਰਨ ਵਾਲੇ ਨਹੀਂ ਜਾਣਦੇ ਕਿ ਇਥੇ ਉਨ੍ਹਾਂ ਲਈ ਕਈ ਮੁਫਤ ਸਹਾਇਤਾ ਸੇਵਾਵਾਂ ਉਪਲਬਧ ਹਨ।...more10minPlay
May 10, 2023How to prevent family violence in migrant communities in Australia - ਆਸਟ੍ਰੇਲੀਆ ਵਿੱਚ ਪ੍ਰਵਾਸੀ ਭਾਈਚਾਰਿਆਂ ਵਿੱਚ ਪਰਿਵਾਰਕ ਹਿੰਸਾ ਨੂੰ ਕਿਵੇਂ ਰੋਕਿਆ ਜਾ ਸਕਦਾ ਹੈFamily, domestic and sexual violence are major health and welfare issues in Australia. Statistics show two in five people in Australia have experience physical or sexual violence since the age of 15. Family violence can affect anybody, but migrant women face added barriers when they need to get help. - ਆਸਟ੍ਰੇਲੀਆ ਵਿੱਚ ਪਰਿਵਾਰਕ, ਘਰੇਲੂ ਅਤੇ ਜਿਨਸੀ ਹਿੰਸਾ ਸਰੀਰਕ ਅਤੇ ਮਾਨਸਿਕ ਸਹਿਤ ਨਾਲ ਜੁੜੇ ਮੁੱਖ ਮੁੱਦੇ ਹਨ। ਅੰਕੜੇ ਦਿਖਾਉਂਦੇ ਹਨ ਕਿ ਆਸਟ੍ਰੇਲੀਆ ਵਿੱਚ ਪੰਜ ਵਿੱਚੋਂ ਦੋ ਵਿਅਕਤੀ 15 ਸਾਲ ਦੀ ਉਮਰ ਤੋਂ ਸਰੀਰਕ ਜਾਂ ਜਿਨਸੀ ਹਿੰਸਾ ਦਾ ਅਨੁਭਵ ਕਰਦੇ ਹਨ। ਪਰਿਵਾਰਕ ਹਿੰਸਾ ਕਿਸੇ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ, ਪਰ ਪ੍ਰਵਾਸੀ ਔਰਤਾਂ ਨੂੰ ਮਦਦ ਪ੍ਰਾਪਤ ਕਰਨ ਦੀ ਲੋੜ ਪੈਣ 'ਤੇ ਵਧੇਰੇ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ।...more9minPlay
May 03, 2023How to resolve disputes with your neighbours in Australia - ਆਸਟ੍ਰੇਲੀਆ ਵਿੱਚ ਆਪਣੇ ਗੁਆਂਢੀਆਂ ਨਾਲ ਵਿਵਾਦ ਕਿਵੇਂ ਸੁਲਝਾਇਆ ਜਾ ਸਕਦਾ ਹੈ?Home is supposed to be the place where we feel most comfortable. But our comfort zone can be shattered when we don’t get along with our neighbours. Here's how you can resolve a neighbourhood dispute without going to court. - ਘਰ ਵਰਗਾ ਆਰਾਮ ਕਿਤੇ ਨਹੀਂ ਮਿਲਦਾ ਪਰ ਜੇ ਗੁਆਂਢੀਆਂ ਨਾਲ ਮੇਲ-ਜੋਲ ਠੀਕ ਨਾ ਹੋਵੇ ਤਾਂ ਇਹ ਸਮੱਸਿਆ ਵਾਲ਼ੀ ਗੱਲ ਹੋ ਸਕਦੀ ਹੈ। ਕਈ ਵਾਰ ਕਿਸੇ ਗੁਆਂਢੀ ਦੇ ਵਿਵਹਾਰ ਦਾ ਤੁਹਾਡੇ 'ਤੇ ਮਾੜਾ ਪ੍ਰਭਾਵ ਪੈ ਸਕਦਾ ਹੈ। ਸੈਟਲਮੈਂਟ ਗਾਈਡ ਦੇ ਇਸ ਐਪੀਸੋਡ ਵਿੱਚ, ਅਸੀਂ ਆਂਢ-ਗੁਆਂਢ ਦੇ ਝਗੜੇ ਦੇ ਹੱਲ ਦੀ ਗੱਲ ਕਰਾਂਗੇ ਤਾਂ ਜੋ ਤੁਸੀਂ ਜਾਣ ਸਕੋ ਕਿ ਕਿਸੇ ਅਸੁਵਿਧਾਜਨਕ ਸਥਿਤੀ ਨੂੰ ਵਧੀਆ ਢੰਗ ਨਾਲ ਕਿਵੇਂ ਨਜਿੱਠਣਾ ਹੈ।...more9minPlay
FAQs about ਆਸਟ੍ਰੇਲੀਆ ਬਾਰੇ ਜਾਣੋ:How many episodes does ਆਸਟ੍ਰੇਲੀਆ ਬਾਰੇ ਜਾਣੋ have?The podcast currently has 185 episodes available.