Sign up to save your podcastsEmail addressPasswordRegisterOrContinue with GoogleAlready have an account? Log in here.
ਆਸਟ੍ਰੇਲੀਆ ਵਿੱਚ ਵਸਣ ਸਬੰਧੀ ਜ਼ਰੂਰੀ ਜਾਣਕਾਰੀ। ਸਿਹਤ, ਰਿਹਾਇਸ਼, ਨੌਕਰੀਆਂ, ਵੀਜ਼ਾ, ਨਾਗਰਿਕਤਾ, ਆਸਟ੍ਰੇਲੀਆ ਦੇ ਕਾਨੂੰਨਾਂ ਅਤੇ ਹੋਰ ਵਿਸ਼ਿਆਂ ਬਾਰੇ ਪੰਜਾਬੀ ਵਿੱਚ ਜਾਣਕਾਰੀ ਹਾਸਲ ਕਰੋ।... more
FAQs about ਆਸਟ੍ਰੇਲੀਆ ਬਾਰੇ ਜਾਣੋ:How many episodes does ਆਸਟ੍ਰੇਲੀਆ ਬਾਰੇ ਜਾਣੋ have?The podcast currently has 185 episodes available.
January 27, 2023Accessing abortion services in Australia - ਆਸਟ੍ਰੇਲੀਆ ਵਿੱਚ ਗਰਭਪਾਤ ਸੇਵਾਵਾਂ ਬਾਰੇ ਜ਼ਰੂਰੀ ਜਾਣਕਾਰੀAbortion is an essential healthcare service in Australia. Women have access to termination options early in the pregnancy, but navigating choices to suit personal circumstances isn’t always straightforward. - ਗਰਭਪਾਤ ਆਸਟ੍ਰੇਲੀਆ ਵਿਚਲੀ ਇੱਕ ਜ਼ਰੂਰੀ ਸਿਹਤ ਸੰਭਾਲ ਸੇਵਾ ਹੈ। ਹਾਲਾਂਕਿ ਔਰਤਾਂ ਦੇਸ਼ ਭਰ ਵਿੱਚ ਅਗੇਤੇ ਗਰਭਪਾਤ ਵਿਕਲਪਾਂ ਨੂੰ ਵਰਤ ਸਕਦੀਆਂ ਹਨ ਪਰ ਇਨ੍ਹਾਂ ਬਾਰੇ ਅਕਸਰ ਸਪੱਸ਼ਟ ਜਾਂ ਵਿਆਪਕ ਜਾਣਕਾਰੀ ਦੀ ਕਮੀ ਦੇਖਣ ਨੂੰ ਮਿਲਦੀ ਹੈ।...more11minPlay
January 20, 2023How to keep safe from Australia’s beach hazards - ਆਸਟ੍ਰੇਲੀਆ ਦੇ ਸਮੁੰਦਰੀ ਤੱਟਾਂ ‘ਤੇ ਸੁਰੱਖਿਅਤ ਕਿਵੇਂ ਰਿਹਾ ਜਾ ਸਕਦਾ ਹੈWhen we think of Australian beaches, sharks often come to mind. On average one fatal attack is reported each year, but in the same period, we average 122 coastal drowning deaths, with 25 per cent due to dangerous rip currents. Knowing where and when to swim is the best defence against these beach hazards. - ਇੱਕ ਵੱਡੇ ਟਾਪੂ-ਰਾਸ਼ਟਰ ਵਜੋਂ ਆਸਟ੍ਰੇਲੀਆ ਵਿੱਚ ਸ਼ਾਰਕ ਮੱਛੀਆਂ ਦੀ ਇੱਕ ਵੱਡੀ ਵਿਭਿੰਨਤਾ ਹੈ। ਪਰ ਸ਼ਾਰਕ ਦੀ ਵੱਡੀ ਬਹੁਗਿਣਤੀ ਮਨੁੱਖਾਂ ਲਈ ਬਹੁਤ ਘੱਟ ਜਾਂ ਨਾ-ਮਾਤਰ ਖਤਰਾ ਪੇਸ਼ ਕਰਦੀ ਹੈ। ਹਾਲਾਂਕਿ ਰਿਪ ਕਰੰਟ ਜਾਂ ਤੇਜ਼ ਜ਼ੋਰਦਾਰ ਛੱਲ, ਆਸਟ੍ਰੇਲੀਆਈ ਬੀਚਾਂ 'ਤੇ ਸਭ ਤੋਂ ਵੱਡੇ, ਅਤੇ ਸਭ ਤੋਂ ਆਮ ਖ਼ਤਰਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਜੇ ਇਹ ਜਾਣ ਲਈਏ ਕਿ ਕਿੱਥੇ ਅਤੇ ਕਦੋਂ ਤੈਰਾਕੀ ਕਰਨੀ ਹੈ ਤਾਂ ਇਹਨਾਂ ਖਤਰਿਆਂ ਤੋਂ ਬਚਿਆ ਜਾ ਸਕਦਾ ਹੈ।...more10minPlay
October 27, 2022What is the significance of the Melbourne Cup? - ਮੈਲਬਰਨ ਕੱਪ ਦਾ ਕੀ ਮਹੱਤਵ ਹੈ? ਅਤੇ ਇਸਨੇ ਕਿਉਂ ਛੇੜੀ ਹੈ ਜਾਨਵਰਾਂ ਦੀ ਭਲਾਈ ਬਾਰੇ ਬਹਿਸ?The Melbourne Cup is Australia’s most famous horse race. For more than 160 years, it has attracted huge crowds that celebrate the world’s best horses and riders. But it also raises questions over the ethics of the racing industry, animal welfare and gambling. - ਮੈਲਬੌਰਨ ਕੱਪ ਆਸਟ੍ਰੇਲੀਆ ਦੀ ਸਭ ਤੋਂ ਮਸ਼ਹੂਰ ਘੋੜਿਆਂ ਦੀ ਦੌੜ ਹੈ। 160 ਸਾਲਾਂ ਦੇ ਵੱਧ ਸਮੇਂ ਤੋਂ, ਇਹ ਰੇਸ ਬਹੁਤ ਵੱਡੀ ਭੀੜ ਨੂੰ ਆਕਰਸ਼ਿਤ ਕਰਦੀ ਆ ਰਹੀ ਹੈ ਜੋ ਕਿ ਦੁਨੀਆ ਦੇ ਸਭ ਤੋਂ ਵਧੀਆ ਘੋੜਿਆਂ ਅਤੇ ਘੋੜ ਸਵਾਰਾਂ ਦਾ ਜਸ਼ਨ ਮਨਾਉਂਦੇ ਹਨ। ਪਰ ਨਾਲ ਹੀ ਇਹ ਦਿਨ ਰੇਸਿੰਗ ਉਦਯੋਗ, ਜਾਨਵਰਾਂ ਦੀ ਭਲਾਈ ਅਤੇ ਜੂਏ ਦੀ ਨੈਤਿਕਤਾ 'ਤੇ ਵੀ ਸਵਾਲ ਖੜੇ ਕਰਦਾ ਹੈ।...more8minPlay
October 27, 2022What is the significance of the Melbourne Cup? - ਮੈਲਬੌਰਨ ਕੱਪ ਦਾ ਕੀ ਮਹੱਤਵ ਹੈ? ਅਤੇ ਇਸਨੇ ਕਿਉਂ ਛੇੜੀ ਹੈ ਜਾਨਵਰਾਂ ਦੀ ਭਲਾਈ ਬਾਰੇ ਬਹਿਸ?The Melbourne Cup is Australia’s most famous horse race. For more than 160 years, it has attracted huge crowds that celebrate the world’s best horses and riders. But it also raises questions over the ethics of the racing industry, animal welfare and gambling. - ਮੈਲਬੌਰਨ ਕੱਪ ਆਸਟ੍ਰੇਲੀਆ ਦੀ ਸਭ ਤੋਂ ਮਸ਼ਹੂਰ ਘੋੜਿਆਂ ਦੀ ਦੌੜ ਹੈ। 160 ਸਾਲਾਂ ਦੇ ਵੱਧ ਸਮੇਂ ਤੋਂ, ਇਹ ਰੇਸ ਬਹੁਤ ਵੱਡੀ ਭੀੜ ਨੂੰ ਆਕਰਸ਼ਿਤ ਕਰਦੀ ਆ ਰਹੀ ਹੈ ਜੋ ਕਿ ਦੁਨੀਆ ਦੇ ਸਭ ਤੋਂ ਵਧੀਆ ਘੋੜਿਆਂ ਅਤੇ ਘੋੜ ਸਵਾਰਾਂ ਦਾ ਜਸ਼ਨ ਮਨਾਉਂਦੇ ਹਨ। ਪਰ ਨਾਲ ਹੀ ਇਹ ਦਿਨ ਰੇਸਿੰਗ ਉਦਯੋਗ, ਜਾਨਵਰਾਂ ਦੀ ਭਲਾਈ ਅਤੇ ਜੂਏ ਦੀ ਨੈਤਿਕਤਾ 'ਤੇ ਵੀ ਸਵਾਲ ਖੜੇ ਕਰਦਾ ਹੈ।...more8minPlay
October 19, 2022Everything you need to know about the risks of online shopping in Australia - ਔਨਲਾਈਨ ਸ਼ੌਪਿੰਗ ਦੇ ਫ਼ਾਇਦੇ ਅਤੇ ਨੁਕਸਾਨਾਂ ਬਾਰੇ ਜਾਣੋAlthough online shopping offers consumers benefits such as convenience and savings, it also carries a set of risks. While many legitimate online retailers collect personal data, scammers are also taking advantage of the surge of e-commerce to target and defraud vulnerable Australians. - ਔਨਲਾਈਨ ਸ਼ੌਪਿੰਗ ਨਾਲ ਉਪਭੋਗਤਾਵਾਂ ਨੂੰ ਕਈ ਤਰ੍ਹਾਂ ਦੀਆਂ ਸੁਵਿਧਾਵਾਂ ਹਾਸਿਲ ਹੁੰਦੀਆਂ ਹਨ ਪਰ ਨਾਲ ਹੀ ਇਸਦੇ ਕੁੱਝ ਨੁਕਸਾਨ ਵੀ ਬਣੇ ਰਹਿੰਦੇ ਹਨ। ਬਹੁਤ ਸਾਰੇ ਨਾਮੀ ਔਨਲਾਈਨ ਰਿਟੇਲਰ ਨਿੱਜੀ ਡੇਟਾ ਇਕੱਤਰ ਕਰਦੇ ਹਨ ਜਿਸ ਨਾਲ ਸਕੈਮਰਾਂ ਵੱਲੋਂ ਕਮਜ਼ੋਰ ਵਰਗ ਦੇ ਆਸਟ੍ਰੇਲੀਅਨਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਇਸ ਖ਼ਾਸ ਰਿਪੋਰਟ ਵਿੱਚ ਜਾਣੋ ਕਿ ਔਨਲਾਈਨ ਸ਼ੌਪਿੰਗ ਦੇ ਕੀ ਫਾਇਦੇ ਅਤੇ ਕੀ ਨੁਕਸਾਨ ਹੋ ਸਕਦੇ ਹਨ।...more8minPlay
September 12, 2022The Dos and Don'ts of Australian etiquette, how to avoid the pitfalls - ਜਾਣੋ ਕਿ ਆਸਟ੍ਰੇਲੀਅਨ ਸ਼ਿਸ਼ਟਾਚਾਰ ਮੁਤਾਬਕ ਕਿਵੇਂ ਦਾ ਵਿਵਹਾਰ ਕਰਨਾ ਚਾਹੀਦਾ ਹੈEtiquette is typically defined as the customary code of what is considered polite behaviour and good manners in a particular society, culture, or among members of a certain social or professional circle. - ਕਿਸੇ ਸਮਾਜਿਕ ਜਾਂ ਪੇਸ਼ੇਵਰ ਦਾਇਰੇ ਦੇ ਮੈਂਬਰਾਂ ਦੇ ਆਪਸ ਵਿੱਚ ਨਿਮਰ ਅਤੇ ਚੰਗੇ ਵਿਵਹਾਰ ਨੂੰ ਸ਼ਿਸ਼ਟਾਚਾਰ ਕਿਹਾ ਜਾਂਦਾ ਹੈ। ਇਹ ਸਥਾਨਕ ਭਾਈਚਾਰੇ ਦੇ ਰਿਵਾਜਾਂ ਅਤੇ ਬੋਲਚਾਲ ਦੀ ਪ੍ਰਭਿਾਸ਼ਾ ਵੀ ਪੇਸ਼ ਕਰਦਾ ਹੈ। ਆਓ ਜਾਣਦੇ ਆਂ ਕਿ ਆਸਟ੍ਰੇਲੀਅਨ ਸ਼ਿਸ਼ਟਾਚਾਰ ਕੀ ਹੈ ਅਤੇ ਇਸ ਮੁਤਾਬਕ ਕੀ ਕਰਨਾ ਠੀਕ ਮੰਨਿਆ ਜਾਂਦਾ ਹੈ ਅਤੇ ਕਿਹੋ ਜਿਹਾ ਵਿਹਾਰ ਅਣਉਚਿਤ ਸਮਝਿਆ ਜਾਂਦਾ ਹੈ ।...more11minPlay
August 11, 2022How are animals protected in Australia? - ਆਸਟ੍ਰੇਲੀਆ ਵਿੱਚ ਪਸ਼ੂ ਭਲਾਈ ਕਾਨੂੰਨਾਂ ਬਾਰੇ ਜ਼ਰੂਰੀ ਜਾਣਕਾਰੀAustralia is a nation of animal lovers, with one of the highest pet ownership rates in the world. The country is home to unique native wildlife. Protecting the welfare of animals is not only the right thing to do but in Australia it is a legal requirement - ਆਸਟ੍ਰੇਲੀਆ ਪਸ਼ੂ ਪ੍ਰੇਮੀਆਂ ਦਾ ਦੇਸ਼ ਮੰਨਿਆ ਜਾਂਦਾ ਹੈ। ਇਥੇ ਦੁਨੀਆ ਵਿੱਚ ਪਾਲਤੂ ਜਾਨਵਰਾਂ ਦੀ ਸਭ ਤੋਂ ਵੱਧ ਦਰ ਪਾਈ ਜਾਂਦੀ ਹੈ ਅਤੇ ਨਾਲ ਹੀ ਇਹ ਵਿਲੱਖਣ ਜੰਗਲੀ ਜੀਵਾਂ ਦਾ ਵੀ ਘਰ ਹੈ। ਜਾਨਵਰਾਂ ਨੂੰ ਸੁਰੱਖਿਅਤ ਰੱਖਣਾ ਸਿਰਫ਼ ਇੱਕ ਚੰਗਾ ਕੰਮ ਹੀ ਨਹੀਂ ਬਲਕਿ ਆਸਟ੍ਰੇਲੀਆ ਵਿੱਚ ਇੱਕ ਕਾਨੂੰਨੀ ਜ਼ਰੂਰਤ ਵੀ ਹੈ।...more9minPlay
August 01, 2022Keeping your house warm in Australian winter: Options for homeowners and renters - ਆਸਟ੍ਰੇਲੀਆ ਵਿੱਚ ਘਰਾਂ ਨੂੰ ਗਰਮ ਰੱਖਣ ਦੇ ਵਧੀਆ ਅਤੇ ਕਿਫ਼ਾਇਤੀ ਤਰੀਕੇChoosing the right heating system for your home becomes easier when you know the offerings available. And if you cannot change what is already installed, there are ways to upgrade on energy and cost efficiency. - ਘਰ ਲਈ ਸਹੀ ਹੀਟਿੰਗ ਸਿਸਟਮ ਦੀ ਚੋਣ ਕਰਨਾ ਹੋਰ ਵੀ ਆਸਾਨ ਹੋ ਜਾਂਦਾ ਹੈ ਜਦੋਂ ਸਾਨੂੰ ਇਹ ਪਤਾ ਹੁੰਦਾ ਹੈ ਕਿ ਸਾਡੇ ਕੋਲ ਕਿਹੜੇ ਵਿਕਲਪ ਉਪਲਬਧ ਹਨ। ਇਸਤੋਂ ਇਲਾਵਾ ਜੇਕਰ ਤੁਸੀਂ ਪਹਿਲਾਂ ਤੋਂ ਲੱਗੇ ਹੋਏ ਹੀਟ ਸਿਸਟਮ ਨੂੰ ਨਹੀਂ ਬਦਲ ਸਕਦੇ ਤਾਂ ਵੀ ਊਰਜਾ ਅਤੇ ਲਾਗਤ ਦੀ ਬਚਤ ਲਈ ਸਿਸਟਮ ਨੂੰ ਅਪਡੇਟ ਕਰਵਾਉਣ ਦੇ ਕਈ ਤਰੀਕੇ ਹਨ। ਜਾਨਣ ਲਈ ਇਹ ਆਡੀਓ ਰਿਪੋਰਟ ਸੁਣੋ......more10minPlay
July 20, 2022Are you recycling correctly? How you can play your part for the planet? - ਆਓ ਸਹੀ ਤਰੀਕੇ ਨਾਲ ਰੀਸਾਈਕਲ ਕਰਕੇ ਵਾਤਾਵਰਣ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਈਏAustralians produce 74 million tonnes of waste each year, of which only 60% is recycled. Studies have shown that confusion and lack of knowledge around recycling is compromising our efforts. - ਆਸਟ੍ਰੇਲੀਆ ਦੇ ਲੋਕ ਹਰ ਸਾਲ 74 ਮਿਲੀਅਨ ਟਨ ਕੂੜੇ-ਕਰਕਟ ਲਈ ਜਿੰਮੇਵਾਰ ਬਣਦੇ ਹਨ ਜਿਸ ਵਿੱਚੋਂ 60 ਪ੍ਰਤੀਸ਼ਤ ਹੀ ਰੀਸਾਈਕਲ ਕੀਤਾ ਜਾਂਦਾ ਹੈ ਅਤੇ ਬਾਕੀ ਬਚਿਆ ਕੂੜਾ 'ਲੈਂਡਫਿੱਲ' ਵਿੱਚ ਸੁੱਟ ਦਿੱਤਾ ਜਾਂਦਾ ਹੈ। ਰੀਸਾਈਕਲਿੰਗ ਬਾਰੇ ਸਿੱਖਿਅਤ ਹੋਕੇ ਅਤੇ ਕੁੱਝ ਸਾਧਾਰਣ ਨਿਯਮਾਂ ਦਾ ਪਾਲਣ ਕਰਕੇ ਅਸੀਂ ਬਦਲਾਅ ਲਿਆ ਸਕਦੇ ਹਾਂ।...more11minPlay
July 19, 2022Do we tip in Australia? - 'ਸਹੀ ਜਾਂ ਗ਼ਲਤ': ਕੀ ਆਸਟ੍ਰੇਲੀਆ ਵਿੱਚ ਟਿਪ ਦੇਣ ਦਾ ਰਿਵਾਜ ਹੈ?When it comes to tipping, Australia is divided. Knowing who and when to tip is confusing, even for people born in Australia. - ਜਦੋਂ ਟਿਪ ਦੇਣ ਦੀ ਗੱਲ ਆਉਂਦੀ ਹੈ ਤਾਂ ਆਸਟ੍ਰੇਲੀਆ ਵਿੱਚ ਸਭ ਦੇ ਵਿਚਾਰ ਵੱਖੋ-ਵੱਖਰੇ ਹੁੰਦੇ ਹਨ। ਕਿਸ ਨੂੰ ਟਿਪ ਦੇਣੀ ਹੈ ਅਤੇ ਕਿਸ ਨੂੰ ਨਹੀਂ, ਇਹ ਵਿਚਾਰ ਅਕਸਰ ਹੀ ਲੋਕਾਂ ਨੂੰ ਉਲਝਣ ਵਿਚ ਪਾਉਂਦਾ ਰਹਿੰਦਾ ਹੈ।...more9minPlay
FAQs about ਆਸਟ੍ਰੇਲੀਆ ਬਾਰੇ ਜਾਣੋ:How many episodes does ਆਸਟ੍ਰੇਲੀਆ ਬਾਰੇ ਜਾਣੋ have?The podcast currently has 185 episodes available.