Sign up to save your podcastsEmail addressPasswordRegisterOrContinue with GoogleAlready have an account? Log in here.
ਆਸਟ੍ਰੇਲੀਆ ਵਿੱਚ ਵਸਣ ਸਬੰਧੀ ਜ਼ਰੂਰੀ ਜਾਣਕਾਰੀ। ਸਿਹਤ, ਰਿਹਾਇਸ਼, ਨੌਕਰੀਆਂ, ਵੀਜ਼ਾ, ਨਾਗਰਿਕਤਾ, ਆਸਟ੍ਰੇਲੀਆ ਦੇ ਕਾਨੂੰਨਾਂ ਅਤੇ ਹੋਰ ਵਿਸ਼ਿਆਂ ਬਾਰੇ ਪੰਜਾਬੀ ਵਿੱਚ ਜਾਣਕਾਰੀ ਹਾਸਲ ਕਰੋ।... more
FAQs about ਆਸਟ੍ਰੇਲੀਆ ਬਾਰੇ ਜਾਣੋ:How many episodes does ਆਸਟ੍ਰੇਲੀਆ ਬਾਰੇ ਜਾਣੋ have?The podcast currently has 185 episodes available.
June 30, 2022ਜਾਣੋ ਕਿ 'ਵੈਲਕਮ ਟੂ ਕੰਟਰੀ' ਰਸਮ ਦੀ ਮਹੱਤਤਾ ਕੀ ਹੈ?ਕਿਸੇ ਵੀ ਸਮਾਗਮ ਦੇ ਸ਼ੁਰੂ ਵਿੱਚ ਆਸਟ੍ਰੇਲੀਆ ਦੇ ਆਦਿਵਾਸੀ ਰਵਾਇਤੀ ਮਾਲਕਾਂ ਵੱਲੋਂ ਇੱਕ ਸਵਾਗਤਮਈ ਰਸਮ ਪੇਸ਼ ਕੀਤੀ ਜਾਂਦੀ ਹੈ। ਇਸ ਰਸਮ ਨੂੰ ‘ਵੈਲਕਮ ਟੂ ਕੰਟਰੀ’ ਵਜੋਂ ਜਾਣਿਆ ਜਾਂਦਾ ਹੈ। ਅੇਨ.ਏ.ਆਈ.ਡੀ.ਓ.ਸੀ. (NAIDOC) ਹਫਤਾ ਮਨਾਉਣ ਦੇ ਨਾਲ-ਨਾਲ ਆਓ ਜਾਣਦੇ ਹਾਂ ਕਿ ‘ਵੈਲਕਮ ਟੂ ਕੰਟਰੀ’ ਰਸਮ ਦੀ ਕੀ ਮਹੱਤਤਾ ਹੈ ਅਤੇ ਅਸੀਂ ਸਾਰੇ ਇਸ ਜ਼ਮੀਨ ਦੇ ਰਵਾਇਤੀ ਮਾਲਕਾਂ ਨੂੰ ਉਨ੍ਹਾਂ ਦਾ ਬਣਦਾ ਮਾਨ ਕਿਸ ਤਰ੍ਹਾਂ ਸਕਦੇ ਹਾਂ।...more9minPlay
June 24, 2022What you need to know when organising a funeral in Australia - ਆਸਟ੍ਰੇਲੀਆ ਵਿੱਚ ਅੰਤਿਮ ਸੰਸਕਾਰ ਦਾ ਆਯੋਜਨ ਕਰਨ ਸਮੇਂ ਧਿਆਨਦੇਣ ਯੋਗ ਗੱਲਾਂThe migrant journey often poses uncertain and unexpected scenarios. One is the uncertainty around dealing with the death of a loved one or a friend. It is essential to know how funerals are conducted in Australia. - ਪ੍ਰਵਾਸੀ ਜੀਵਨ ਦੀਆਂ ਕਈ ਅਨਿਸ਼ਚਿਤ ਅਤੇ ਅਣਕਿਆਸੀਆਂ ਘਟਨਾਵਾਂ ਵਿੱਚੋਂ ਇੱਕ ਹੈ ਆਪਣੇ ਕਿਸੇ ਅਜ਼ੀਜ਼ ਜਾਂ ਦੋਸਤ ਦੀ ਅਨਿਸ਼ਚਿਤ ਮੌਤ ਨਾਲ ਨਜਿੱਠਣਾ। ਅਜਿਹੇ ਵਿੱਚ ਇਹ ਜਾਣਨਾ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਆਸਟ੍ਰੇਲੀਆ ਵਿੱਚ ਅੰਤਿਮ ਸੰਸਕਾਰ ਕਿਵੇਂ ਕੀਤਾ ਜਾਂਦਾ ਹੈ।...more12minPlay
June 20, 2022Refugee Week: An opportunity to experience and celebrate diversity of refugee communities - 'ਰਿਫਿਊਜੀ ਵੀਕ': ਸ਼ਰਨਾਰਥੀ ਭਾਈਚਾਰੇ ਦੇ ਯੋਗਦਾਨ ਨੂੰ ਸਮਝਣ ਤੇ ਉਨ੍ਹਾਂ ਨੂੰ ਮਾਨ-ਸਨਮਾਨ ਦੇਣ ਦਾ ਇੱਕ ਮੌਕਾEvery year millions of people are forced to flee their homes in search of safety. Refugee Week is Australia’s peak annual activity to inform the public about refugees and celebrate positive contributions made by refugees to Australian society. The theme of Refugee Week 2022 is Healing. - 'ਰਿਫਿਊਜੀ ਵੀਕ' ਦਾ ਮਕਸਦ ਆਮ ਲੋਕਾਂ ਨੂੰ ਸ਼ਰਨਾਰਥੀਆਂ ਦੁਆਰਾ ਸਮਾਜ ਵਿੱਚ ਪਾਏ ਜਾਂਦੇ ਉਸਾਰੂ ਯੋਗਦਾਨਾਂ ਬਾਰੇ ਦੱਸਣਾ ਅਤੇ ਉਨ੍ਹਾਂ ਦੀ ਕਦਰ ਕਰਨਾ ਹੈ। ਆਸਟ੍ਰੇਲੀਆ ਵਿੱਚ ਸ਼ਰਨਾਰਥੀ ਹਫ਼ਤਾ 19 ਜੂਨ ਤੋਂ ਲੈਕੇ 25 ਜੂਨ ਤੱਕ ਮਨਾਇਆ ਜਾਂਦਾ ਹੈ। ਇਸ ਵਿੱਚ 20 ਜੂਨ ਦਾ ਦਿਨ ਸ਼ਾਮਿਲ ਹੁੰਦਾ ਹੈ ਜਿਸਨੂੰ 'ਵਿਸ਼ਵ ਸ਼ਰਨਾਰਥੀ ਦਿਵਸ' ਵਜੋਂ ਮਾਨਤਾ ਮਿਲੀ ਹੋਈ ਹੈ।...more10minPlay
June 10, 2022Here’s why is it important to have a will in Australia - ਜਾਣੋ ਆਸਟ੍ਰੇਲੀਆ ਵਿੱਚ ਵਸੀਅਤ ਹੋਣੀ ਕਿਉਂ ਹੈ ਜ਼ਰੂਰੀResearch shows that many Australians underestimate the importance of having a will. But experts argue that planning for your loved ones’ future should be a priority regardless of age, socioeconomic status, and ethnicity. So, what is a will, who should have one, and what should it include? - ਖੋਜ ਤੋਂ ਪਤਾ ਲੱਗਦਾ ਹੈ ਕਿ ਬਹੁਤ ਸਾਰੇ ਆਸਟ੍ਰੇਲੀਆਈ ਲੋਕ ਵਸੀਅਤ ਦੀ ਮਹੱਤਤਾ ਨੂੰ ਹਲਕੇ ਵਿੱਚ ਲੈਂਦੇ ਹਨ। ਪਰ ਮਾਹਿਰਾਂ ਦਾ ਕਹਿਣਾ ਹੈ ਕਿ ਚਾਹੇ ਕੋਈ ਵੀ ਉਮਰ, ਸਮਾਜਕ ਜਾਂ ਆਰਥਿਕ ਰੁਤਬਾ ਅਤੇ ਚਾਹੇ ਕੋਈ ਵੀ ਨਸਲੀ ਮੂਲ ਹੋਵੇ, ਤੁਹਾਨੂੰ ਆਪਣੇ ਪਿਆਰਿਆਂ ਦੇ ਭਵਿੱਖ ਲਈ ਕੋਈ ਯੋਜਨਾ ਬਨਾਉਣ ਨੂੰ ਤਰਜੀਹ ਦੇਣੀ ਚਾਹੀਦੀ ਹੈ। ਆਓ ਜਾਣਦੇ ਹਾਂ ਕਿ ਵਸੀਅਤ ਅਸਲ ਵਿੱਚ ਹੈ ਕੀ ਅਤੇ ਇਹ ਕਿਸ ਕੋਲ ਹੋਣੀ ਚਾਹੀਦੀ ਤੇ ਇਸ ਵਿੱਚ ਕੀ ਕੁੱਝ ਸ਼ਾਮਲ ਹੋਣਾ ਜ਼ਰੂਰੀ ਹੈ?...more9minPlay
May 27, 2022Choosing a high school: which school best suits your child? - ਆਸਟ੍ਰੇਲੀਆ ਵਿੱਚ ਬੱਚਿਆਂ ਲਈ ਹਾਈ ਸਕੂਲ ਚੁਣਨ ਵੇਲ਼ੇ ਧਿਆਨਯੋਗ ਗੱਲਾਂSelecting a high school can be unexpectedly stressful for both parents and children. By keeping a few key things in mind, families can make their way through the maze of information to find what best suits their child and their circumstances. - ਹਾਈ ਸਕੂਲ ਦੀ ਚੋਣ ਕਰਨਾ ਮਾਪਿਆਂ ਅਤੇ ਬੱਚਿਆਂ ਦੋਵਾਂ ਲਈ ਤਣਾਅਪੂਰਨ ਹੋ ਸਕਦਾ ਹੈ। ਕੁਝ ਮੁੱਖ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪਰਿਵਾਰ ਇਹ ਜਾਣ ਸਕਦੇ ਹਨ ਕਿ ਉਨ੍ਹਾਂ ਦੇ ਬੱਚੇ ਅਤੇ ਉਨ੍ਹਾਂ ਦੇ ਹਾਲਾਤਾਂ ਮੁਤਾਬਕ ਕਿਹੜਾ ਸਕੂਲ ਸਭ ਤੋਂ ਵਧੀਆ ਹੋ ਸਕਦਾ ਹੈ।...more9minPlay
FAQs about ਆਸਟ੍ਰੇਲੀਆ ਬਾਰੇ ਜਾਣੋ:How many episodes does ਆਸਟ੍ਰੇਲੀਆ ਬਾਰੇ ਜਾਣੋ have?The podcast currently has 185 episodes available.