Sign up to save your podcastsEmail addressPasswordRegisterOrContinue with GoogleAlready have an account? Log in here.
You will find something different in my Podcast. Let's start listening. There is spirituality ( Baani & Shabad), there is Self Love, there is self improvement, there is Affirmations, there is Forg... more
FAQs about It's Different:How many episodes does It's Different have?The podcast currently has 191 episodes available.
May 17, 2021ਕੀਰਤਨ ਸੋਹਿਲਾ(kirtan sohila) night Prayerਕੀਰਤਨ ਸੋਹਿਲਾ (ਭਾਈ ਮਨਪ੍ਰੀਤ ਸਿੰਘ ਜੀ) ਰੋਜ ਰਾਤ ਨੂੰ ਸੌਣ ਵੇਲੇ ਜਰੂਰ ਸੁਣੋ ਜੀ...more4minPlay
May 12, 2021ਸ਼ਬਦ ਕੀਰਤਨ (ਇਸ਼ਮੀਤ ਸਿੰਘ)Shabads (Sung by Ishmeet Singh, Winner, Voice of India ) ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ। ਥਿਰੁ ਘਰਿ ਬੈਸਹੁ ਹਰਿ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਮਿੱਤਰ ਪਿਆਰੋ ਨੂੰ, ਹਾਲ ਮੁਰੀਦਾਂ ਦਾ ਕਹਿਣਾ। ਰਾਮ ਜਪੋ ਜੀ ਐਸੇ ਏਸੇ ਧ੍ਰੂ ਪ੍ਰਹਿਲਾਦ ਜਪਿਓ ਹਰਿ ਜੈਸੇ। ਮੇਰਾ ਮਾਤ ਪਿਤਾ ਹਰਿ ਰਾਇਆ। ਨਾਮ ਜਪਤਿ ਦੁਖ ਜਾਇ ਹਰੀ ਕਾ। ਅੱਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ। ਮੇਰੇ ਸਤਿਗੁਰਾ, ਤੁਝ ਬਿਨੁ ਅਵਰੁ ਨ ਕੋਇ। ਓਨਾ ਪਿਆਰਾ ਰੱਬ। ਹਮਰੇ ਪਿਤਾ ਗੋਪਾਲ ਦਯਾਲ। ਪ੍ਰਭੂ ਰਾਖ ਲੇਹੋ। ਜਾ ਕਾ ਮੀਤ ਸਾਜਨ ਹੈ ਸਮਿਆ।...more1h 30minPlay
May 07, 2021ਸੁਖਮਨੀ ਸਾਹਿਬ Sukhmani Sahib (ਕੀਰਤਨ ਰੂਪੀ)ਸੁਖਮਨੀ ਸਾਹਿਬ, ਸੁੱਖਾਂ ਦੀ ਕੁੰਜੀ ਹੈ ਰੋਜ਼ ਸਰਵਨ ਕਰੋ।...more1h 21minPlay
May 02, 2021Highly qualified v/s well qualified उच्च शिक्षित v/s सुशिक्षितजिसकी मानसिक क्षमता तो खूब हो पर वैचारिक स्तर पर निम्न हो साथ में ह्रदय में अभिमान हो तो क्या आप उससे पसंद करेंगे...more7minPlay
May 02, 2021ਮਹਲਾ ਨਾਵਾਂ Mahla 9(ਕੀਰਤਨ ਰੂਪੀ)ਮਹਲਾ ਨਾਵਾਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਹੈ।। ਸਰਵਣ ਕਰੋ ਪੂਰਾ ਪਾਠ ਜਗਜੀਤ ਸਿੰਘ, ਚਿਤਰਾ ਸਿੰਘ, ਮੁਹੰਮਦ ਰਫੀ ਤੇ ਨੀਲਮ ਸਾਹਨੀ ਦੀ ਆਵਾਜ ਵਿੱਚ।।...more21minPlay
May 01, 2021ਸਲੋਕ ਮਹਲਾ 9 (Fast)ਸਲੋਕ ਮਹੱਲਾ ਨਾਵਾਂ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦੁਰ ਜੀ ਦੀ ਰਚਨਾ ਹੈ ।। ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਗੁਰਪੁਰਬ ਨੂੰ ਸਮਰਪਿਤ...more8minPlay
April 30, 2021ਚੌਪਈ ਸਾਹਿਬ chaupai sahib (fast)ਚੁਪਈ ਸਾਹਿਬ ਸਿੱਖਾਂ ਦੇ ਨਿਤਨੇਮ ਦਾ ਇੱਕ ਪਾਠ ਹੈ ਜਿਸ ਦੀ ਰਚਨਾ ਦਸਵੇਂ ਗੁਰੂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਦਸਮ ਗ੍ਰੰਥ ਵਿੱਚ ਕੀਤੀ ਹੈ ।।...more4minPlay
April 30, 2021ਚੌਪਈ ਸਾਹਿਬ Chaupai sahib(ਕੀਰਤਨ ਰੂਪੀ)चौपाई साहिब Chaupai sahib ( full path ) ਚੋਪਈ ਸਾਹਿਬ ਸਿੱਖਾਂ ਦੇ ਨਿਤਨੇਮ ਦਾ ਪਾਠ ਹੈ।। ਜਿਸਦੀ ਰਚਨਾ ਦਸਵੇਂ ਗੁਰੂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਦਸਮ ਗ੍ਰੰਥ ਵਿੱਚ ਕੀਤੀ ਹੈ।।...more9minPlay
April 28, 2021ਸੁਖਮਨੀ ਸਾਹਿਬ Sukhmani Sahib (fast)ਸੁਖਮਨੀ ਸਾਹਿਬ. Sukhmani Sahib is usually translated to mean Prayer of Peace is a set of 192 padas present in the holy Guru Granth Sahib, the main scripture and living Guru of Sikhism from Ang 262 to Ang 296. This Gurbani text was written by the 5th Guru, Guru Arjan at Amritsar in around 1602. WikipediaAuthor: Guru Arjan Dev ji...more47minPlay
FAQs about It's Different:How many episodes does It's Different have?The podcast currently has 191 episodes available.