Sign up to save your podcasts
Or
Jungnama! -Shah Muhammad
Khalsa Raj: ਜੰਗਨਾਮਾ! -ਸ਼ਾਹ ਮੁਹੰਮਦ
Part 1
ਸ਼ਾਹ ਮੁਹੰਮਦ ਨੇ ਆਪਣੀ ਇਸ ਰਚਨਾ "ਜੰਗਨਾਮਾ: ਸਿੰਘਾਂ ਤੇ ਫਿਰੰਗੀਆਂ "ਵਿੱਚ ਪੰਜਾਬੀਆਂ ਦੀ ਸੁੱਤੀ ਹੋਈ ਅਣਖ ਨੂੰ ਜਗਾਇਆ ਹੈ।
ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਸਿੱਖ ਰਾਜ ਦੇ ਦੁਖਾਂਤ ਨੂੰ ਇਤਿਹਾਸਕ ਕਵਿਤਾ ਵਿੱਚ ਪੇਸ਼ ਕੀਤਾ ਹੈ ।ਸੰਨ ੧੮੩੯ ਤੋਂ ਲੈ ਕੇ ੧੮੪੬ ਤੱਕ ਦੇ ਹਾਲਾਤਾਂ ਨੂੰ ਨਿਰਪੱਖਤਾ ਨਾਲ ਬਿਆਨ ਕੀਤਾ ਗਿਆ ਹੈ। ਸ਼ਾਹ ਮੁਹੰਮਦ ਦੇ ਇਸ ਜੰਗਨਾਮੇ ਦੇ ਕੁੱਲ ੧੦੫ ਬੰਦਾਂ ਵਿੱਚੋਂ ਪਹਿਲੇ ੫੭ ਬੰਦਾਂ ਨੂੰ ਮੈਂ ਪਹਿਲੇ ਭਾਗ ਵਿੱਚ ਜਾਣੀ ਪੂਰਵ ਅੱਧ ਵਿੱਚ ਪੇਸ਼ ਕੀਤਾ ਹੈ। ਬੰਦ ੫੮ ਤੋਂ ਦੂਜਾ ਭਾਗ ਜਾਣੀ ਉੱਤਰ ਅੱਧ ਸ਼ੁਰੂ ਹੁੰਦਾ ਹੈ, ਜਿਸ ਵਿੱਚ ਮੁੱਖ ਤੌਰ ਤੇ ਪੰਜਾਬ ਉਪਰ ਅੰਗਰੇਜ਼ਾਂ ਦਾ ਕਬਜ਼ਾ ਦਿਖਾਇਆ ਗਿਆ ਹੈ।
After the Death of Maharaja Ranjeet Singh, Sikh empire bleeded in the hands of its own men. Driven by the conspiracies, the throne which has conquered the mightiest empires was plundered and drowned into a dark abyss.
Shah Muhammad has beautifully portrayed the aftermath of the demise of the king and the way the whole kingdom became the territory of the British Empire.
The cover art of this audiobook has been made by Artist Gurdish Pannu and Dr. Ruminder has given voice to this punjabi short story.
#punjabipodcast #famouspodcast #emotionalstory #moralstory #trendingpodcast #lifemotivation #trendingshortstory #motivational #trendingaudiobooks #punjabishortstories #listenaudiobooks #artistgurdishpannu #lifestyle #viral #videos #trending #trendingonspotify #life #audiolibrary #story #punjabiaudiobooks #punjabi #punjab #shortstories #punjabifolk#popularstories #famous #audiobook #punjabiculture #family #punjabimaaboli #motherhood #punjabistories #writer #punjabibooks #punjabiculture #ਪੰਜਾਬੀ #punjabifolk
5
1111 ratings

254 Listeners
25 Listeners
132 Listeners
4 Listeners
9 Listeners
9 Listeners
9 Listeners
4 Listeners
0 Listeners
7 Listeners
2 Listeners
0 Listeners
11 Listeners
4 Listeners