ਅੱਜ ਅਸੀਂ Explore ਕਰ ਰਹੇ ਹਾਂ Machiavelli ਦੀ ਕਿਤਾਬ - The Prince.
ਇਹ ਕਿਤਾਬ Rulers ਦੇ ਲਈ ਇੱਕ Guide ਹੈ - ਕਿ Power ਕਿਵੇਂ ਹਾਸਿਲ ਕੀਤੀ ਜਾਵੇ ਅਤੇ ਕਿਵੇਂ Maintain ਕੀਤੀ ਜਾਵੇ। ਇਹ ਦੁਨੀਆ ਦੀਆਂ ਸਭ ਤੋਂ ਬਦਨਾਮ ਕਿਤਾਬਾਂ ਵਿਚੋਂ ਇੱਕ ਹੈ ਅਤੇ ਕਾਫ਼ੀ ਲੰਬਾ ਸਮਾਂ ਇਹ Catholic Church ਦੇ ਵਲੋਂ Ban ਵੀ ਰਹੀ।
ਆਓ, ਦੇਖਦੇ ਹਾਂ ਕਿ Machiavelli ਆਪਣੀ ਕਿਤਾਬ ਰਾਹੀਂ, Rulers ਨੂੰ ਅਤੇ ਅੱਜ ਸਾਨੂੰ, ਕੀ ਸੁਨੇਹਾ ਦੇਣਾ ਚਾਹੁੰਦਾ ਹੈ।
ਫੋਟੋ: Niccolò Machiavelli