Sign up to save your podcasts
Or

Mirza Sahiba!- Peelu
ਮਿਰਜ਼ਾ ਸਾਹਿਬਾਂ!- ਪੀਲੂ
ਮਿਰਜ਼ਾ ਸਾਹਿਬਾਂ ਦਾ ਕਿੱਸਾ ਲਿਖਣ ਵਾਲੇ ਬਹੁਤ ਸਾਰੇ ਕਿੱਸਾਕਾਰ ਹੋਏ ਹਨ, ਪਰ ਉਨ੍ਹਾਂ ਵਿੱਚੋਂ ਪੀਲੂ, ਹਾਫ਼ਿਜ਼ ਬਰਖ਼ੁਰਦਾਰ ਅਤੇ ਭਗਵਾਨ ਸਿੰਘ ਦੇ ਨਾਮ ਜ਼ਿਕਰਯੋਗ ਹਨ ।ਸਭ ਤੋਂ ਪਹਿਲਾਂ ਇਹ ਕਿੱਸਾ ਪੀਲੂ ਨੇ ਲਿਖਿਆ।ਹੁਣ ਤੱਕ ਹੋਈ ਖੋਜ ਦੇ ਆਧਾਰ ਤੇ ਪੀਲੂ ਨੂੰ ਹੀ ਇਸ ਕਿੱਸੇ ਦਾ ਪ੍ਰਮਾਣਿਕ ਕਵੀ ਮੰਨਿਆ ਗਿਆ,ਜਿਸ ਨੇ ਪਹਿਲੀ ਵਾਰ ਕਿੱਸੇ ਨੂੰ ਦੁਖਾਂਤ ਪਰੰਪਰਾ ਅਧੀਨ ਲਿਖਿਆ।
ਮਿਰਜ਼ਾ ਸਾਹਿਬਾਂ ਦੀ ਕਹਾਣੀ ਪਹਿਲਾਂ ਮੌਖਿਕ ਰੂਪ ਵਿੱਚ ਗਾਈ ਜਾਂ ਸੁਣੀ ਜਾਂਦੀ ਰਹੀ, ਜਿਸ ਦੇ ਸਬੂਤ ਸਾਨੂੰ ਸਾਡੇ ਲੋਕ-ਸਾਹਿਤ ਤੋਂ ਮਿਲ਼ਦੇ ਹਨ ।ਆਮ ਲੋਕਾਂ ਦੇ ਨੇੜੇ ਹੋਣ ਕਰਕੇ ਇਹ ਪੰਜਾਬੀ ਮਨ ਨੂੰ ਖਿੱਚ ਪਾਉਣ ਵਾਲੀ ਰਚਨਾ ਹੈ। ਲੋਕ ਮਨਾਂ ਵਿੱਚ ਵਸੇ ਲੋਕ ਵਿਸ਼ਵਾਸਾਂ ਦਾ ਸਹਾਰਾ ਲੈ ਕੇ ਪੀਲੂ ਨੇ ਇਸ ਨੂੰ ਦੁਖਾਂਤ ਪਰੰਪਰਾ ਅਧੀਨ ਸਿਰਜਿਆ ਹੈ |
Mirza Sahiba: Punjabi Audio Book
The cover art of this audiobook has been made by Artist Gurdish Pannu and Dr. Ruminder has given voice to this punjabi short story.
#punjabipodcast #famouspodcast #emotionalstory #moralstory #trendingpodcast #lifemotivation #trendingshortstory #motivational #trendingaudiobooks #punjabishortstories #listenaudiobooks #artistgurdishpannu #lifestyle #viral #videos #trending #trendingonspotify #life #audiolibrary #story #punjabiaudiobooks #punjabi #punjab #shortstories #punjabifolk#popularstories #famous #audiobook #punjabiculture #family #punjabimaaboli #motherhood #punjabistories #writer #punjabibooks #punjabiculture #ਪੰਜਾਬੀ #punjabifolk
#punjabishortstories #newpunjabistory #newpunjabikahani #navipunjabikahani #newpunjabistory #newaudiokahanipunjabi #audiostorypunjabi #shortstoriespunjabi #moralstoriespunjabi #newstoryepisodepunjabi #punjabikahaniaudionew #punjabikahaniaudio #punjabishortstory #punjabikahanusunao #freepunjabiaudiobooks #punjabidigitallibrary #famouspunjabistory #verygoodpunjabikahani #goodpunjabistory
By Ruminder Kaur5
1111 ratings

7,722 Listeners

9 Listeners

2,641 Listeners

111 Listeners

9 Listeners

134 Listeners

4 Listeners

6 Listeners

6 Listeners

4 Listeners

4 Listeners

0 Listeners

2 Listeners

2 Listeners

5 Listeners