RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ

RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ

By RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂNewsNews Commentary
Download on the App Store

RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ episodes

  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 142 : ਜੂਨ 20, 2025
    ਲਾਰੈਂਸ ਬਿਸ਼ਨੋਈ ਗੈਂਗ ਨੂੰ ਕੈਨੇਡਾ ਵਿਚ ਅੱਤਵਾਦੀ ਸੰਗਠਨ ਗਰਦਾਨਣ ਦੀ ਮੰਗ ਉੱਠੀ; ਟਰੰਪ ਦੇ ਟੈਰਿਫ਼ਾਂ ਤੋਂ ਪ੍ਰਭਾਵਿਤ ਸਟੀਲ ਉਦਯੋਗ ਲਈ ਕਾਰਨੀ ਨੇ ਐਲਾਨੇ ਉਪਾਅ, ਸਟੀਲ ਆਯਾਤ ‘ਤੇ ਲਾਈ ਬ੍ਰੇਕ: ਬੈਂਫ਼ ਨੈਸ਼ਨਲ ਪਾਰਕ ਵਿਚ ਚੱਟਾਨ ਡਿੱਗਣ ਕਰਕੇ 2 ਦੀ ਮੌਤ
    https://www.rcinet.ca/pa/wp-content/uploads/sites/91/2025/06/RCI-Podcast-punjabi-20-June-2025.mp3
    12 min
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 140 : ਜੂਨ 13, 2025
    ਏਅਰ ਇੰਡੀਆ ਦੇ ਕ੍ਰੈਸ਼ ਹੋਏ ਜਹਾਜ਼ ਵਿਚ ਸਵਾਰ ਸੀ ਮਿਸਿਸਾਗਾ ਦੀ ਇੱਕ ਡੈਨਟਿਸਟ, ਪਰਿਵਾਰ ਵੱਲੋਂ ਪੁਸ਼ਟੀ; ਸਰੀ ਦੇ ਇਕ ਬੈਂਕਟ ਹਾਲ ’ਤੇ ਚੱਲੀਆਂ ਗੋਲੀਆਂ, ਮਾਲਕ ਵੱਲੋਂ ਜਬਰਨ ਵਸੂਲੀ ਦੇ ਮਾਮਲੇ ਦਾ ਦਾਅਵਾ
    https://www.rcinet.ca/pa/wp-content/uploads/sites/91/2025/06/RCI-Podcast-punjabi-13-June-2025.mp3
    11 min
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 140 : ਜੂਨ 6, 2025
    ਹਰਜੀਤ ਸਿੰਘ ਢੱਡਾ ਦੇ ਕਤਲ ਦੇ ਮਾਮਲੇ ਵਿਚ ਬੀਸੀ ਤੋਂ ਹੋਈਆਂ ਦੋ ਗ੍ਰਿਫ਼ਤਾਰੀਆਂ, ਕਤਲ ਦੇ ਦੋਸ਼ ਆਇਦ; ਕੈਨੇਡਾ ਦੇ ਪਹਿਲੇ ਪੁਲਾੜ-ਯਾਤਰੀ ਅਤੇ ਸਾਬਕਾ ਫ਼ੈਡਰਲ ਮੰਤਰੀ ਮਾਰਕ ਗਾਰਨੌ ਦਾ ਦੇਹਾਂਤhttps://www.rcinet.ca/pa/wp-content/uploads/sites/91/2025/06/RCI-Podcast-punjabi-6-June-2025.mp3
    0 min
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 139 : ਮਈ 30, 2025
    ਕੈਨੇਡਾ ਦੀ 1 ਜੁਲਾਈ ਤੱਕ ਯੂਰਪੀ ਫ਼ੌਜੀ ਯੋਜਨਾ ਚ ਸ਼ਾਮਲ ਹੋਣ ਦੀ ਸੰਭਾਵਨਾ; ਕੈਨੇਡਾ ਸਰਕਾਰ ਭਾਰਤੀ ਪ੍ਰਧਾਨ ਮੰਤਰੀ ਨੂੰ ਜੀ-7 ਸੰਮੇਲਨ ਵਿਚ ਨਾ ਸੱਦੇ, ਸਿੱਖ ਸਮੂਹਾਂ ਦੀ ਅਪੀਲ
    https://www.rcinet.ca/pa/wp-content/uploads/sites/91/2025/06/RCI-Podcast-punjabi-30-May-2025.mp3
    0 min
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 138 : ਮਈ 23, 2025
    ਕੈਨੇਡੀਅਨ ਵਫ਼ਦ ਦੇ ਦੌਰੇ ਵਾਲੀ ਥਾਂ ਕੋਲ ਇਜ਼ਰਾਈਲੀ ਫ਼ੌਜ ਵੱਲੋਂ ਫ਼ਾਇਰਿੰਗ ‘ਬਿਲਕੁਲ ਅਸਵੀਕਾਰਨਯੋਗ’: ਕਾਰਨੀ; ਜੀ-7 ਲਈ ਕੈਨੇਡਾ ਆਉਣਗੇ ਡੌਨਲਡ ਟਰੰਪ, ਵ੍ਹਾਈਟ ਹਾਊਸ ਨੇ ਕੀਤੀ ਪੁਸ਼ਟੀ
    ਪੇਸ਼ਕਾਰੀ:ਤਾਬਿਸ਼ ਨਕਵੀ
    https://www.rcinet.ca/pa/wp-content/uploads/sites/91/2025/05/RCI-Podcast-punjabi-23-May-2025.mp3
    10 min
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 137 : ਮਈ 16, 2025
    ਸਾਊਥ ਏਸ਼ੀਅਨ ਮੂਲ ਦੇ 4 ਸਿਆਸਤਦਾਨ ਮਾਰਕ ਕਾਰਨੀ ਦੇ ਮੰਤਰੀ ਮੰਡਲ ’ਚ ਸ਼ਾਮਿਲ; ਪੰਜਾਬੀ ਮੂਲ ਦੇ ਕਾਰੋਬਾਰੀ ਦਾ ਮਿਸੀਸਾਗਾ ’ਚ ਕਤਲ
    https://www.rcinet.ca/pa/wp-content/uploads/sites/91/2025/05/RCI-Podcast-punjabi-16-May-2025.mp3
    10 min
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 137 : ਮਈ 09, 2025
    ਕੰਜ਼ਰਵੇਟਿਵਜ਼ ਅਤੇ ਐਨਡੀਪੀ ਨੇ ਆਪੋ ਆਪਣੇ ਅੰਤਰਿਮ ਲੀਡਰ ਚੁਣੇ; ਭਾਰਤ ਅਤੇ ਪਾਕਿਸਤਾਨ ਤਣਾਅ ਦੌਰਾਨ ਕੈਨੇਡਾ ਨੇ ਆਪਣੀ ਟ੍ਰੈਵਲ ਐਡਵਾਈਜ਼ਰੀ ਅਪਡੇਟ ਕੀਤੀ;
    ਮੰਗਲਵਾਰ ਨੂੰ ਆਪਣੀ ਨਵੀਂ ਕੈਬਿਨੇਟ ਚੁਣਨਗੇ ਪ੍ਰਧਾਨ ਮੰਤਰੀ ਕਾਰਨੀ
    https://www.rcinet.ca/pa/wp-content/uploads/sites/91/2025/05/RCI-Punjabi-podcast-9-May-Episode-139.mp3
    11 min
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 137 : ਮਈ 02, 2025
    ਚੋਣਾਂ ਚ ਹਾਰ ਤੋਂ ਬਾਅਦ ਜਗਮੀਤ ਸਿੰਘ ਨੇ ਐਨਡੀਪੀ ਲੀਡਰ ਵੱਜੋਂ ਦਿੱਤਾ ਅਸਤੀਫ਼ਾ; ਕੰਜ਼ਰਵੇਟਿਵ ਲੀਡਰ ਕਾਰਲਟਨ ਦੀ ਆਪਣੀ ਖ਼ੁਦ ਦੀ ਸੀਟ ਹਾਰੇ; ਪੌਲੀਐਵ ਨੂੰ ਜ਼ਿਮਨੀ ਚੋਣ ਲੜਾਉਣ ਲਈ ਐਲਬਰਟਾ ਤੋਂ ਕੰਜ਼ਰਵੇਟਿਵ ਐਮਪੀ ਡੈਮੀਅਨ ਕੁਰੇਕ ਨੇ ਆਪਣੀ ਸੀਟ ਛੱਡੀ; ਪ੍ਰਧਾਨ ਮੰਤਰੀ ਮਾਰਕ ਕਾਰਨੀ ਟਰੰਪ ਨੂੰ ਮਿਲਣ ਅਗਲੇ ਹਫ਼ਤੇ ਵ੍ਹਾਈਟ ਹਾਊਸ ਜਾਣਗੇ
    https://www.rcinet.ca/pa/wp-content/uploads/sites/91/2025/05/RCI-Punjabi-Podcast-2-May-2025.mp3
    10 min
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 136 : ਅਪ੍ਰੈਲ 25, 2025
    ਵੈਨਕੂਵਰ ਦੇ ਰੈੱਕ ਬੀਚ ‘ਤੇ ਡੁੱਬਣ ਕਰਕੇ ਮਰਨ ਵਾਲੇ ਵਿਅਕਤੀ ਦੀ ਪਛਾਣ ਇੱਕ ਭਾਰਤੀ ਵਿਦਿਆਰਥੀ ਵੱਜੋਂ ਹੋਈ ; ਪੁਲਿਸ ਨੇ ਹਰਸਿਮਰਤ ਰੰਧਾਵਾ ਗੋਲੀਕਾਂਡ ਨਾਲ ਸਬੰਧਤ ਦੋ ਵਾਹਨ ਬਰਾਮਦ ਕੀਤੇ; ਫ਼ੈਡਰਲ ਚੋਣ ਮੁਹਿੰਮ ਅੰਤਿਮ ਪੜਾਅ ਵਿਚ ਦਾਖ਼ਲ ਹੋਈ
    ਪੇਸ਼ਕਾਰੀ:ਤਾਬਿਸ਼ ਨਕਵੀ
    https://www.rcinet.ca/pa/wp-content/uploads/sites/91/2025/04/RCI-Podcast-punjabi-25-april-2025-1.mp3
    10 min
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 135 : ਅਪ੍ਰੈਲ 11, 2025
    ਅਮਰੀਕੀ ਟੈਰਿਫ਼ਾਂ ਦੇ ਰਿਸਪਾਂਸ ਵਿਚ ਕੈਨੇਡਾ ਦੇ ਵਾਹਨਾਂ ‘ਤੇ ਜਵਾਬੀ ਟੈਰਿਫ਼ ਪ੍ਰਭਾਵੀ ਹੋਏ; ਸਰੀ ਵਿੱਚ ਸਲਾਨਾ ਵਿਸਾਖੀ ਨਗਰ ਕੀਰਤਨ 19 ਅਪ੍ਰੈਲ ਨੂੰ
    ਪੇਸ਼ਕਾਰੀ:ਤਾਬਿਸ਼ ਨਕਵੀ
    https://www.rcinet.ca/pa/wp-content/uploads/sites/91/2025/04/Punjabi-podcast-April-11.mp3
    11 min

About RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ

From the publisher's feed

ਹਰ ਹਫ਼ਤੇ, ਰੇਡੀਓ ਕੈਨੇਡਾ ਇੰਟਰਨੈਸ਼ਨਲ ਐਨ ਪੰਜਾਬੀ 10-ਮਿੰਟ ਦੇ ਪੋਡਕਾਸਟ ਵਿੱਚ ਮੁੱਖ ਕੈਨੇਡੀਅਨ ਖ਼ਬਰਾਂ ਪੇਸ਼ ਕਰਦਾ ਹੈ।