RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ

RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ

By RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂNewsNews Commentary
Download on the App Store

RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ episodes

  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 155 : ਸਤੰਬਰ 08, 2025
    ਕਿਊਬੈਕ ਦੀਆਂ ਯੂਨੀਵਰਸਿਟੀਆਂ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਅਰਜ਼ੀਆਂ ਵਿੱਚ ਭਾਰੀ ਗਿਰਾਵਟ; ਪੌਲੀਐਵ ਵੱਲੋਂ ਅਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ ਖ਼ਤਮ ਕਰਨ ਦੀ ਮੰਗ; ਓਨਟੇਰਿਓ ਦੇ ਵੌਨ ਵਿਚ ਘਰ ਅੰਦਰ ਵੜੇ ਡਕੈਤਾਂ ਦਾ ਸਾਹਮਣਾ ਕਰਨ ’ਤੇ ਮਕਾਨ ਮਾਲਕ ਦਾ ਗੋਲੀ ਮਾਰ ਕੇ ਕਤਲ
    ਪੇਸ਼ਕਾਰੀ:ਤਾਬਿਸ਼ ਨਕਵੀ
    https://www.rcinet.ca/pa/wp-content/uploads/sites/91/2025/09/RCI-Podcast-punjabi-29-Aug-2025-1.mp3
    11 min
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 154 : ਅਗਸਤ 29, 2025
    ਕੈਲਗਰੀ ਚ ਵਾਪਰੇ ਸੜਕ ਹਾਦਸੇ ’ਚ ਸਾਬਕਾ ਐਮਐਲਏ ਪ੍ਰਭ ਗਿੱਲ ਦੇ ਪੁੱਤਰ ਦਾ ਦੇਹਾਂਤ; ਕਿਊਬੈਕ ਦੀ ਜਨਤਕ ਥਾਵਾਂ ਉੱਪਰ ਪ੍ਰਾਰਥਨਾ ’ਤੇ ਪਾਬੰਦੀ ਲਗਾਉਣ ਦੀ ਯੋਜਨਾ; ਬੀਸੀ ਦੇ ਕਾਲਜ-ਯੂਨੀਵਰਸਿਟੀਆਂ ਚ ਟੀਚਰਾਂ ਦੀ ਛਾਂਟੀ ਸਿੱਖਿਆ ਖੇਤਰ ਦਾ ‘ਵੱਡਾ ਸੰਕਟ’: ਫ਼ੈਕਲਟੀ ਅਸੋਸੀਏਸ਼ਨ
    ਪੇਸ਼ਕਾਰੀ:ਤਾਬਿਸ਼ ਨਕਵੀ
    https://www.rcinet.ca/pa/wp-content/uploads/sites/91/2025/09/RCI-Podcast-punjabi-29-Aug-2025.mp3
    11 min
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 153 : ਅਗਸਤ 22, 2025
    CUSMA ਅਨੁਕੂਲ ਅਮਰੀਕੀ ਉਤਪਾਦਾਂ‘ਤੇ ਜਵਾਬੀ ਟੈਰਿਫ਼ ਹਟਾਏਗਾ ਕੈਨੇਡਾ
    ਘਰ ਵਿਚ ਵੜੇ ਘੁਸਪੈਠੀਏ ਨੂੰ ਕੁੱਟਣ ਮਗਰੋਂ ਘਰ ਦੇ ਮਾਲਕ ‘ਤੇ ਹੀ ਹਮਲੇ ਦੇ ਦੋਸ਼ ਆਇਦ: ਪੌਲੀਐਵ ਵੱਲੋਂ ਬਿਸ਼ਨੋਈ ਗੈਂਗ ਨੂੰ ਕੈਨੇਡਾ ਵਿਚ ਅੱਤਵਾਦੀ ਸੰਗਠਨ ਗਰਦਾਨਣ ਦੀ ਮੰਗ
    ਪੇਸ਼ਕਾਰੀ:ਤਾਬਿਸ਼ ਨਕਵੀ
    https://www.rcinet.ca/pa/wp-content/uploads/sites/91/2025/08/2025-08-23_11_10_07_baladorcipa_0153_128.mp3
    11 min
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 152 : ਅਗਸਤ 15, 2025
    ਕੈਨੇਡਾ ਦਾ ਵੀਜ਼ਾ ਰੱਦ ਹੋਣ ’ਤੇ ਬਿਨੈਕਾਰਾਂ ਨੂੰ ਹੁਣ ਦੱਸਿਆ ਜਾਵੇਗਾ ਤਫ਼ਸੀਲੀ ਕਾਰਨ
    ਕੈਨੇਡਾ ਦਾ ਵੀਜ਼ਾ ਰੱਦ ਹੋਣ ’ਤੇ ਬਿਨੈਕਾਰਾਂ ਨੂੰ ਹੁਣ ਦੱਸਿਆ ਜਾਵੇਗਾ ਤਫ਼ਸੀਲੀ ਕਾਰਨ
    ਢਾਹਾਂ ਪੁਰਸਕਾਰ : 2025 ਵਰ੍ਹੇ ਲਈ ਕਿਤਾਬਾਂ ਦੀ ਚੋਣ
    ਕਪਿਲ ਸ਼ਰਮਾ ਦੇ ਕੈਫ਼ੇ ’ਤੇ ਮੁੜ ਸ਼ੂਟਿੰਗ
    https://www.rcinet.ca/pa/wp-content/uploads/sites/91/2025/08/2025-08-12_11_23_52_baladorcipa_0152_128.mp3
    9 min
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 151 : ਅਗਸਤ 1, 2025
    ਟਰੰਪ ਨੇ ਕੈਨੇਡਾ ਖਿਲਾਫ਼ 35% ਟੈਰਿਫ਼ ਠੋਕੇ, ਕਾਰਨੀ ਨੇ ਕਿਹਾ ਕੈਨੇਡਾ ‘ਨਿਰਾਸ਼’
    ਕੈਨੇਡਾ ਸਤੰਬਰ ਵਿਚ ਫ਼ਲਸਤੀਨ ਨੂੰ ਵੱਖਰੇ ਦੇਸ਼ ਵੱਜੋਂ ਮਾਨਤਾ ਦਵੇਗਾ: ਕਾਰਨੀ; ਐਡਮੰਟਨ ਪੁਲਿਸ ਵੱਲੋਂ ਸਾਊਥ ਏਸ਼ੀਅਨ ਭਾਈਚਾਰੇ ਨੂੰ ਜਬਰਨ ਵਸੂਲੀ ਦੇ ਵਧ ਰਹੇ ਖ਼ਤਰੇ ਬਾਰੇ ਚਿਤਾਵਨੀ ਅਤੇ ਕੈਨੇਡਾ ਵੱਲੋਂ ਐਕਸਪ੍ਰੈਸ ਐਂਟਰੀ ਲਈ ਲੋੜੀਂਦੇ ਫੰਡਾਂ ਦੀ ਸ਼ਰਤ ਵਿੱਚ ਬਦਲਾਅ
    ਪੇਸ਼ਕਾਰੀ:ਤਾਬਿਸ਼ ਨਕਵੀ
    https://www.rcinet.ca/pa/wp-content/uploads/sites/91/2025/08/RCI-Podcast-punjabi-1-Aug-2025.mp3
    11 min
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 150 : ਜੁਲਾਈ 25, 2025
    ਹਰਜੀਤ ਸਿੰਘ ਢੱਡਾ ਦੇ ਕਤਲ ਦੇ ਮਾਮਲੇ ਵਿਚ ਹੋਈ ਤੀਸਰੀ ਗ੍ਰਿਫ਼ਤਾਰੀ; ਪਰਵਾਸੀਆਂ ਦੇ ਮਾਪਿਆਂ ਅਤੇ ਬਜ਼ੁਰਗਾਂ ਨੂੰ ਸੱਦਣ ਦਾ ਪਲਾਨ ਹੈਲਥ ਕੇਅਰ ‘ਤੇ ਭਾਰ ਪਾਏਗਾ, ਐਲਬਰਟਾ ਦੀ ਚਿਤਾਵਨੀ ਅਤੇ ਨਿਊਯਾਰਕ ਵਿਚ ਲੱਭੀ ਮ੍ਰਿਤਕ ਕੈਨੇਡੀਅਨ ਬੱਚੀ ਦੇ ਪਿਤਾ ‘ਤੇ ਲੱਗੇ ਕਤਲ ਦੇ ਦੋਸ਼
    ਪੇਸ਼ਕਾਰੀ:ਤਾਬਿਸ਼ ਨਕਵੀ
    https://www.rcinet.ca/pa/wp-content/uploads/sites/91/2025/07/RCI-Podcast-punjabi-25-July-2025.mp3
    11 min
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 149 : ਜੁਲਾਈ 18, 2025
    ਸਾਊਥ ਏਸ਼ੀਅਨ ਭਾਈਚਾਰੇ ਖਿਲਾਫ਼ ਜਬਰਨ ਵਸੂਲੀ ਦੇ ਨਵੇਂ ਮਾਮਲਿਆਂ ਦੀ ਜਾਂਚ ਕਰ ਰਹੀ ਹੈ ਐਡਮੰਟਨ ਪੁਲਿਸ; ਇਮੀਗ੍ਰੇਸ਼ਨ ’ਤੇ ਸਖ਼ਤ ਹੱਦਾਂ ਲਾਉਣਾ ਚਾਹੁੰਦੇ ਨੇ ਪੀਅਰ ਪੌਲੀਐਵ
    ਪੇਸ਼ਕਾਰੀ:ਤਾਬਿਸ਼ ਨਕਵੀ
    https://www.rcinet.ca/pa/wp-content/uploads/sites/91/2025/07/RCI-Podcast-punjabi-18-July-2025.mp3
    11 min
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 148 : ਜੁਲਾਈ 11, 2025
    ਟਰੰਪ ਵੱਲੋਂ ਕੈਨੇਡੀਅਨ ਉਤਪਾਦਾਂ ’ਤੇ 35% ਟੈਰਿਫ਼ ਲਾਉਣ ਦੀ ਧਮਕੀ
    ਕਿਊਬੈਕ ਦੇ 3 ਵਿਅਕਤੀਆਂ ’ਤੇ ਲੱਗੇ ਅੱਤਵਾਦ ਦੇ ਦੋਸ਼, ਸ਼ੱਕੀਆਂ ਚ ਕੈਨੇਡੀਅਨ ਫ਼ੌਜ ਦੇ ਮੈਂਬਰ ਵੀ ਸ਼ਾਮਲ; ਕਿਊਬੈਕ 2026 ਤੱਕ ਇਮੀਗ੍ਰੈਂਟਸ ਨੂੰ ਸਪਾਂਸਰ ਕਰਨ ਵਾਲੀਆਂ ਕੁਝ ਅਰਜ਼ੀਆਂ ਸਵੀਕਾਰ ਨਹੀਂ ਕਰੇਗਾ; ਕੈਨੇਡੀਅਨ ਯਾਤਰੀਆਂ ਦੇ ਅਮਰੀਕਾ ਆਵਾਗੌਣ ਵਿਚ ਗਿਰਾਵਟ ਜਾਰੀ
    ਪੇਸ਼ਕਾਰੀ:ਤਾਬਿਸ਼ ਨਕਵੀ
    https://www.rcinet.ca/pa/wp-content/uploads/sites/91/2025/07/RCI-Podcast-punjabi-11-July-2025.mp3
    11 min
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 144 : ਜੁਲਾਈ 04, 2025
    ਕੈਨੇਡੀਅਨ ਏਅਰਪੋਰਟਾਂ ਨੂੰ ਮਿਲੀਆਂ ਬੰਬ ਦੀਆਂ ਧਮਕੀਆਂ ਤੋਂ ਬਾਅਦ ਸੰਚਾਲਨ ਮੁੜ ਬਹਾਲ ਹੋਇਆ; ਖਸਰਾ ਕਰਕੇ ਨਿੱਕੇ ਬੱਚੇ ਤੇ ਹਾਈ-ਰਿਸਕ ਵਾਲੇ ਲੋਕ ਕੈਲਗਰੀ ਸਟੈਮਪੀਡ ਵਿਚ ਨਾ ਜਾਣ, ਡਾਕਟਰਾਂ ਦੀ ਚਿਤਾਵਨੀ; ਬੀਸੀ ਚ ਨਵੇਂ ਇਮੀਗ੍ਰੈਂਟਸ ਲਈ ਆਪਣੇ ਮੁਹਾਰਤ ਵਾਲੇ ਕਿੱਤੇ ਚ ਲਾਇਸੈਂਸ ਲੈਣਾ ਸੌਖਾ ਹੋਇਆ
    ਪੇਸ਼ਕਾਰੀ:ਤਾਬਿਸ਼ ਨਕਵੀ
    https://www.rcinet.ca/pa/wp-content/uploads/sites/91/2025/07/RCI-Podcast-Punjabi-4-July-2025.mp3
    11 min
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 143 : ਜੂਨ 27, 2025
    ਟੋਰੌਂਟੋ ਏਅਰਪੋਰਟ ‘ਤੇ ਵਿਨੀਪੈਗ ਦੀ ਇੱਕ ਮੁਸਲਿਮ ਔਰਤ ਨੂੰ ਹਿਜਾਬ ਉਤਾਰਨ ਲਈ ਕੀਤੀ ਗਿਆ ਮਜਬੂਰ; ਕੈਨੇਡਾ ਵੱਲੋਂ 2035 ਤੱਕ ਜੀਡੀਪੀ ਦਾ 5% ਰੱਖਿਆ ’ਤੇ ਖ਼ਰਚ ਕਰਨ ਦਾ ਵਾਅਦਾ: 2026 ਦੀ ਮਰਦਮਸ਼ੁਮਾਰੀ ਵਿੱਚ ਪਹਿਲੀ ਵਾਰੀ ਜਿਨਸੀ ਝੁਕਾਅ ਬਾਰੇ ਸਵਾਲ ਵੀ ਹੋਵੇਗਾ ਸ਼ਾਮਲ
    ਪੇਸ਼ਕਾਰੀ:
    ਤਾਬਿਸ਼ ਨਕਵੀ
    https://www.rcinet.ca/pa/wp-content/uploads/sites/91/2025/07/RCI-Podcast-punjabi-27-June-2025.mp3
    11 min

About RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ

From the publisher's feed

ਹਰ ਹਫ਼ਤੇ, ਰੇਡੀਓ ਕੈਨੇਡਾ ਇੰਟਰਨੈਸ਼ਨਲ ਐਨ ਪੰਜਾਬੀ 10-ਮਿੰਟ ਦੇ ਪੋਡਕਾਸਟ ਵਿੱਚ ਮੁੱਖ ਕੈਨੇਡੀਅਨ ਖ਼ਬਰਾਂ ਪੇਸ਼ ਕਰਦਾ ਹੈ।