RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ

RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ

By RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂNewsNews Commentary
Download on the App Store

RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ episodes

  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 191 : ਜੁਲਾਈ 10, 2026
    ਅਮਰੀਕਾ ਨੇ ਨਿੱਝਰ ਕਤਲਕਾਂਡ ਵਿਚ ਲਾਰੈਂਸ ਬਿਸ਼ਨੋਈ ’ਤੇ ਦੋਸ਼ ਆਇਦ ਕੀਤੇ
    ਕੈਨੇਡਾ ਨੇ ਨਵੀਂਆਂ ਪਣਡੁੱਬੀਆਂ ਦੀ ਖ਼ਰੀਦ ਲਈ ਜਰਮਨ ਕੰਪਨੀ ਨੂੰ ਚੁਣਿਆ; ਓਨਟੇਰੀਓ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਨਾਲ ਧੋਖਾਧੜੀ ਕਰਨ ਤੇ ਦੋ ਵਿਰੁੱਧ ਦੋਸ਼ ਆਇਦ; ਕੈਨੇਡਾ ਵਿਚ ਨਜ਼ਦੀਕੀ ਸਾਥੀ ਵੱਲੋਂ ਬੰਦੂਕ ਨਾਲ ਹਿੰਸਾ ਦੇ ਮਾਮਲਿਆਂ ਵਿਚ ਵਾਧਾ
    ਪੇਸ਼ਕਾਰੀ:ਤਾਬਿਸ਼ ਨਕਵੀ
    https://www.rcinet.ca/pa/wp-content/uploads/sites/91/2026/07/RCI-Podcast-punjabi-10-July-2026.mp3
    13 min
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 189: ਜੂਨ 26 2026
    ਕੈਨੇਡਾ ਅੰਤਰ ਰਾਸ਼ਟਰੀ ਵਿਦਿਆਰਥੀਆਂ ਲਈ ਦਰਵਾਜ਼ੇ ਬੰਦ ਨਹੀਂ ਕਰ ਰਿਹਾ, ਕਿਹਾ ਭਾਰਤ ਵਿਚ ਕੈਨੇਡੀਅਨ ਹਾਈ ਕਮਿਸ਼ਨਰ ਨੇ; ਕੀ ਡਿਊਟੀ ਦੌਰਾਨ ਪੁਲਿਸ ਮੁਲਾਜ਼ਮਾਂ ਦੀਆਂ ਮੌਤਾਂ ਵਧ ਰਹੀਆਂ ਹਨ? ਜਾਣੋ ਕੀ ਕਹਿੰਦੇ ਨੇ ਅੰਕੜੇ
    ਪੇਸ਼ਕਾਰੀ:ਤਾਬਿਸ਼ ਨਕਵੀ
    https://www.rcinet.ca/pa/wp-content/uploads/sites/91/2026/07/RCI-Podcast-punjabi-26-June-2026.mp3
    11 min
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 188: ਜੂਨ 19 2026
    ਏਪੀ ਢਿੱਲੋਂ ਦੇ ਘਰ ’ਤੇ ਹਮਲੇ ਦੇ ਦੋਸ਼ੀ ਭਾਰਤੀ ਨਾਗਰਿਕ ਨੂੰ ਕੈਨੇਡਾ ਤੋਂ ਡਿਪੋਰਟ ਕਰਨ ਦੇ ਹੁਕਮ ਜਾਰੀ; ਵਧਦੇ ਖ਼ਰਚਿਆਂ ਕਾਰਨ ਕਈ ਕੈਨੇਡੀਅਨਜ਼ ਔਨਲਾਈਨ ਫ਼ੰਡਰੇਜ਼ਿੰਗ ਦਾ ਸਹਾਰਾ ਲੈਣ ਲਈ ਮਜਬੂਰ; 2026 ਦੀ ਪਹਿਲੀ ਤਿਮਾਹੀ ਵਿਚ ਕੈਨੇਡਾ ਦੀ ਆਬਾਦੀ ਘਟੀ
    https://www.rcinet.ca/pa/wp-content/uploads/sites/91/2026/06/RCI-Podcast-punjabi-19-JUNE-2026-1-1.mp3
    11 min
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 187: ਜੂਨ 12 2026
    ਮੰਕਟਨ ਦੀ ਮਸਜਿਦ ਬਣੀ ਇਸਲਾਮ ਵਿਰੋਧੀ ਕਾਰੇ ਦਾ ਨਿਸ਼ਾਨਾ, ਪੁਲਿਸ ਜਾਂਚ ਸ਼ੁਰੂ; ਪੀਲ ਪੁਲਿਸ ਦਾ ਇਲਜ਼ਾਮ, ਏਅਰ ਕੈਨੇਡਾ ਦੇ ਕੈਪਟਨ ਨੇ ਬਿਨਾਂ ਜ਼ਰੂਰੀ ਲਾਇਸੈਂਸ 17 ਸਾਲ ਤੱਕ ਉਡਾਏ ਜਹਾਜ਼; ਸਰੀ ਨਿਵਾਸੀ ਅਜੈਪਾਲ ਸਿੰਘ ਧਾਲੀਵਾਲ ਮਾਊਂਟ ਐਵਰੈਸਟ ਸਰ ਕਰਨ ਵਾਲੇ ਪਹਿਲੇ ਪੰਜਾਬੀ ਕੈਨੇਡੀਅਨ ਬਣੇ
    https://www.rcinet.ca/pa/wp-content/uploads/sites/91/2026/06/RCI-Podcast-punjabi-12-june-2026.mp3
    12 min
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 182: ਅਪ੍ਰੈਲ 17 2026
    ਅਮਰੀਕੀ ਸ਼ਰਾਬ ‘ਤੇ ਰੋਕ ਹਟਾਉਣਾ ਟਰੰਪ ਵੱਲੋਂ ਸਟੀਲ, ਆਟੋ ਅਤੇ ਲੰਬਰ ਟੈਰਿਫ਼ ਹਟਾਉਣ ‘ਤੇ ਨਿਰਭਰ: ਕਾਰਨੀ; ਕੈਨੇਡਾ ਵੱਲੋਂ ਚੀਨ ਨੂੰ ਆਉਣ-ਜਾਣ ਵਾਲੀਆਂ ਸਿੱਧੀਆਂ ਉਡਾਣਾਂ ਵਿਚ ਵਾਧਾ ਕਰਨ ਦਾ ਐਲਾਨ; ਅਮਰੀਕੀ ਆਰਥਿਕ ਦਬਾਅ ਕਾਰਨ ਕੈਨੇਡਾ ਦੇ ਚੀਨ ਦੇ ਨੇੜੇ ਹੋਣ ਦਾ ਖ਼ਤਰਾ: ਜਸਟਿਨ ਟ੍ਰੂਡੋ
    https://www.rcinet.ca/pa/wp-content/uploads/sites/91/2026/05/RCI-Podcast-punjabi-24-april-2026-.mp3
    11 min
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 181: ਅਪ੍ਰੈਲ 10 2026
    3 ਜ਼ਿਮਨੀ ਚੋਣਾਂ ਵਿਚ ਲਿਬਰਲਾਂ ਨੇ ਮਾਰੀ ਬਾਜ਼ੀ, ਕਾਰਨੀ ਦੀ ਬਹੁਮਤ ਦੀ ਸਰਕਾਰ ਬਣੀ; ਸਰੀ ਦੇ ਇੱਕ ਖ਼ਾਲਿਸਤਾਨੀ ਕਾਰਕੁਨ ਨੂੰ ਮਿਲੀ ਗੰਭੀਰ ਖ਼ਤਰੇ ਦੀ ਚਿਤਾਵਨੀ
    https://www.rcinet.ca/pa/wp-content/uploads/sites/91/2026/05/RCI-Podcast-punjabi-17-april2026-1.mp3
    11 min
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 180: ਅਪ੍ਰੈਲ 03 2026
    30 ਦਿਨਾਂ ਦੇ ਅੰਦਰ-ਅੰਦਰ ਮਿਲਿਆ ਕਰੇਗਾ ਕੈਨੇਡੀਅਨ ਪਾਸਪੋਰਟ, ਨਹੀਂ ਤਾਂ ਫ਼ੀਸ ਵਾਪਸ; ਡੂੰਘੇ ਹੁੰਦੇ ਊਰਜਾ ਸੰਕਟ ਦਰਮਿਆਨ ਕੀ ਕੈਨੇਡਾ ਸੁਰੱਖਿਅਤ ਹੈ?; ਕੈਨੇਡਾ ਵਿੱਚ ਸਿੱਖ ਹੈਰੀਟੇਜ ਮੰਥ ਸ਼ੁਰੂ
    ਪੇਸ਼ਕਾਰੀ:
    ਤਾਬਿਸ਼ ਨਕਵੀ
    https://www.rcinet.ca/pa/wp-content/uploads/sites/91/2026/04/RCI-Podcast-punjabi-3-April-2026.mp3
    11 min
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 179: ਮਾਰਚ 27 2026
    ਸਾਬਕਾ ਇਮੀਗ੍ਰੇਸ਼ਨ ਮੰਤਰੀ ਨੇ ਕਿਹਾ ਕਿ ਅੰਤਰਰਾਸ਼ਟਰੀ ਵਿਦਿਆਰਥੀ ਪ੍ਰੋਗਰਾਮ ਜਲਦੀ ਸੀਮਤ ਕਰ ਦੇਣਾ ਚਾਹੀਦਾ ਸੀ; ਐਡਮੰਟਨ ਲਾਗੇ ਹੋਈ ਘਾਤਕ ਗੋਲੀਬਾਰੀ ਦੇ ਮਾਮਲੇ ਚ 18 ਸਾਲਾ ਨੌਜਵਾਨ ‘ਤੇ ਦੂਜੇ ਦਰਜੇ ਦੇ ਕਤਲ ਦੇ ਦੋਸ਼ ਆਇਦ; ਆਰਸੀਐਮਪੀ ਲੋੜ ਮੁਤਾਬਕ ਪੁਲਿਸ ਅਫ਼ਸਰ ਭਰਤੀ ਕਰਨ ਵਿਚ ਨਾਕਾਮ
    https://www.rcinet.ca/pa/wp-content/uploads/sites/91/2026/04/RCI-Podcast-punjabi-27-march-2026.mp3
    13 min
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 172: ਜਨਵਰੀ 16 2025
    ਸਰੀ ਵਿਚ ਇੱਕ ਨਾਮਵਰ ਕਾਰੋਬਾਰੀ ਦਾ ਗੋਲੀਆਂ ਮਾਰ ਕੇ ਕਤਲ; ਕੈਨੇਡਾ ਅਤੇ ਬੀਸੀ ਦੇ ਲੋਕਾਂ ਨੂੰ ਭਾਰਤ ਨਾਲ ਨੇੜਲੇ ਸਬੰਧਾਂ ਦਾ ਫ਼ਾਇਦਾ ਹੀ ਹੋਵੇਗਾ: ਪ੍ਰੀਮੀਅਰ ਈਬੀ
    https://www.rcinet.ca/pa/wp-content/uploads/sites/91/2026/01/RCI-Podcast-punjabi-172.mp3
    12 min

About RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ

From the publisher's feed

ਹਰ ਹਫ਼ਤੇ, ਰੇਡੀਓ ਕੈਨੇਡਾ ਇੰਟਰਨੈਸ਼ਨਲ ਐਨ ਪੰਜਾਬੀ 10-ਮਿੰਟ ਦੇ ਪੋਡਕਾਸਟ ਵਿੱਚ ਮੁੱਖ ਕੈਨੇਡੀਅਨ ਖ਼ਬਰਾਂ ਪੇਸ਼ ਕਰਦਾ ਹੈ।