
Sign up to save your podcasts
Or


ਅਮਰੀਕਾ ਵੱਲੋਂ ਕੁਝ ਕੈਨੇਡੀਅਨ ਵਸਤਾਂ ਦੇ ਆਯਾਤ ‘ਤੇ ਪਾਬੰਦੀ ਪ੍ਰਭਾਵੀ; ਜੰਗਲੀ ਅੱਗ ਦੌਰਾਨ ਮਦਦ ਕਰਨ ਲਈ ਪ੍ਰਧਾਨ ਮੰਤਰੀ ਕਾਰਨੀ ਵੱਲੋਂ ਪੈਂਟਿਕਟਨ ਦੇ ਸਿੱਖ ਭਾਈਚਾਰੇ ਦੀ ਸ਼ਲਾਘਾ ਅਤੇ ਕੈਨੇਡਾ ਚ ਮਨਾਇਆ ਗਿਆ ਛੇਵਾਂ ਸਾਲਾਨਾ ਨੈਸ਼ਨਲ ਡੇ ਫ਼ੌਰ ਟ੍ਰੁੱਥ ਐਂਡ ਰੀਕਨਸੀਲੀਏਸ਼ਨ
ਪੇਸ਼ਕਾਰੀ:ਤਾਬਿਸ਼ ਨਕਵੀ
ਟਰੰਪ ਵੱਲੋਂ ਕੈਨੇਡੀਅਨ ਸਮਾਨ ’ਤੇ ਨਵੀਆਂ ਪਾਬੰਦੀਆਂ ਅਤੇ ਟੈਰਿਫ਼ਾਂ ਦਾ ਐਲਾਨ; ਕੈਨੇਡੀਅਨ ਨਾਗਰਿਕਤਾ ਸਰਟੀਫ਼ਿਕੇਟ ਲਈ ਹੁਣ ਕਰੀਬ 3 ਸਾਲ ਦੀ ਉਡੀਕ, ਅਰਜ਼ੀਆਂ ਵਧੀਆਂ; 9/11 ਦੇ 25 ਸਾਲ: ਪ੍ਰਧਾਨ ਮੰਤਰੀ ਕਾਰਨੀ ਵੱਲੋਂ 9/11 ਦੇ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸ਼ਰਧਾਂਜਲੀ
ਨੇਪਾਲ ਵਿਚ ਹੜ੍ਹ ਤ੍ਰਾਸਦੀ ਦੇ ਮੱਦੇਨਜ਼ਰ ਕੈਨੇਡਾ ਭਰ ਵਿਚ ਤੀਜ ਸਮਾਗਮ ਰੱਦ; ਸਰੀ ਦੀ ਮਸਜਿਦ ’ਚ ਨਫ਼ਰਤੀ ਘਟਨਾ, ਕੰਧਾਂ ’ਤੇ ਲਿਖੇ ਇਸਲਾਮ ਵਿਰੋਧੀ ਨਾਅਰੇ; ਕੈਨੇਡਾ ਦਾ ਨਵਾਂ 20 ਡਾਲਰ ਦਾ ਨੋਟ ਜਾਰੀ, ਪਹਿਲੀ ਵਾਰ ਕਿੰਗ ਚਾਰਲਜ਼ ਦੀ ਤਸਵੀਰ
ਪੇਸ਼ਕਾਰੀ:ਤਾਬਿਸ਼ ਨਕਵੀ
ਅਮਰੀਕੀ ਟੈਰਿਫ਼ ਪ੍ਰਭਾਵੀ ਹੋਏ, ਕੈਨੇਡਾ ਨੇ ਵੀ ਜਵਾਬੀ ਟੈਰਿਫ਼ ਐਲਾਨੇ; ਟਰੰਪ ਵੱਲੋਂ ਲੇਕ ਓਨਟੇਰੀਓ ਦਾ ਨਾਂ ਬਦਲ ਕੇ ’ਲੇਕ ਅਮਰੀਕਾ’ ਰੱਖਣ ਦੇ ਹੁਕਮ ’ਤੇ ਦਸਤਖ਼ਤ: ਗੁਰਪਤਵੰਤ ਸਿੰਘ ਪੰਨੂੰ ਨੂੰ ਜਾਨ ਦੇ ਖ਼ਤਰੇ ਦੀ ਨਵੀਂ ਚੇਤਾਵਨੀ, FBI ਅਤੇ RCMP ਨੇ ਕੀਤਾ ਸਾਵਧਾਨ; ਭਾਰਤੀ ਵਿੱਤ ਮੰਤਰੀ ਨੇ ਕੀਤਾ ਕੈਨੇਡਾ ਦੌਰਾ
ਕੈਨੇਡਾ ਵਿਚ ਇੱਕ ਹੋਰ ਸਿੱਖ ਕਾਰਕੁਨ ਨੂੰ ਮਿਲੀ ‘ਜਾਨ ਨੂੰ ਖ਼ਤਰੇ’ ਦੀ ਚੇਤਾਵਨੀ; ਟੈਰਿਫ਼ ਡੈੱਡਲਾਈਨ ਦੇ ਮੱਦੇਨਜ਼ਰ ਕੈਨੇਡਾ-ਅਮਰੀਕਾ ਵਪਾਰਕ ਸਮਝੌਤੇ ਨੂੰ ਅੰਤਿਮ ਰੂਪ ਦੇਣ ਦੀਆਂ ਕੋਸ਼ਿਸ਼ਾਂ ਤੇਜ਼
ਪੇਸ਼ਕਾਰੀ:
ਕੈਨੇਡਾ ਵਿਚ ਈ-ਸਕੂਟਰ ਹਾਦਸਿਆਂ ਵਿਚ ਵਾਧਾ, 10 ਤੋਂ 15 ਸਾਲ ਦੇ ਬੱਚੇ ਸਭ ਤੋਂ ਵੱਧ ਪ੍ਰਭਾਵਿਤ; ਹਜ਼ਾਰਾਂ ਕੈਨੇਡੀਅਨਜ਼ ਵੱਲੋਂ ਦੇਸ਼ ਚੋਂ ਅਮਰੀਕੀ ਰਾਜਦੂਤ ਪੀਟ ਹੋਕਸਟਰਾ ਨੂੰ ਕੱਢਣ ਦੀ ਮੰਗ
ਸਿੱਖ ਕਾਰਕੁਨ ਨੂੰ ਮਿਲ ਰਹੀਆਂ ਧਮਕੀਆਂ ਬਾਰੇ ਕੈਨੇਡਾ ਨੇ ਸੰਯੁਕਤ ਰਾਸ਼ਟਰ ਨੂੰ ਦਿੱਤਾ ਲਿਖਤੀ ਜਵਾਬ
ਟੈਰਿਫ਼ ਰਾਹਤ ਦੇ ਬਦਲੇ ਕੈਨੇਡਾ ਅਮਰੀਕੀ ਸ਼ਰਾਬ ‘ਤੇ ਪਾਬੰਦੀਆਂ ਹਟਾਉਣ ਅਤੇ ਹੋਰ ਰਿਆਇਤਾਂ ਲਈ ਤਿਆਰ: ਸੂਤਰ; ਹਾਈਬ੍ਰਿਡ ਪਾਰਲੀਮੈਂਟ ਨਿਯਮ ਜਾਰੀ ਰਹਿਣ ਜਾਂ ਖ਼ਤਮ ਹੋਣ? ਐਮਪੀਜ਼ ਦੀ ਵੱਖ-ਵੱਖ ਰਾਏ
ਪੇਸ਼ਕਾਰੀ:ਤਾਬਿਸ਼ ਨਕਵੀ
ਐਲਬਰਟਾ ਪ੍ਰੀਮੀਅਰ ਵੱਲੋਂ ਵਿਦਿਆਰਥੀਆਂ ਨੂੰ ਵੀਜ਼ਾ ਖ਼ਤਮ ਹੋਣ ’ਤੇ ਕੈਨੇਡਾ ਛੱਡਣ ਦੀ ਸਲਾਹ; ਸੀਬੀਸੀ ਨੇ ਨਾਟੋ ਫ਼ੌਜੀ ਹੈੱਡਕੁਆਰਟਰ ਚ ਜਾਸੂਸੀ ਦੇ ਦੋਸ਼ ਚ ਗ੍ਰਿਫ਼ਤਾਰ ਕੈਨੇਡੀਅਨ ਔਰਤ ਦੀ ਪਛਾਣ ਕੀਤੀ; ਕੈਨੇਡਾ ਸਰਕਾਰ ਨੇ ਔਨਲਾਈਨ ਪਾਸਪੋਰਟ ਰੀਨਿਊਅਲ ‘ਤੇ ਲੱਗੀ ਰੋਜ਼ਾਨਾ ਦੀ ਲਿਮਿਟ ਹਟਾਈ
ਪੇਸ਼ਕਾਰੀ:ਤਾਬਿਸ਼ ਨਕਵੀ
ਟਰੰਪ ਵੱਲੋ ਕੈਨੇਡੀਅਨ ਸਮਾਨ ‘ਤੇ ਨਵੇਂ 50% ਟੈਰਿਫ਼ ਲਾਉਣ ਦੀ ਧਮਕੀ
ਕਾਰਨੀ ਨੇ ਕਿਹਾ ਟੈਰਿਫ਼ ਡੈੱਡਲਾਈਨ ਤੱਕ ਸਮਝੌਤਾ ਨਾ ਹੋਣ ‘ਤੇ ਜਵਾਬੀ ਕਾਰਵਾਈ ਦਾ ਵਿਕਲਪ ਖੁੱਲ੍ਹਾ; ਭਾਰਤ ਵਿਚ ਚੱਲ ਰਹੇ ਵਿਦਿਆਰਥੀ ਅੰਦੋਲਨ ਨੂੰ ਕੈਨੇਡੀਅਨ ਪਰਵਾਸੀਆਂ ਤੋਂ ਵੀ ਮਿਲਣ ਲੱਗਾ ਸਮਰਥਨ; ਫ਼ੀਫ਼ਾ ਕੱਪ ਦੌਰਾਨ ਅੱਧੇ ਬਿਨੈਕਾਰਾਂ ਨੂੰ ਹੀ ਮਿਲੇ ਕੈਨੇਡਾ ਦੇ ਵਿਜ਼ਿਟਰ ਵੀਜ਼ੇ
ਪੇਸ਼ਕਾਰੀ:ਤਾਬਿਸ਼ ਨਕਵੀ
ਪੰਜਾਬੀ ਗਾਇਕਾ ਇੰਦਰ ਕੌਰ ਦੇ ਕਤਲ ਦਾ ਮੁੱਖ ਸ਼ੱਕੀ ਕੈਨੇਡਾ ਭੱਜਿਆ, ਪੰਜਾਬ ਪੁਲਿਸ ਦਾ ਦਾਅਵਾ
ਭਾਰਤ ਬਾਰੇ ਸੀਨੀਅਰ ਆਰਸੀਐਮਪੀ ਅਧਿਕਾਰੀ ਦੀ ‘ਕੋਈ ਸਬੂਤ ਨਹੀਂ’ ਵਾਲੀ ਟਿੱਪਣੀ ਪੁਰਾਣੇ ਬਿਆਨਾਂ ਦੇ ਉਲਟ; ਕੈਨੇਡਾ ਨੇ ਮਾਪਿਆਂ ਅਤੇ ਬਜ਼ੁਰਗਾਂ ਨੂੰ ਸਪੌਂਸਰ ਕਰਨ ਵਾਲਾ ਇਮੀਗ੍ਰੇਸ਼ਨ ਪ੍ਰੋਗਰਾਮ ਰੋਕਿਆ
ਪੇਸ਼ਕਾਰੀ:ਤਾਬਿਸ਼ ਨਕਵੀ
From the publisher's feed