Sign up to save your podcastsEmail addressPasswordRegisterOrContinue with GoogleAlready have an account? Log in here.
ਦੁਨੀਆ ਭਰ ਦੇ ਪੰਜਾਬੀਆਂ ਨਾਲ ਸੰਬੰਧਿਤ ਸਾਹਿਤ, ਕਲਾ, ਸਭਿਆਚਾਰ, ਸਿਆਸਤ, ਆਰਥਿਕਤਾ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਬਾਰੇ ਸ਼ੋਅ। Hosted on Acast. See acast.c... more
FAQs about Sukhwant Hundal's podcast:How many episodes does Sukhwant Hundal's podcast have?The podcast currently has 42 episodes available.
September 26, 2023An Interview with Om Puriਮਸ਼ਹੂਰ ਫਿਲਮ ਅਦਾਕਾਰ ਓਮ ਪੁਰੀ ਨਾਲ ਇੰਟਰਵਿਊਮਸ਼ਹੂਰ ਫਿਲਮ ਅਦਾਕਾਰ ਓਮ ਪੁਰੀ ਨਾਲ ਇਹ ਇੰਟਰਵਿਊ ਸਾਧੂ ਬਿਨਿੰਗ ਅਤੇ ਸੁਖਵੰਤ ਹੁੰਦਲ ਨੇ 1992 ਵਿੱਚ ਵੈਨਕੂਵਰ ਵਿੱਚ ਕੀਤੀ ਸੀ। ਇਸ ਵਿੱਚ ਓਮ ਪੁਰੀ ਨੇ ਆਪਣੇ ਜੀਵਨ ਅਤੇ ਫਿਲਮੀ ਸਫਰ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ ਹੈ। ਸ਼ਾਇਦ Eਮਪੁਰੀ ਦੇ ਫਿਲਮੀ ਸਫਰ ਉੱਪਰ ਵਿਸਥਾਰ ਪੂਰਬਕ ਝਾਤ ਪਵਾਉਣ ਵਾਲੀ ਪੰਜਾਬੀ ਵਿੱਚ ਕੀਤੀ ਪਹਿਲੀ ਇੰਟਰਵਿਊ ਹੈ। ਲਉ ਸੁਣੋ ਇਹ ਇੰਟਰਵਿਊ। Hosted on Acast. See acast.com/privacy for more information....more1h 57minPlay
July 30, 2023A Tribute to Darshan Singh Canadian-Oct. 12-1986Darshan Singh Canadian was killed by Khalistani extremists on September 25, 1986 near his ancestral village in Punjab. On October 12, 1986, his friends and comrades gathered in large numbers at IWA hall on Commercial Drive in Vancouver to pay tribute to the man they admired and loved. Here is the recording of the meeting, which was recorded by Sukhwant Hundal. Hosted on Acast. See acast.com/privacy for more information....more1h 52minPlay
September 13, 2022IPANA-Indian People's Association in North America-Part 2Sadhu Binning and Sukhwant Hundal interview Dr. Hari Sharma, Dr. Chin Bannerjee, Harinder Mahil and Raj Chohan about the formation and work of Indian People’s Association in North America. The interview was done on June 7, 1998. Hosted on Acast. See acast.com/privacy for more information....more1h 11minPlay
September 13, 2022IPANA - Indian People's Association in North America Part 1Sadhu Binning and Sukhwant Hundal interview Dr. Hari Sharma, Dr. Chin Bannerjee, Harinder Mahil and Raj Chohan about the formation and work of Indian People’s Association in North America. The interview was done on June 7, 1998 Hosted on Acast. See acast.com/privacy for more information....more1h 33minPlay
July 20, 2022Hawelian Te Parkanਹਵੇਲੀਆਂ `ਤੇ ਪਾਰਕਾਂਨਾਟਕ "ਹਵੇਲੀਆਂ `ਤੇ ਪਾਰਕਾਂ" ਕੈਨੇਡਾ ਵਿੱਚ ਪੰਜਾਬੀ ਬਜ਼ੁਰਗਾਂ ਦੀ ਜਿ਼ੰਦਗੀ `ਤੇ ਆਧਾਰਤ ਹੈ। ਸਾਧੂ ਬਿਨਿੰਗ ਅਤੇ ਸੁਖਵੰਤ ਹੁੰਦਲ ਵਲੋਂ ਲਿਖਿਆ ਇਹ ਨਾਟਕ ਵੈਨਕੂਵਰ ਸੱਥ ਨੇ ਪਹਿਲੀ ਵਾਰੀ ਮਾਰਚ 1987 ਵਿੱਚ ਵੈਨਕੂਵਰ ਵਿੱਚ ਖੇਡਿਆ ਸੀ। ਉਸ ਤੋਂ ਬਾਅਦ ਇਹ ਟਰਾਂਟੋ ਵਿੱਚ ਸੰਨ 1993 ਵਿੱਚ ਖੇਡਿਆ ਗਿਆ। ਇਹਨਾਂ ਸਮਿਆਂ ਦੇ ਨੇੜੇ ਤੇੜੇ ਹੀ ਇਹ ਨਾਟਕ ਇਕ ਰੇਡੀਓ ਨਾਟਕ `ਦੇ ਤੌਰ `ਤੇ ਵੈਨਕੂਵਰ ਕੋਅਪ੍ਰੇਟਿਵ ਰੇਡੀਓ `ਤੇ ਚਰਨਪਾਲ ਗਿੱਲ, ਸੁਖਵੰਤ ਹੁੰਦਲ, ਰਾਣੀ ਗਿੱਲ ਅਤੇ ਹੋਰ ਸਾਥੀਆਂ ਵੱਲੋਂ ਪ੍ਰਸਾਰਿਤ ਕੀਤੇ ਜਾਂਦੇ ਹਫਤਾਵਾਰੀ ਰੇਡੀਓ ਪ੍ਰੋਗਰਾਮ "ਸਮੇਂ ਦੀ ਅਵਾਜ਼" ਵਿੱਚ ਪ੍ਰਸਾਰਿਤ ਕੀਤਾ ਗਿਆ ਸੀ। ਇਸ ਰੇਡੀਓ ਨਾਟਕ ਵਿੱਚ ਅਵਾਜ਼ਾਂ ਦੇਣ ਵਾਲੇ ਸਨ: ਸਾਧੂ ਬਿਨਿੰਗ, ਸੁਖਵੰਤ ਹੁੰਦਲ, ਮੱਖਣ ਟੁੱਟ, ਜਗਦੀਸ਼ ਬਿਨਿੰਗ, ਅਮਨਪਾਲ ਸਾਰਾ ਅਤੇ ਪਾਲ ਬਿਨਿੰਗ। ਹੁਣ ਪੂਰੇ 35 ਸਾਲਾਂ ਬਾਅਦ ਇਸ ਰੇਡੀਓ ਨਾਟਕ ਨੂੰ ਆਨਲਾਈਨ ਪੇਸ਼ ਕਰਦਿਆਂ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ। ਇਹ ਨਾਟਕ ਲਿਖਤੀ ਰੂਪ ਵਿੱਚ ਇਸ ਲਿੰਕ `ਤੇ ਪੜ੍ਹਿਆ ਜਾ ਸਕਦਾ ਹੈ:https://sukhwanthundal.wordpress.com/2020/06/11/ਹਵੇਲੀਆਂ-ਤੇ-ਪਾਰਕਾਂ-ਨਾਟਕ/ Hosted on Acast. See acast.com/privacy for more information....more37minPlay
May 10, 2022Different Age Same CageDifferent Age, Same Cage – A Radio Play The play “Different Age Same Cage” depicts the life of a Punjabi Immigrant woman in Canada in different stages of her life. The play was written by Vancouver Sath Members- Jagdish Binning, Harji Sangra and Anju Hundal. The play was produced and performed on stage by Vancouver Sath, an Indo-Canadian Theatre Group, for more than 25 times in English and Punjabi in British Columbia in late 1980s. It was also broadcasted as a radio play in English on a radio program “Samay Dee Awaaz” aired on Vancouver Co-operative radio station. The radio play was performed by: Harji Sangra, Anju Hundal, Pindi Gill, Jagdish Binning, Sukhwant Hundal and Amanpal Sara. Hosted on Acast. See acast.com/privacy for more information....more25minPlay
April 25, 2022Krantiਕ੍ਰਾਂਤੀਪੰਜਾਬ ਲੋਕ ਸਭਿਆਚਾਰਕ ਮੰਚ ਅਤੇ ਭਾਅ ਜੀ ਗੁਰਸ਼ਰਨ ਸਿੰਘ ਯਾਦਗਾਰ ਟਰਸਟ ਵਲੋਂ ਰਿਲੀਜ਼ ਕੀਤੀ ਗਈ 9 ਗੀਤਾਂ ਦੀ ਐਲਬਮ ਸਤੰਬਰ 2012 ਨੂੰ ਰਿਲੀਜ ਕੀਤੀ ਇਸ ਐਲਬਮ `ਤੇ ਇਸ ਤਰ੍ਹਾਂ ਲਿਖਿਆ ਹੈ: ਭਾਅ ਜੀ ਗੁਰਸ਼ਰਨ ਸਿੰਘ ਨੇ 1980ਵਿਆਂ ਦੇ ਦੌਰ ਵਿੱਚ ਇਕ ਇਤਿਹਾਸਕ ਮੁਹਿੰਮ ਚਲਾ ਕੇ ਲੋਕ-ਪੱਖੀ ਸ਼ਾਇਰੀ ਤੇ ਇਨਕਲਾਬੀ ਗੀਤਾਂ ਨੂੰ ਘਰ-ਘਰ ਤੱਕ ਲਿਜਾਣ ਦਾ ਉਪਰਾਲਾ ਕੀਤਾ ਅਤੇ ਆਪਣੇ ਲੋਕਾਂ ਵਾਸਤੇ ਲੋਕ ਵਿਰੋਧੀ ਤੇ ਲੱਚਰ ਸਭਿਆਚਾਰ ਦੇ ਖਿਲਾਫ਼ ਸਭਿਆਚਾਰਕ ਬਦਲ ਦੀ ਸ਼ਾਨਾਮੱਤੀ ਰਵਾਇਤ ਦੀ ਸਿਰਜਣਾ ਕੀਤੀ। ਅਸੀਂ ਭਾਅ ਜੀ ਦੀ ਯਾਦ ਵਿੱਚ ਉਨ੍ਹਾਂ ਗੀਤਾਂ ਨੂੰ ਇਸ ਉਮੀਦ ਨਾਲ ਮੁੜ ਰਿਲੀਜ਼ ਕਰ ਰਹੇ ਹਾਂ ਤਾਂ ਕਿ ਪੰਜਾਬ ਦੀਆਂ ਹਵਾਵਾਂ ਵਿੱਚ ਰੋਹ ਭਰੇ ਇਨਕਲਾਬੀ ਬੋਲ ਫਿਰ ਤੋਂ ਗੂੰਜਣ ਤੇ ਲੋਕਾਈ ਦੇ ਦਿਲੋਂ-ਦਿਮਾਗ ਵਿੱਚ ਚੇਤਨਾ ਦੀ ਜਾਗ ਲਾਉਣ ਲਈ ਪ੍ਰੇਰਣਾ ਸਰੋਤ ਬਣਨ। ਇਨਕਲਾਬ ਜਿ਼ੰਦਾਬਾਦ! ਭਾਅ ਜੀ ਗੁਰਸ਼ਰਨ ਸਿੰਘ ਜਿ਼ੰਦਾਬਾਦ! ਪੰਜਾਬ ਲੋਕ ਸਭਿਆਚਾਰਕ ਮੰਚ ਅਤੇ ਭਾਅ ਜੀ ਗੁਰਸ਼ਰਨ ਸਿੰਘ ਯਾਦਗਾਰ ਟਰਸਟ Hosted on Acast. See acast.com/privacy for more information....more59minPlay
March 29, 2022Udham Singh Dee Var Te Hor Geetਉਧਮ ਸਿੰਘ ਦੀ ਵਾਰ ਅਤੇ ਹੋਰ ਗੀਤਪ੍ਰੋਡਿਊਸਰ: ਨਵਚਿੰਤਨ ਕਲਾ ਮੰਚ ਬਿਆਸ1. ਸ਼ਹੀਦ ਉਧਮ ਸਿੰਘ ਦੀ ਵਾਰ2. ਆਵੋ ਨੀ ਸਹੀਓ , ਰਲ ਗਾਵੀਏ ਘੋੜੀਆਂ, ਜੰਝ `ਤੇ ਹੋਈ ਏ ਤਿਆਰ3. ਆ ਮਜ਼ਦੂਰ ਕਿਸਾਨਾ ਆ4. ਤੂੰ ਮਜ਼ਦੂਰ ਤੇ ਤੇਰੀ ਵਿਥਿਆ ਵੀ ਮਜ਼ਦੂਰ ਆ5. ਤਾਰਿE ਰਾਤਾਂ ਆਦਮਖੋਰ, ਸੱਖਣੀ ਨਾ ਕਰਿE ਧਰਤੀ ਦੀ ਝੋਲ6. ਖੇਤਾਂ ਦੇ ਵਿੱਚ ਸੋਨੇ ਰੰਗੀਆਂ ਕਣਕਾਂ ਲੈਣ ਹੁਲਾਰੇ ਉਏ7. ਛੈਣੇ ਪੱੁਤ ਸਰਦਾਰਾਂ ਦੇ ਚਿੱਟੇ ਚਾਦਰੇ ਜ਼ਮੀਨਾਂ ਗਹਿਣੇ,8. ਸਹਿਣਾ ਨਹੀਂ ਜ਼ਬਰ, ਖਹਿਣਾ ਹਿੱਕ ਤਣਕੇ, ਰਹਿਣਾ ਇਸ ਜੱਗ ਉੱਤੇ ਸ਼ੇਰ ਬਣਕੇ 9. ਕੱਢਿਆ ਪਿਸਟਲ ਉਧਮ ਸਿੰਘ ਨੇ ਕਿਹਾ ਵੈਰੀ ਨੂੰ ਲਲਕਾਰਇਹ ਗੀਤ ਮੈਨੂੰ ਰਾਜ ਕੈਲਗਰੀ ਤੋਂ ਪ੍ਰਾਪਤ ਹੋਏ। ਉਸ ਦਾ ਬਹੁਤ ਬਹੁਤ ਧੰਨਵਾਦ। Hosted on Acast. See acast.com/privacy for more information....more48minPlay
March 27, 2022Kirana Da Kafalaਕਿਰਨਾਂ ਦਾ ਕਾਫਲਾਪੰਜਾਬ ਲੋਕ ਸਭਿਆਚਾਰਕ ਮੰਚ1. ਸਾਨੂੰ ਸੂਰਜ ਦੀ ਸੰਹੁ ਹੈ, ਸਹੁੰ ਸਾਨੂੰ ਹੈ ਧਰਤੀ ਦੀ, ਨਵੀਂ ਸਵੇਰ ਲਿਆਵਾਂਗੇ 2. ਜਾਵੀਂ ਨੀ ਤੂੰ ਜਾਵੀਂ ਵਾਏ ਉਸ ਪਿੰਡ ਜਾਵੀਂ ਜਿੱਥੇ ਫੁੱਲਾਂ ਤੋਂ ਨਾ ਸੱਖਣੀ ਬਹਾਰ 3. ਗੁੰਮ ਹੋਈਆਂ ਨੇ ਤੀਆਂ, ਰੌਂਦੀਆਂ ਕਿਕਲੀਆਂ, ਹੋਇਆ ਜ਼ਖਮੀ ਬੜਾ ਅੱਜ ਮੇਰਾ ਪੰਜਾਬ 4. ਐ ਮੇਰੇ ਮਿਹਨਤਕਸ਼ ਲੋਕੋ, ਨਾਲ ਹਵਾਵਾਂ ਸਾਥ ਕਰੋ, ਬਣ ਕੇ ਹਾਣੀ ਸਮਿਆਂ ਦੇ, ਹਰ ਰਾਤ ਸੂਹੀ ਪ੍ਰਭਾਤ ਕਰੋ 5. ਇਨਸਾਨ ਭੁੱਖਾ ਮਰ ਰਿਹਾ, ਜਿ਼ੰਦਗੀ ਦੀ ਪੀੜਾ ਦੇਖੋ ਜਰ ਰਿਹਾਮੈਨੂੰ ਅਫੋਸਸ ਹੈ ਕਿ ਇਹਨਾਂ ਗੀਤਾਂ ਦੇ ਨਾਲ ਇਹਨਾਂ ਨੂੰ ਗਾਉਣ ਵਾਲੇ ਅਤੇ ਇਹਨਾਂ ਗੀਤਾਂ ਦੇ ਲੇਖਕਾਂ ਦੇ ਨਾਂ ਨਹੀਂ ਦਿੱਤੇ ਗਏ। ਇਸ ਲਈ ਮੈਂ ਉਹਨਾਂ ਨੂੰ ਇੱਥੇ ਦਰਜ ਨਹੀਂ ਕਰ ਸਕਿਆ।ਇਹਨਾਂ ਗੀਤਾਂ ਦੀ ਡਿਜੀਟਲ ਕਾਪੀ ਮੈਨੂੰ ਰਾਜ ਕੈਲਗਰੀ ਤੋਂ ਮਿਲੀ। ਇਸ ਲਈ ਉਸ ਦਾ ਬਹੁਤ ਬਹੁਤ ਧੰਨਵਾਦ। Hosted on Acast. See acast.com/privacy for more information....more30minPlay
March 26, 2022Paash De Geetਪਾਸ਼ ਦੇ ਗੀਤਪ੍ਰੋਡਿਊਸਰ: ਪਾਸ਼ ਮੈਮੋਰੀਅਲ ਇੰਟਰਨੈਸ਼ਨਲ ਟਰੱਸਟਇਹ ਗੀਤ ਮੈਨੂੰ ਰਾਜ ਕੈਲਗਰੀ ਤੋਂ ਪ੍ਰਾਪਤ ਹੋਏ, ਇਸ ਲਈ ਉਸ ਦਾ ਬਹੁਤ ਬਹੁਤ ਧੰਨਵਾਦ। Hosted on Acast. See acast.com/privacy for more information....more44minPlay
FAQs about Sukhwant Hundal's podcast:How many episodes does Sukhwant Hundal's podcast have?The podcast currently has 42 episodes available.