
Sign up to save your podcasts
Or


#PearlsOfWisdom #BabaIqbalSinghJi
Why is emphasis given to the education of girls in Baru Sahib?
ਬੜੂ ਸਾਹਿਬ ਸੰਸਥਾ ਦੁਆਰਾ ਕੁੜੀਆਂ ਦੀ ਪੜ੍ਹਾਈ ਵੱਲ ਕਿਉਂ ਜ਼ੋਰ ਦਿੱਤਾ ਜਾਂਦਾ ਹੈ?
#PearlsOfWisdom #BabaIqbalSinghJi
Does the family of a spiritual person get benefited through his meditation?
ਕੀ ਕਿਸੇ ਦੇ ਨਾਮ ਸਿਮਰਨ ਕਰਨ ਨਾਲ ਉਸ ਦੇ ਪਰਿਵਾਰ ਨੂੰ ਵੀ ਬਖਸ਼ਿਸ਼ ਮਿਲਦੀ ਹੈ?
#PearlsOfWisdom #BabaIqbalSinghJi
Is it purity (Sucham) to not eat from someone other's hands and eat in pure iron's utensils only?
ਕੀ ਕਿਸੇ ਹੋਰ ਦੇ ਹੱਥੋਂ ਨਾ ਖਾਣਾ ਅਤੇ ਸਿਰਫ ਸਰਬਲੋਹ ਦੇ ਭਾਂਡਿਆਂ ਵਿੱਚ ਖਾਣਾ ਸੁੱਚਮ ਹੈ?
#PearlsOfWisdom #BabaIqbalSinghJi
Is it appropriate to call 'Dhaarna' based Kirtan as 'Kachi Bani'?
ਕੀ 'ਧਾਰਣਾ' ਅਧਾਰਤ ਕੀਰਤਨ ਨੂੰ 'ਕੱਚੀ ਬਾਣੀ' ਕਹਿਣਾ ਠੀਕ ਹੈ?
#PearlsOfWisdom #BabaIqbalSinghJi
Is it appropriate to install chairs, sofas, A.C. etc. in Gurdwaras?
ਕੀ ਗੁਰਦੁਆਰਿਆਂ ਵਿੱਚ ਕੁਰਸੀਆਂ, ਸੋਫੇ, ਏ.ਸੀ. ਆਦਿ ਲਗਾਉਣਾ ਠੀਕ ਹੈ?
#PearlsOfWisdom #BabaIqbalSinghJi
Some Write Gurbani Outside their Homes, on vehicles & through tattoo on their body. Is it right?
ਕਈ ਆਪਣੇ ਘਰਾਂ ਦੇ ਬਾਹਰ, ਆਪਣੀਆਂ ਗੱਡੀਆਂ 'ਤੇ ਅਤੇ ਕੁਝ ਆਪਣੇ ਸਰੀਰ 'ਤੇ ਟੈਟੂ ਰਾਹੀਂ ਗੁਰਬਾਣੀ ਲਿਖਾਉਂਦੇ ਹਨ। ਕੀ ਇਹ ਸਹੀ ਹੈ?
#PearlsOfWisdom #BabaIqbalSinghJi
If an Amritdhari's Wife is not ready to Become Amritdhari, then is it right to force her to do so?
ਜੇ ਕਿਸੇ ਅੰਮ੍ਰਿਤਧਾਰੀ ਦੀ ਪਤਨੀ ਅੰਮ੍ਰਿਤ ਛਕਣ ਲਈ ਤਿਆਰ ਨਾ ਹੋਵੇ ਤਾਂ ਕੀ ਉਸ ਨਾਲ ਜਬਰਦਸਤੀ ਕਰਨਾ ਠੀਕ ਹੈ?
#PearlsOfWisdom #BabaIqbalSinghJi
Does the Worldly Success Happen Due to Luck or Hard Work?
ਕੀ ਦੁਨਿਆਵੀ ਸਫਲਤਾ ਕਿਸਮਤ ਨਾਲ ਮਿਲਦੀ ਹੈ ਜਾਂ ਮਿਹਨਤ ਨਾਲ?
#PearlsOfWisdom #BabaIqbalSinghJi
Should a Sikh find his match himself or through parents?
ਕੀ ਕਿਸੇ ਸਿੱਖ ਨੂੰ ਆਪਣਾ ਜੀਵਨਸਾਥੀ ਖੁਦ ਲੱਭਣਾ ਚਾਹੀਦਾ ਹੈ ਜਾਂ ਮਾਪਿਆਂ ਦੁਆਰਾ?
#PearlsOfWisdom #BabaIqbalSinghJi
Are Marriages made in Heaven or on Earth?
ਕੀ ਵਿਆਹ ਲਈ ਸੰਯੋਗ ਪ੍ਰਮਾਤਮਾ ਬਣਾਉਂਦਾ ਹੈ ਜਾਂ ਇਨਸਾਨ?
From the publisher's feed

0 Listeners