
Sign up to save your podcasts
Or


#PearlsOfWisdom #ShiromaniPanthRatan #BabaIqbalSinghJi
If it becomes very difficult for a Sikh to take decision, what should he do?
ਜੇ ਸਿੱਖ ਲਈ ਫੈਸਲਾ ਲੈਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ, ਤਾਂ ਉਸ ਨੂੰ ਕੀ ਕਰਨਾ ਚਾਹੀਦਾ ਹੈ?
#PearlsOfWisdom #ShiromaniPanthRatan #BabaIqbalSinghJi
ਜਦੋਂ ਲੋਕ ਮ੍ਰਿਤਕ ਰਿਸ਼ਤੇਦਾਰਾਂ ਦੀਆਂ ਅਸਥੀਆਂ ਨਦੀਆਂ ‘ਚ ਵਹਾਉਣ ਜਾਂਦੇ ਹਨ ਤਾਂ ਉਨ੍ਹਾਂ ਦੀ ਟਿਕਟ ਤੇ ਖਾਣਾ-ਪੀਣਾ ਵੀ ਖਰੀਦਦੇ ਹਨ। ਕੀ ਇਹ ਉਚਿਤ ਹੈ?
When people go to immerse remains of their dead relatives in rivers, they buy their ticket & refreshment. Is it right?
#PearlsOfWisdom #ShiromaniPanthRatan #BabaIqbalSinghJi
Is it appropriate to recite Akhand Paath and donate beddings in the memory of dead relatives?
ਕੀ ਅਕਾਲ ਚਲਾਣਾ ਕਰ ਗਏ ਰਿਸ਼ਤੇਦਾਰਾਂ ਦੀ ਯਾਦ ਵਿੱਚ ਅਖੰਡ ਪਾਠ ਕਰਨਾ ਅਤੇ ਗੁਰਦੁਆਰੇ ਵਿਚ ਬਿਸਤਰੇ ਅਤੇ ਕੱਪੜੇ ਦਾਨ ਕਰਨਾ ਉਚਿਤ ਹੈ?
#PearlsOfWisdom #ShiromaniPanthRatan #BabaIqbalSinghJi
ਕੀ ਅਖੰਡ ਪਾਠ ਸਾਹਿਬ ਚੱਲਦੇ ਹੋਣ ਦੇ ਸਮੇਂ ਕਥਾ-ਕੀਰਤਨ ਕਰਨਾ ਉਚਿਤ ਹੈ? I
s it appropriate to perform Katha Kirtan while Akhand Paath Sahib is going on?
#PearlsOfWisdom #BabaIqbalSinghJi
Some People Doubt How Baba Deep Singh Ji could Fight with his Head over Palm? Do you agree with his miraculous power?
ਕੁਝ ਲੋਕ ਬਾਬਾ ਦੀਪ ਸਿੰਘ ਜੀ ਦੀ ਇੱਛਾ-ਸ਼ਕਤੀ ਬਾਰੇ ਸ਼ੱਕ ਕਰਦੇ ਹਨ ਕਿ ਉਹ ਹਥੇਲੀ ਉੱਤੇ ਆਪਣੇ ਸਿਰ ਨਾਲ ਕਿਵੇਂ ਲੜ ਸਕਦੇ ਸਨ? ਕੀ ਤੁਸੀਂ ਉਸ ਚਮਤਕਾਰੀ ਸ਼ਕਤੀ ਨਾਲ ਸਹਿਮਤ ਹੋ?
#PearlsOfWisdom #BabaIqbalSinghJi
The place where Guru Granth Sahib Ji is installed, is it appropriate to walk on its roof?
ਜਿਸ ਅਸਥਾਨ 'ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਕੀਤੀ ਹੋਵੇ, ਕੀ ਉਸ ਦੀ ਛੱਤ 'ਤੇ ਚੱਲਣਾ ਉਚਿਤ ਹੈ?
#PearlsOfWisdom #BabaIqbalSinghJi
If One Books a Paath in Gurdwara and is not present there to listen, Will he get Spiritual Blessing??
ਜੇ ਕੋਈ ਗੁਰਦੁਆਰਾ ਸਾਹਿਬ ਵਿੱਚ ਪਾਠ ਬੁੱਕ ਕਰਦਾ ਹੈ ਪਰ ਸੁਣਨ ਲਈ ਖੁਦ ਮੌਜੂਦ ਨਹੀਂ ਹੁੰਦਾ, ਤਾਂ ਕੀ ਉਸ ਨੂੰ ਆਤਮਕ ਅਸੀਸਾਂ ਮਿਲਦੀਆਂ ਹਨ?
#PearlsOfWisdom #ShiromaniPanthRatan #BabaIqbalSinghJi
Villagers construct separate Gurdwaras according to caste or community. Is it right or not?
ਪਿੰਡ ਵਾਸੀ ਜਾਤੀ ਜਾਂ ਫਿਰਕੇ ਅਨੁਸਾਰ ਵੱਖਰੇ-ਵੱਖਰੇ ਗੁਰਦੁਆਰੇ ਉਸਾਰਦੇ ਹਨ, ਇਹ ਸਹੀ ਹੈ ਜਾਂ ਨਹੀਂ?
#PearlsOfWisdom #ShiromaniPanthRatan #BabaIqbalSinghJi
What is the relation between religion and politics in Sikhism?
ਸਿੱਖੀ ਵਿੱਚ ਧਰਮ ਅਤੇ ਰਾਜਨੀਤੀ ਦਾ ਕੀ ਸੰਬੰਧ ਹੈ?
#PearlsOfWisdom #ShiromaniPanthRatan #BabaIqbalSinghJi
Should we read different Scriptures or not?
ਕੀ ਸਾਨੂੰ ਅਲੱਗ ਅਲੱਗ ਧਰਮ ਗ੍ਰੰਥ ਪੜ੍ਹਨੇ ਚਾਹੀਦੇ ਹਨ ਜਾਂ ਨਹੀਂ?
From the publisher's feed

0 Listeners