
Sign up to save your podcasts
Or


#PearlsOfWisdom #ShiromaniPanthRatan #BabaIqbalSinghJi
When we carry Guru Granth Sahib Ji, Should we sprinkle water ahead of it?
ਜਦ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਆਉਂਦੇ ਜਾਂ ਲਿਜਾਂਦੇ ਹਾਂ, ਤਦ ਕੀ ਸਾਨੂੰ ਅੱਗੇ-ਅੱਗੇ ਪਾਣੀ ਛਿੜਕਣਾ ਚਾਹੀਦਾ ਹੈ?
#PearlsOfWisdom #ShiromaniPanthRatan #BabaIqbalSinghJi
What is the significance of Sarovar according to Sikhism?
ਸਿੱਖ ਧਰਮ ਅਨੁਸਾਰ ਸਰੋਵਰ ਦੀ ਕੀ ਮਹੱਤਤਾ ਹੈ?
#PearlsOfWisdom #ShiromaniPanthRatan #BabaIqbalSinghJi
If on one hand, there are principles of Sikhism and on the other hand, there are his own parents, then what should be his ?
ਜੇ ਇਕ ਪਾਸੇ ਸਿੱਖ ਧਰਮ ਦੇ ਸਿਧਾਂਤ ਹਨ ਅਤੇ ਦੂਜੇ ਪਾਸੇ ਉਸ ਦੇ ਆਪਣੇ ਮਾਪੇ ਹਨ ਤਾਂ ਫਿਰ ਉਸਦੀ ਪਹਿਲ ਕੀ ਹੋਣੀ ਚਾਹੀਦੀ ਹੈ?
#PearlsOfWisdom #ShiromaniPanthRatan #BabaIqbalSinghJi
What is the significance of the Five Kakars (hair, comb, bracelet, sword, and long drawers)? Do they have any effect on the spiritual life or not?
ਪੰਜਾਂ ਕਕਾਰਾਂ (ਕੇਸ, ਕੰਘਾ, ਕੜਾ, ਕ੍ਰਿਪਾਨ ਅਤੇ ਕਛਹਿਰਾ) ਦੀ ਕੀ ਮਹੱਤਤਾ ਹੈ? ਕੀ ਇਨ੍ਹਾਂ ਦਾ ਅਧਿਆਤਮਿਕ ਜੀਵਨ 'ਤੇ ਵੀ ਕੋਈ ਅਸਰ ਹੁੰਦਾ ਹੈ ਜਾਂ ਨਹੀਂ?
#PearlsOfWisdom #ShiromaniPanthRatan #BabaIqbalSinghJi
Can we recite Paath from Gutka Sahib while moving with our shoes on?
ਕੀ ਅਸੀਂ ਆਪਣੀਆਂ ਜੁੱਤੀਆਂ ਨਾਲ ਚਲਦੇ ਹੋਏ ਗੁਟਕਾ ਸਾਹਿਬ ਤੋਂ ਪਾਠ ਕਰ ਸਕਦੇ ਹਾਂ?
#PearlsOfWisdom #ShiromaniPanthRatan #BabaIqbalSinghJi
Should we recite Bani with the motive of cutting down our sorrows or to fulfil any of our wish?
ਕੀ ਸਾਨੂੰ ਆਪਣਾ ਦੁੱਖ ਕੱਟਣ ਦੇ ਮਨੋਰਥ ਨਾਲ ਜਾਂ ਕੋਈ ਇੱਛਾ ਪੂਰੀ ਕਰਨ ਲਈ ਬਾਣੀ ਦਾ ਪਾਠ ਕਰਨਾ ਚਾਹੀਦਾ ਹੈ?
SUBSCRIBED
#PearlsOfWisdom #ShiromaniPanthRatan #BabaIqbalSinghJi
Should we donate tenth part (Daswandh) of our income to poor people?
ਕੀ ਸਾਨੂੰ ਆਪਣੀ ਆਮਦਨੀਦਾ ਦਸਵਾਂ ਹਿੱਸਾ (ਦਸਵੰਧ) ਗਰੀਬ ਲੋਕਾਂ ਲਈ ਦਾਨਦੇਣਾ ਚਾਹੀਦਾ ਹੈ?
SUBSCRIBED
#PearlsOfWisdom #ShiromaniPanthRatan #BabaIqbalSinghJi
How long should we tolerate the mistake of others? Till how long should we refrain from being angry?
ਸਾਨੂੰ ਦੂਜਿਆਂ ਦੀ ਗਲਤੀ ਨੂੰ ਕਿੰਨਾ ਸਮਾਂ ਬਰਦਾਸ਼ਤ ਕਰਨਾ ਚਾਹੀਦਾ ਹੈ? ਕਿੰਨੀ ਦੇਰ ਤੱਕ ਸਾਨੂੰ ਗੁੱਸੇ ਹੋਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ?
SUBSCRIBED
#PearlsOfWisdom #ShiromaniPanthRatan #BabaIqbalSinghJi
Can a saint undo the wrong deeds of a person or does he have to make efforts in this way?
ਕੀ ਕੋਈ ਸੰਤ ਕਿਸੇ ਵਿਅਕਤੀ ਦੇ ਗਲਤ ਕੰਮਾਂ ਨੂੰ ਕੱਟ ਸਕਦਾ ਹੈ ਜਾਂ ਕੀ ਉਸ ਨੂੰ ਆਪ ਹੀ ਇਸ ਲਈ ਯਤਨ ਕਰਨੇ ਪੈਣਗੇ ?
SUBSCRIBED
#PearlsOfWisdom #ShiromaniPanthRatan #BabaIqbalSinghJi
ਕੀ ਕਿਸੇ ਗੁਰਸਿੱਖ ਨੂੰ ਆਪ ਅਰਦਾਸ ਕਰਨੀ ਚਾਹੀਦੀ ਹੈ ਜਾਂ ਨਹੀਂ ਅਤੇ ਕਿੰਨੀ ਵਾਰ ਕੀਤੀ ਜਾਣੀ ਚਾਹੀਦੀ ਹੈ?
Should a Gursikh perform Ardas himself or not and how many times should it be performed?
From the publisher's feed

0 Listeners