RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ

RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ

By RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂNewsNews Commentary
Download on the App Store

RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ episodes

  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 80 : ਮਾਰਚ 8, 2024
    ਕਿਊਬੈਕ ਵਿਚ ਪਰਿਵਾਰਾਂ ਦੇ ਏਕੀਕਰਨ ਲਈ ਸੂਬੇ ਦੇ ਇਮੀਗ੍ਰੇਸ਼ਨ ਕੈਪ ਨੂੰ ਬਾਈਪਾਸ ਕਰੇਗੀ ਫ਼ੈਡਰਲ ਸਰਕਾਰ; ਪੁਲਿਸ ਕੋਲ ਕਥਿਤ ਚੀਨੀ ’ਪੁਲਿਸ ਸਟੇਸ਼ਨ’ ਹੋਣ ਦੀ ਭਰੋਸੇਯੋਗ ਜਾਣਕਾਰੀ ਮੌਜੂਦ: ਆਰਸੀਐਮਪੀ ਕਮਿਸ਼ਨਰ; 23 ਮਾਰਚ ਨੂੰ ਸਰਕਾਰੀ ਸਨਮਾਨਾਂ ਨਾਲ ਹੋਵੇਗਾ ਸਾਬਕਾ ਪ੍ਰਧਾਨ ਮੰਤਰੀ ਬ੍ਰਾਇਨ ਮਲਰੋਨੀ ਦਾ ਅੰਤਿਮ ਸੰਸਕਾਰ
    https://www.rcinet.ca/pa/wp-content/uploads/sites/91/2024/03/baladorcipa_080.mp3
    10 min
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 79: ਫਰਵਰੀ 23, 2024
    ਸਿਕਿਓਰਟੀ ਚੈੱਕ ਚ ਲੰਬੀ ਉਡੀਕ ਕਰਕੇ ਬਹੁਗਿਣਤੀ ਪੀ ਆਰ ਬਿਨੈਕਾਰਾਂ ਨੇ ਫ਼ੌਜ ਦੀ ਭਰਤੀ ਚੋਂ ਦਿਲਚਸਪੀ ਗੁਆਈ; ਪਨਾਹਗੀਰਾਂ ‘ਤੇ ਵਧਦੇ ਖ਼ਰਚਿਆਂ ਨੂੰ ਪੂਰਾ ਕਰਨ ਲਈ ਕਿਊਬੈਕ ਨੇ ਫ਼ੈਡਰਲ ਸਰਕਾਰ ਤੋਂ 1 ਬਿਲੀਅਨ ਡਾਲਰ ਮੰਗੇ; ਕੂਟਨੀਤਕ ਤਣਾਅ ਦੇ ਬਾਵਜੂਦ ਭਾਰਤ ਦਾ ਕੈਨੇਡਾ ਤੋਂ ਦਾਲ ਦਾ ਆਯਾਤ ਵਧਿਆ
    https://www.rcinet.ca/pa/wp-content/uploads/sites/91/2024/03/baladorcipa_079.mp3
    11 min
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 78: ਫਰਵਰੀ 16, 2024
    ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਕੰਮ ਦੇ ਘੰਟੇ ਵਧਾਉਣ ਦੇ ਪ੍ਰਭਾਵਾਂ ਬਾਰੇ ਮੰਤਰੀ ਨੂੰ ਕੀਤਾ ਸੀ ਗਿਆ ਆਗਾਹ; ਕੈਨੇਡਾ ਦੇ ਨਿਆਂ ਮੰਤਰੀ ਦੀ ਕਾਰ ਚੋਰੀ ਦੌਰਾਨ ਸਰਕਾਰੀ ਮੁਲਾਜ਼ਮ ਵਾਲੇ ਪਾਸ ਅਤੇ ਦਫ਼ਤਰ ਦੀ ਚਾਬੀ ਵੀ ਹੋਈ ਸੀ ਚੋਰੀ
    https://www.rcinet.ca/pa/wp-content/uploads/sites/91/2024/03/baladorcipa_078.mp3
    11 min
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 77: ਫਰਵਰੀ 9, 2024
    ਜਬਰਨ ਵਸੂਲੀ ਦੇ ਮਾਮਲੇ ਚ ਪੀਲ ਪੁਲਿਸ ਦੀ ਵਿਸ਼ੇਸ਼ ਟਾਸਕ ਫ਼ੋਰਸ ਨੇ ਪੰਜ ਜਣੇ ਕਾਬੂ ਕੀਤੇ; ਬੀਸੀ ਦੀ ਇੱਕ ਮੰਤਰੀ ਨੂੰ ਵਿਵਾਦਿਤ ਟਿੱਪਣੀ ਕਰਕੇ ਦੇਣਾ ਪਿਆ ਅਸਤੀਫ਼ਾ; ਕੈਲਗਰੀ ਦੀ ਮੇਅਰ ਜੋਤੀ ਗੋਂਡੇਕ ਖ਼ਿਲਾਫ਼ ਰੀਕੌਲ ਪਟੀਸ਼ਨ ਦਾਇਰ
    https://www.rcinet.ca/pa/wp-content/uploads/sites/91/2024/03/baladorcipa_077-1.mp3
    11 min
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 75: 26 ਜਨਵਰੀ 2024
    ਕੈਨੇਡੀਅਨ ਨਾਗਰਿਕਤਾ ਬਾਰੇ ਅਦਾਲਤੀ ਫ਼ੈਸਲੇ ਖ਼ਿਲਾਫ਼ ਅਪੀਲ ਨਹੀਂ ਕਰੇਗੀ ਫ਼ੈਡਰਲ ਸਰਕਾਰ; ਕੈਨੇਡੀਅਨ ਚੋਣਾਂ ਚ ਵਿਦੇਸ਼ੀ ਦਖ਼ਲਅੰਦਾਜ਼ੀ ਦੀ ਜਾਂਚ ਵਿਚ ਭਾਰਤ ਦਾ ਨਾਮ ਵੀ ਹੋ ਸਕਦੈ ਸ਼ਾਮਲ;
    ਪੌਲੀਐਵ ਨੇ ਟ੍ਰੂਡੋ ਨੂੰ ਮੈਕਸਿਕਨ ਨਾਗਰਿਕਾਂ ਲਈ ਕੈਨੇਡਾ ਦਾ ਵੀਜ਼ਾ ਜ਼ਰੂਰੀ ਕਰਨ ਲਈ ਆਖਿਆ
    https://www.rcinet.ca/pa/wp-content/uploads/sites/91/2024/03/baladorcipa_075.mp3
    11 min
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 74: 19 ਜਨਵਰੀ 2024
    ਐਡਮੰਟਨ ਚ ਸਾਊਥ ਏਸ਼ੀਅਨ ਬਿਲਡਰਾਂ ਤੋਂ ਫ਼ਿਰੌਤੀਆਂ ਮੰਗਣ ਪਿੱਛੇ ਭਾਰਤ ਦਾ ਅਪਰਾਧਕ ਨੈੱਟਵਰਕ ਸ਼ਾਮਲ
    ਫ਼ਿਰੌਤੀ ਦੇ ਮਾਮਲਿਆਂ ਨਾਲ ਨਜਿੱਠਣ ਲਈ ਬ੍ਰੈਂਪਟਨ ਅਤੇ ਸਰੀ ਦੇ ਮੇਅਰਾਂ ਨੇ ਫ਼ੈਡਰਲ ਸਰਕਾਰ ਤੋਂ ਮਦਦ ਮੰਗੀ; ਅਸਥਾਈ ਨਿਵਾਸੀਆਂ ਦੀ ਗਿਣਤੀ ਦੀ ਲਗਾਮ ਕੱਸ ਸਕਦਾ ਹੈ ਕੈਨੇਡਾ: ਇਮੀਗ੍ਰੇਸ਼ਨ ਮੰਤਰੀ; ਕਿਊਬੈਕ ਪ੍ਰੀਮੀਅਰ ਨੇ ਟ੍ਰੂਡੋ ਨੂੰ ਪਨਾਹਗੀਰਾਂ ਦੀ ਆਮਦ ਧੀਮੀ ਕਰਨ ਲਈ ਆਖਿਆ
    ਪੇਸ਼ਕਾਰੀ:ਤਾਬਿਸ਼ ਨਕਵੀ
    https://www.rcinet.ca/pa/wp-content/uploads/sites/91/2024/01/2024-01-19_15_02_10_baladorcipa_074.mp3
    11 min
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 73: 12 ਜਨਵਰੀ 2024
    ਹਾਊਸਿੰਗ ਨੂੰ ਮਹਿੰਗਾ ਕਰ ਰਹੀ ਹੈ ਇਮੀਗ੍ਰੇਸ਼ਨ, ਸਰਕਾਰ ਨੂੰ ਦੋ ਸਾਲ ਪਹਿਲਾਂ ਦਿੱਤੀ ਗਈ ਸੀ ਚਿਤਾਵਨੀ
    ਰੂਸ ਦੀ ਜੰਗ ਵਿਰੋਧੀ ਕਾਰਕੁਨ ਨੂੰ ਆਖ਼ਰਕਾਰ ਮਿਲੀ ਕੈਨੇਡੀਅਨ ਨਾਗਰਿਕਤਾ; ਗਾਜ਼ਾ ਚੋਂ ਹਿਜਰਤ ਕਰਦੇ ਕੈਨੇਡੀਅਨਜ਼ ਦੇ ਰਿਸ਼ਤੇਦਾਰਾਂ ਲਈ ਟੈਂਮਪੋਰੈਰੀ ਰੈਜ਼ੀਡੈਂਸੀ ਪ੍ਰੋਗਰਾਮ ਸ਼ੁਰੂ; ਕੈਨੇਡਾ ਇਰਾਨ ਦੀ IRGC ਨੂੰ ਅੱਤਵਾਦੀ ਸੰਗਠਨ ਵੱਜੋਂ ਸੂਚੀਬੱਧ ਕਰਨ ‘ਤੇ ਕਰ ਰਿਹੈ ਵਿਚਾਰ: ਜਸਟਿਨ ਟ੍ਰੂਡੋ
    ਪੇਸ਼ਕਾਰੀ:ਤਾਬਿਸ਼ ਨਕਵੀ
    https://www.rcinet.ca/pa/wp-content/uploads/sites/91/2024/01/2024-01-12_16_36_05_baladorcipa_073.mp3
    10 min
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 72: 5 ਜਨਵਰੀ 2024
    ਗਾਜ਼ਾ ਚੋਂ ਨਿਕਲਣ ਦਾ ਰਾਹ ਲੱਭਦੇ ਕੈਨੇਡੀਅਨਜ਼ ਦੇ ਰਿਸ਼ਤੇਦਾਰਾਂ ਦੀਆਂ 1,000 ਅਰਜ਼ੀਆਂ ਸਵੀਕਾਰੇਗਾ ਕੈਨੇਡਾ
    ਬੀਐਲਐਸ ਨੇ ਮਿਸਿਸਾਗਾ ਅਤੇ ਹੈਲੀਫ਼ੈਕਸ ਵਿਚ ਖੋਲ੍ਹੇ ਨਵੇਂ ਸਰਵਿਸ ਸੈਂਟਰ; ਕੈਨੇਡਾ ਦੇ ਸਭ ਤੋਂ ਅਮੀਰ ਸੀਈਓਜ਼ ਦੀ ਕਮਾਈ ਆਮ ਵਰਕਰ ਨਾਲੋਂ 246 ਗੁਣਾ ਵੱਧ: ਰਿਪੋਰਟ; ਐਡਮੰਟਨ ਵਿਚ ਫ਼ਿਰੌਤੀਆਂ ਕਾਰਨ ਬਿਲਡਰਾਂ ਦੇ ਨਵੇਂ ਘਰ ਸਾੜਨ ਦੇ ਮਾਮਲਿਆਂ ਦੀ ਪੁਲਿਸ ਵੱਲੋਂ ਜਾਂਚ ਸ਼ੁਰੂ
    ਪੇਸ਼ਕਾਰੀ:ਤਾਬਿਸ਼ ਨਕਵੀ
    https://www.rcinet.ca/pa/wp-content/uploads/sites/91/2024/01/2024-01-05_14_54_48_baladorcipa_0072.mp3
    11 min
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 71: 29 ਦਸੰਬਰ 2023
    ਕੈਲਡਨ ਚ ਕਤਲ ਤੋਂ ਚਾਰ ਦਿਨ ਪਹਿਲਾਂ ਘਟਨਾ ਵਾਲੇ ਘਰ ਚ ਪੁਲਿਸ ਦੇ ਫੇਰੀ ਪਾਉਣ ਨੇ ਖੜੇ ਕੀਤੇ ਕਈ ਸਵਾਲ
    ਕੈਨੇਡਾ ਦੇ ਪਹਿਲੇ ਸਾਊਥ ਏਸ਼ੀਅਨ ਮੂਲ ਦੇ ਡਾਕਟਰ, ਗੁਰਦੇਵ ਸਿੰਘ ਗਿੱਲ ਦਾ ਦੇਹਾਂਤ; ਕਿਊਬੈਕ ਨੇ ਕਲਾਸਰੂਮਜ਼ ਵਿਚ ਮੋਬਾਈਲ ਫ਼ੋਨ ਲਿਜਾਣ ‘ਤੇ ਪਾਬੰਦੀ ਲਾਈ; ਜਗਮੀਤ ਸਿੰਘ ਵੱਲੋਂ ਅਗਲੀਆਂ ਫ਼ੈਡਰਲ ਚੋਣਾਂ ਚ ਲਿਬਰਲਾਂ ਨਾਲ ਗਠਜੋੜ ਦੀ ਸਰਕਾਰ ਦੀ ਸੰਭਾਵਨਾ ਤੋਂ ਇਨਕਾਰ
    ਪੇਸ਼ਕਾਰੀ:ਤਾਬਿਸ਼ ਨਕਵੀ
    https://www.rcinet.ca/pa/wp-content/uploads/sites/91/2023/12/2023-12-29_15_18_36_baladorcipa_0071.mp3
    11 min
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 70: 22 ਦਸੰਬਰ 2023
    ਅਣਉਚਿਤ ਢੰਗ ਨਾਲ ਮਹਾਂਮਾਰੀ ਬੈਨਿਫ਼ਿਟਸ ਕਲੇਮ ਕਰਨ ਨੂੰ ਲੈਕੇ ਸੀਆਰਏ ਨੇ 185 ਮੁਲਾਜ਼ਮ ਨੌਕਰੀ ਤੋਂ ਕੱਢੇ; ਫ਼ੈਡਰਲ ਸਰਕਾਰ ਵੱਲੋਂ ਗਾਜ਼ਾ ਚ ਮੌਜੂਦ ਕੈਨੇਡੀਅਨਜ਼ ਦੇ ਰਿਸ਼ਤੇਦਾਰਾਂ ਦੀ ਮਦਦ ਲਈ ਨਵੇਂ ਉਪਾਵਾਂ ਦਾ ਐਲਾਨ; ਟੋਰੌਂਟੋ ਦੇ ਯੰਗ-ਡੰਡਸ ਸਕੇਅਰ ਦਾ ਨਵਾਂ ਨਾਮ ਹੋਵੇਗਾ ਸੈਨਕੋਫ਼ਾ ਸਕੇਅਰ
    ਪੇਸ਼ਕਾਰੀ:ਤਾਬਿਸ਼ ਨਕਵੀ
    https://www.rcinet.ca/pa/wp-content/uploads/sites/91/2023/12/2023-12-22_15_03_29_baladorcipa_0070.mp3
    11 min

About RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ

From the publisher's feed

ਹਰ ਹਫ਼ਤੇ, ਰੇਡੀਓ ਕੈਨੇਡਾ ਇੰਟਰਨੈਸ਼ਨਲ ਐਨ ਪੰਜਾਬੀ 10-ਮਿੰਟ ਦੇ ਪੋਡਕਾਸਟ ਵਿੱਚ ਮੁੱਖ ਕੈਨੇਡੀਅਨ ਖ਼ਬਰਾਂ ਪੇਸ਼ ਕਰਦਾ ਹੈ।