RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ

RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ

By RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂNewsNews Commentary
Download on the App Store

RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ episodes

  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 69: 15 ਦਸੰਬਰ 2023
    ਅਮਰੀਕੀ ਦਸਤਾਵੇਜ਼ਾਂ ਤੋਂ ਨਿੱਝਰ ਨੂੰ ਮਾਰਨ ਦੀ ਕਥਿਤ ਸਾਜ਼ਿਸ਼ ਬਾਰੇ ਨਵੇਂ ਵੇਰਵੇ ਮਿਲੇ: CSIS ਮੁਖੀ; ਹੰਬੋਲਟ ਬ੍ਰੌਂਕੋਸ ਬੱਸ ਹਾਦਸੇ ਲਈ ਜ਼ਿੰਮੇਵਾਰ ਟਰੱਕਰ ਜਸਕੀਰਤ ਸਿੱਧੂ ਦੀ ਡਿਪੋਰਟੇਸ਼ਨ ਖ਼ਿਲਾਫ਼ ਅਪੀਲ ਖ਼ਾਰਜ; ਫ਼ੈਡਰਲ ਸਰਕਾਰ ਵੱਲੋਂ $13 ਬਿਲੀਅਨ ਦੇ ਡੈਂਟਲ-ਕੇਅਰ ਪ੍ਰੋਗਰਾਮ ਦੇ ਵੇਰਵੇ ਜਾਰੀ; ਪੀਲ ਰੀਜਨ ਨੂੰ ਭੰਗ ਕਰਨ ਦੇ ਫ਼ੈਸਲੇ ਨੂੰ ਪਲਟੇਗਾ ਓਨਟੇਰਿਓ
    ਪੇਸ਼ਕਾਰੀ:ਤਾਬਿਸ਼ ਨਕਵੀ
    https://www.rcinet.ca/pa/wp-content/uploads/sites/91/2023/12/2023-12-15_13_11_46_baladorcipa_0069.mp3
    11 min
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 68: 8 ਦਸੰਬਰ 2023
    ਗਾਜ਼ਾ ‘ਤੇ ਰੁਖ਼ ਨੂੰ ਲੈਕੇ ਕੈਨੇਡੀਅਨ ਮੁਸਲਿਮ ਡੋਨਰਾਂ ਦੇ ਗਰੁੱਪ ਨੇ ਲਿਬਰਲ ਪਾਰਟੀ ਤੋਂ ਪਾਸਾ ਵੱਟਿਆ; ਕੈਨੇਡਾ ਵਿਚ ਖ਼ਰਬੂਜ਼ੇ ਰਾਹੀਂ ਫ਼ੈਲੀ ਸੈਲਮੋਨੈਲਾ ਬਿਮਾਰੀ ਕਰਕੇ ਮੌਤਾਂ ਦੀ ਗਿਣਤੀ 5 ਹੋਈ; ਫ਼ੈਡਰਲ ਸਰਕਾਰ ਵੱਲੋਂ ਤੇਲ ਅਤੇ ਗੈਸ ਦੇ ਨਿਕਾਸ ਨੂੰ ਸੀਮਤ ਕਰਨ ਸਬੰਧੀ ਫਰੇਮਵਰਕ ਜਾਰੀ
    ਪੇਸ਼ਕਾਰੀ:ਤਾਬਿਸ਼ ਨਕਵੀ
    https://www.rcinet.ca/pa/wp-content/uploads/sites/91/2023/12/2023-12-08_16_04_15_baladorcipa_0068.mp3
    11 min
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 67: 1 ਦਸੰਬਰ 2023
    ਅਮਰੀਕੀ ਦਸਤਵੇਜ਼ ਅਨੁਸਾਰ ਸਾਜ਼ਿਸ਼ ਵਿਚ ਕੈਨੇਡੀਅਨ ਧਰਤੀ ‘ਤੇ ਵੀ ਤਿੰਨ ਲੋਕ ਨਿਸ਼ਾਨੇ ‘ਤੇ ਸਨ; ਕੈਨੇਡੀਅਨ ਖ਼ੂਫ਼ੀਆ ਏਜੰਸੀ CSIS ਦੇ ਇੱਕ ਮਾੜੀ ਵਰਲਪਲੇਸ ਹੋਣ ਦੇ ਦੋਸ਼ਾਂ ਨੂੰਟ੍ਰੂਡੋ ਨੇ ਅਸਵੀਕਾਰਨਯੋਗ ਆਖਿਆ; ਅਤੇ ਕੈਨੇਡਾ ਨੇ ਨਵੇਂ ਗਲੋਬਲ ਕਲਾਈਮੇਟ ਫ਼ੰਡ ਵਿਚ $16 ਮਿਲੀਅਨ ਦੇ ਯੋਗਦਾਨ ਦਾ ਤਹੱਈਆ ਪ੍ਰਗਟਾਇਆ
    ਪੇਸ਼ਕਾਰੀ:ਤਾਬਿਸ਼ ਨਕਵੀ
    https://www.rcinet.ca/pa/wp-content/uploads/sites/91/2023/12/2023-12-01_15_43_27_baladorcipa_0067.mp3
    10 min
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 66: 24 ਨਵੰਬਰ 2023
    ਅੰਤਰਰਾਟਸ਼ਰੀ ਵਿਦਿਆਰਥੀਆਂ ਵੱਲੋਂ ਹਫ਼ਤੇ ਚ 20 ਘੰਟੇ ਦੀ ਕੰਮ ਦੀ ਸੀਮਾ ਨੂੰ ਪੱਕੇ ਤੌਰ ’ਤੇ ਹਟਾਉਣ ਦੀ ਮੰਗ; ਇਸ ਸਾਲ ਐਡਮੰਟਨ ਵਿਚ 30,000 ਤੋਂ ਵੱਧ ਨਵੇਂ ਪਰਵਾਸੀਆਂ ਦੇ ਸੈਟਲ ਹੋਣ ਦੀ ਸੰਭਾਵਨਾ; ਬ੍ਰੈਂਪਟਨ ਦੇ ਨੌਜਵਾਨ ਦੀ ਮੌਤ ਦੇ ਮਾਮਲੇ ਵਿਚ ਇੱਕ ਮੁੰਡੇ ‘ਤੇ ਕਤਲ ਦੇ ਦੋਸ਼ ਆਇਦ
    ਪੇਸ਼ਕਾਰੀ:ਤਾਬਿਸ਼ ਨਕਵੀ
    https://www.rcinet.ca/pa/wp-content/uploads/sites/91/2023/11/2023-11-24_14_34_46_baladorcipa_0066.mp3
    11 min
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 65: 17 ਨਵੰਬਰ 2023
    ਨਿੱਝਰ ਮਾਮਲੇ ਦੀ ਜਾਂਚ ਚ ਭਾਰਤ ਵੱਲੋਂ ਸਹਿਯੋਗ ਨਾ ਹੋਣ ਤੱਕ ਵਪਾਰ ਵਾਰਤਾ ਮੁੜ ਸ਼ੁਰੂ ਨਾ ਹੋਣ ਦੇ ਸੰਕੇਤ; ਪ੍ਰਦਰਸ਼ਨਕਾਰੀਆਂ ਨੇ ਵੈਨਕੂਵਰ ਦੇ ਰੈਸਟੋਰੈਂਟ ਵਿਚ ਟ੍ਰੂਡੋ ਦਾ ਕੀਤਾ ਘਿਰਾਓ; ਕੈਨੇਡਾ ਵਿਚ ਕਿੰਗ ਚਾਰਲਜ਼ ਦੀਤਸਵੀਰ ਵਾਲਾ ਸਿੱਕਾ ਜਾਰੀ
    ਪੇਸ਼ਕਾਰੀ:ਤਾਬਿਸ਼ ਨਕਵੀ
    https://www.rcinet.ca/pa/wp-content/uploads/sites/91/2023/11/2023-11-17_14_11_59_baladorcipa_0065.mp3
    11 min
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 64: 10 ਨਵੰਬਰ 2023
    ਬੀਸੀ ਦੀ ਗ੍ਰੀਨ ਪਾਰਟੀ ਵੱਲੋਂ ਡਿਪਟੀ ਲੀਡਰ ਸੰਜੀਵ ਗਾਂਧੀ ਬਰਖ਼ਾਸਤ
    ਭਾਰਤੀ ਮੂਲ ਦੀ ਔਰਤ ਵੱਲੋਂ ਪਿਤਾ ਦੀ ਮੈਡੀਕਲ ਸਹਾਇਤਾ ਲਈ ਉਡਾਣ ਦਾ ਰੂਟ ਨਾ ਬਦਲਣ ਦੇ ਦੋਸ਼
    ਇਜ਼ਰਾਈਲ-ਹਮਾਸ ਯੁੱਧ ਦੇ ਦੌਰਾਨ ਕਈ ਕੈਨੇਡੀਅਨ ਸ਼ਹਿਰਾਂ ਵਿੱਚ ਨਫ਼ਰਤੀ ਅਪਰਾਧਾਂ ਵਿੱਚ ਵਾਧਾ : ਪੁਲਿਸ
    ਪੇਸ਼ਕਾਰੀ ਸਰਬਮੀਤ ਸਿੰਘ
    https://www.rcinet.ca/pa/wp-content/uploads/sites/91/2023/11/2023-11-10_17_27_36_baladorcipa_0064.mp3
    8 min
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 63: 3 ਨਵੰਬਰ 2023
    ਫ਼ੈਡਰਲ ਸਰਕਾਰ ਵੱਲੋਂ ਸਰਕਾਰੀ ਫ਼ੋਨਾਂ ਚੋਂ ਵੀਚੈਟ ਅਤੇ ਕੈਸਪਰਸਕੀ ਬੈਨ ਕਰਨ ਦਾ ਫ਼ੈਸਲਾ; ਇਸਲਾਮੋਫ਼ੋਬੀਆ ’ਤੇ ਸੈਨੇਟ ਦੀ ਨਵੀਂ ਰਿਪੋਰਟ, ਨਫ਼ਰਤ ਦੀ ਵਧਦੀ ਲਹਿਰ ਨੂੰ ਰੋਕਣ ਲਈ ਤੁਰੰਤ ਕਾਰਵਾਈ ਦੀ ਲੋੜ; ਕੈਨੇਡੀਅਨਜ਼ ਵੀ ਆਉਂਦੇ ਦਿਨਾਂ ਵਿਚ ਗਾਜ਼ਾ ਚੋਂ ਨਿਕਲ ਸਕਣਗੇ: ਵਿਦੇਸ਼ ਮੰਤਰੀ
    ਪੇਸ਼ਕਾਰੀ:ਤਾਬਿਸ਼ ਨਕਵੀ
    https://www.rcinet.ca/pa/wp-content/uploads/sites/91/2023/11/2023-11-03_12_40_14_baladorcipa_0063.mp3
    11 min
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 62:-27 ਅਕਤੂਬਰ 2023
    ਅੰਤਰਰਾਸ਼ਟਰੀ ਵਿਦਿਆਰਥੀਆਂ ਨਾਲ ਹੁੰਦੀ ਧੋਖਾਧੜੀ ਰੋਕਣ ਲਈ ਇਮੀਗ੍ਰੇਸ਼ਨ ਮੰਤਰੀ ਵੱਲੋਂ ਨਵੇਂ ਨਿਯਮਾਂ ਦਾ ਐਲਾਨ; ਇਜ਼ਰਾਈਲ-ਹਮਾਸ ਸੰਘਰਸ਼ ਤੇਜ਼ ਹੋਣ ‘ਤੇ ਟ੍ਰੂਡੋ ਨੇ ਕੀਤੀ ਵਿਰੋਧੀ ਪਾਰਟੀਆਂ ਨਾਲ ਬੈਠਕ; ਇਮੀਗ੍ਰੇਸ਼ਨ ਫ਼ਰਾਡ ‘ਚ ਵਿਨੀਪੈਗ ਦੇ ਪੰਜਾਬੀ ਮੂਲ ਦੇ ਵਿਅਕਤੀ ਨੂੰ 20 ਹਜ਼ਾਰ ਡਾਲਰ ਦਾ ਜੁਰਮਾਨਾ
    https://www.rcinet.ca/pa/wp-content/uploads/sites/91/2023/10/2023-10-27_14_51_19_baladorcipa_0062.mp3
    ਪੇਸ਼ਕਾਰੀ:ਤਾਬਿਸ਼ ਨਕਵੀ
    11 min
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 61-20 ਅਕਤੂਬਰ 2023
    ਕੈਨੇਡਾ ਵੱਲੋਂ ਲਾਏ ਡਿਪਲੋਮੈਟਿਕ ਨਿਯਮਾਂ ਦੀ ਉਲੰਘਣਾ ਦੇ ਦੋਸ਼ ਦਾ ਭਾਰਤ ਨੇ ਕੀਤਾ ਬਚਾਅ; ਇਜ਼ਰਾਈਲ-ਹਮਾਸ ਜੰਗ ਦੌਰਾਨ ਟ੍ਰੂਡੋ ਵੱਲੋਂ ਕੈਨੇਡੀਅਨਜ਼ ਨੂੰ ‘ਵੰਡੀਆਂ’ ਤੋਂ ਬਚਣ ਦੀ ਅਪੀਲ; ਔਟਵਾ ਚ ਇੱਕ ਵਿਦਿਆਰਥੀ ਨੂੰ ਪ੍ਰੋਫ਼ਾਈਲ ਤੋਂ ਫ਼ਲਸਤੀਨ ਦਾ ਝੰਡਾ ਹਟਾਉਣ ਨੂੰ ਕਹਿਣ ‘ਤੇ ਪ੍ਰਿੰਸੀਪਲ ਨੇ ਮੁਆਫ਼ੀ ਮੰਗੀ ਅਤੇ ਭਾਰਤ ਯਾਤਰਾ ਲਈ OCI ਕਾਰਡ ਬਣਵਾਉਣ ਵਾਸਤੇ ਬ੍ਰੈਂਪਟਨ ਦੇ ਵੀਜ਼ਾ ਦਫ਼ਤਰ ਦੇ ਬਾਹਰ ਲੱਗੀਆਂ ਲੰਬੀਆਂ ਕਤਾਰਾਂ
    https://www.rcinet.ca/pa/wp-content/uploads/sites/91/2023/10/PNJ_baladorcipa_0061_20Oct-Mp3.mp3
    11 min
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 60- 13 ਅਕਤੂਬਰ 2023
    ਕੈਨੇਡਾ ਵੱਲੋਂ ਲਾਏ ਡਿਪਲੋਮੈਟਿਕ ਨਿਯਮਾਂ ਦੀ ਉਲੰਘਣਾ ਦੇ ਦੋਸ਼ ਦਾ ਭਾਰਤ ਨੇ ਕੀਤਾ ਬਚਾਅ; ਇਜ਼ਰਾਈਲ-ਹਮਾਸ ਜੰਗ ਦੌਰਾਨ ਟ੍ਰੂਡੋ ਵੱਲੋਂ ਕੈਨੇਡੀਅਨਜ਼ ਨੂੰ ‘ਵੰਡੀਆਂ’ ਤੋਂ ਬਚਣ ਦੀ ਅਪੀਲ; ਔਟਵਾ ਚ ਇੱਕ ਵਿਦਿਆਰਥੀ ਨੂੰ ਪ੍ਰੋਫ਼ਾਈਲ ਤੋਂ ਫ਼ਲਸਤੀਨ ਦਾ ਝੰਡਾ ਹਟਾਉਣ ਨੂੰ ਕਹਿਣ ‘ਤੇ ਪ੍ਰਿੰਸੀਪਲ ਨੇ ਮੁਆਫ਼ੀ ਮੰਗੀ ਅਤੇ ਭਾਰਤ ਯਾਤਰਾ ਲਈ OCI ਕਾਰਡ ਬਣਵਾਉਣ ਵਾਸਤੇ ਬ੍ਰੈਂਪਟਨ ਦੇ ਵੀਜ਼ਾ ਦਫ਼ਤਰ ਦੇ ਬਾਹਰ ਲੱਗੀਆਂ ਲੰਬੀਆਂ ਕਤਾਰਾਂ
    https://www.rcinet.ca/pa/wp-content/uploads/sites/91/2023/10/Pnj-60-baladorcipa_20Oct23-MP3.mp3
    10 min

About RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ

From the publisher's feed

ਹਰ ਹਫ਼ਤੇ, ਰੇਡੀਓ ਕੈਨੇਡਾ ਇੰਟਰਨੈਸ਼ਨਲ ਐਨ ਪੰਜਾਬੀ 10-ਮਿੰਟ ਦੇ ਪੋਡਕਾਸਟ ਵਿੱਚ ਮੁੱਖ ਕੈਨੇਡੀਅਨ ਖ਼ਬਰਾਂ ਪੇਸ਼ ਕਰਦਾ ਹੈ।