RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ

RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ

By RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂNewsNews Commentary
Download on the App Store

RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ episodes

  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 49: 28 ਜੁਲਾਈ 2023
    ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਆਪਣੀ ਕੈਬਿਨੇਟ ਵਿਚ ਕੀਤਾ ਵੱਡਾ ਫੇਰਬਦਲ; ਭਾਰਤ ਵੱਲੋਂ ਚੌਲਾਂ ਦੇ ਨਿਰਯਾਤ ‘ਤੇ ਪਾਬੰਦੀ ਤੋਂ ਬਾਅਦ ਕੈਨੇਡਾ ਸਣੇ ਕਈ ਮੁਲਕਾਂ ਵਿਚ ਜਮਾਂਖੋਰੀ ਸ਼ੁਰੂ: ਕੈਲਗਰੀ ਹੈਰੀਟੇਜ ਦੀ ਜ਼ਿਮਨੀ ਚੋਣ ਚ ਭਾਰਤੀ ਮੂਲ ਦਾ ਕੰਜ਼ਰਵੇਟਿਵ ਉਮੀਦਵਾਰ ਸ਼ੁਵਾਲੋਏ ਮਜੂਮਦਾਰ ਐਮਪੀ ਬਣਿਆ: ਮਿਸਿਸਾਗਾ ਦੀ ਮਸਜਿਦ ਵਿਚ ਨਮਾਜ਼ੀਆਂ ‘ਤੇ ਹਮਲਾ ਕਰਨ ਵਾਲੇ ਵਿਅਕਤੀ ਨੂੰ ਹੋਈ 8 ਸਾਲ ਦੀ ਸਜ਼ਾ
    https://www.rcinet.ca/pa/wp-content/uploads/sites/91/2023/07/2023-07-28_12_23_58_baladorcipa_0049_128.mp3
    ਪੇਸ਼ਕਾਰੀ:
    ਤਾਬਿਸ਼ ਨਕਵੀ
    10 min
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 48: 21 ਜੁਲਾਈ 2023
    ਹਿੰਸਕ ਕਾਰਜੈਕਿੰਗ ਦਾ ਸ਼ਿਕਾਰ ਹੋਏ ਪੰਜਾਬੀ ਮੁੰਡੇ ਨੇ ਹਸਪਤਾਲ ਵਿਚ ਦਮ ਤੋੜਿਆ; ਇੱਕ ਨਵੀਂ ਰਿਪੋਰਟ ਅਨੁਸਾਰ ਕੈਨੇਡਾ ਨੂੰ ਅਜੇ ਹੋਰ ਇਮੀਗ੍ਰੇਸ਼ਨ ਦੀ ਜ਼ਰੂਰਤ; ਕੈਨੇਡਾ ਵਿਚ ਪਰਵਾਸ ਵਾਸਤੇ ਭਾਸ਼ਾ ਦੇ ਟੈਸਟਾਂ ਨੂੰ ਆਲੋਚਕਾਂ ਨੇ ‘ਪੈਸਾ ਛਾਪਣ ਦੀ ਮਸ਼ੀਨ’ ਆਖਿਆ
    https://www.rcinet.ca/pa/wp-content/uploads/sites/91/2023/07/2023-07-21_12_55_07_baladorcipa_0048_128.mp3
    ਪੇਸ਼ਕਾਰੀ:
    ਤਾਬਿਸ਼ ਨਕਵੀ
    10 min
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 47: 14 ਜੁਲਾਈ 2023
    ਵਰਕਰ ਦੇ ਇਮੀਗ੍ਰੇਸ਼ਨ ਸਟੇਟਸ ਦਾ ਫ਼ਾਇਦਾ ਚੁੱਕਣ ਕਰਕੇ ਇੱਕ ਗੈਸ ਸਟੇਸ਼ਨ ਮਾਲਕ ਨੂੰ $60 ਹਜ਼ਾਰ ਦੇਣ ਦੇ ਹੁਕਮ; ਔਟਵਾ ਵਿਚ ਨਫ਼ਰਤ ਅਤੇ ਪੱਖਪਾਤ ਤੋਂ ਪ੍ਰੇਰਿਤ ਅਪਰਾਧਾਂ ਵਿਚ 23.5 % ਵਾਧਾ; ਬੀ.ਸੀ. ਵਿਚ ਬੰਦਰਗਾਹ ਕਾਮਿਆਂ ਦੀ ਹੜਤਾਲ ਸਮਾਪਤ: ਲੈਟਵੀਆ ਚ ਕੈਨੇਡੀਅਨ ਸੈਨਿਕਾਂ ਦੀ ਮੌਜੂਦਗੀ ਦੁੱਗਣੀ ਕਰੇਗਾ ਕੈਨੇਡਾ
    https://www.rcinet.ca/pa/wp-content/uploads/sites/91/2023/07/2023-07-14_12_39_04_baladorcipa_0047_128.mp3
    ਪੇਸ਼ਕਾਰੀ:
    ਤਾਬਿਸ਼ ਨਕਵੀ
    11 min
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 46: 7 ਜੁਲਾਈ 2023
    ਕੈਨੇਡਾ ਵੱਲੋਂ ਹੁਨਰਮੰਦ ਕਾਮਿਆਂ ਨੂੰ ਲੁਭਾਉਣ ਲਈ ਕੱਢੇ ਜਾ ਰਹੇ ਨੇ ਖ਼ਾਸ ਡਰਾਅ
    ਟਵਿੱਟਰ ਨੂੰ ਟੱਕਰ ਦੇਣ ਲਈ ਮੈਟਾ ਨੇ ਲਿਆਂਦੀ ਨਵੀਂ ਐਪ ‘ਥ੍ਰੈਡਜ਼’
    ਫ਼ੈਡਰਲ ਸਰਕਾਰ ਵੱਲੋਂ ਫ਼ੇਸਬੁੱਕ ਅਤੇ ਇੰਸਟਾਗ੍ਰਾਮ ਦੇ ਇਸ਼ਤਿਹਾਰ ਮੁਅੱਤਲ
    ਕੈਨੇਡਾ ਦੇ ਬਹੁਤੇ ਹਿੱਸਿਆਂ ਵਿਚ ਹੀਟ ਵਾਰਨਿੰਗ ਜਾਰੀ
    https://www.rcinet.ca/pa/wp-content/uploads/sites/91/2023/07/2023-07-07_14_42_07_baladorcipa_0046_128.mp3
    ਪੇਸ਼ਕਾਰੀ : ਸਰਬਮੀਤ ਸਿੰਘ
    10 min
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 45: 30 ਜੂਨ 2023
    ਕੈਨੇਡਾ ਵੱਲੋਂ ਸਿਹਤ ਕਰਮਚਾਰੀਆਂ ਲਈ ਇਮੀਗ੍ਰੇਸ਼ਨ ਸਟ੍ਰੀਮ ਦੀ ਘੋਸ਼ਣਾ;
    ਪੰਜਾਬੀ ਮੂਲ ਦੇ ਬਲਤੇਜ ਢਿੱਲੋਂ ਬਣੇ ਵਰਕਸੇਫਬੀਸੀ ਦੇ ਪਹਿਲੇ ਦਸਤਾਰਧਾਰੀ ਚੇਅਰ
    ਓਲੀਵੀਆ ਚਾਉ ਬਣੀ ਟੋਰੌਂਟੋ ਦੀ ਮੇਅਰ
    ਔਨਲਾਈਨ ਨਿਊਜ਼ ਕਾਨੂੰਨ ਦੇ ਜਵਾਬ ’ਚ ਕੈਨੇਡਾ ਵਿੱਚ ਨਿਊਜ਼ ਲਿੰਕਾਂ ਨੂੰ ਹਟਾਵੇਗਾ ਗੂਗਲ
    https://www.rcinet.ca/pa/wp-content/uploads/sites/91/2023/06/2023-06-30_16_11_56_baladorcipa_0045_128.mp3
    ਪੇਸ਼ਕਾਰੀ : ਸਰਬਮੀਤ ਸਿੰਘ
    12 min
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 44: 23 ਜੂਨ 2023
    ਸਰੀ ਵਿੱਖੇ ਗੁਰੂ ਨਾਨਕ ਸਿੱਖ ਗੁਰਦੁਆਰੇ ਦੇ ਪ੍ਰਧਾਨ ਹਰਦੀਪ ਨਿੱਝਰ ਦਾ ਕਤਲ; ਇਕ ਸਰਵੇਖਣ ਅਨੁਸਾਰ ਬਹੁਤੇ ਕੈਨੇਡੀਅਨਜ਼ ਨੂੰ ਏਅਰ ਇੰਡੀਆ ਬਲਾਸਟ ਬਾਰੇ ਜਾਣਕਾਰੀ ਨਹੀਂ; ਔਨਲਾਈਨ ਨਿਊਜ਼ ਕਾਨੂੰਨ ਯਾਨੀ ਬਿਲ ਸੀ-18 ਨੂੰ ਮਿਲੀ ਸ਼ਾਹੀ ਮਨਜ਼ੂਰੀ; ਕੈਨੇਡਾ ਵਿਚ ਮਨਾਇਆ ਗਿਆ ਰਾਸ਼ਟਰੀ ਮੂਲਨਿਵਾਸੀ ਲੋਕ ਦਿਵਸ
    https://www.rcinet.ca/pa/wp-content/uploads/sites/91/2023/06/2023-06-23_13_02_06_baladorcipa_044_128.mp3
    ਪੇਸ਼ਕਾਰੀ:
    ਤਾਬਿਸ਼ ਨਕਵੀ
    10 min
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 43: 16 ਜੂਨ 2023
    ਫ਼ਰਜ਼ੀ ਦਾਖ਼ਲਾ ਪੱਤਰ ਮਾਮਲੇ ’ਚ ਮਿਨਿਸਟਰ ਫ਼੍ਰੇਜ਼ਰ ਵੱਲੋਂ ਡਿਪੋਰਟੇਸ਼ਨ ’ਤੇ ਰੋਕ ਲਗਾਉਣ ਦਾ ਐਲਾਨ; ਮੈਨੀਟੋਬਾ ਵਿਚ ਬੱਸ ਅਤੇ ਸੈਮੀ ਟਰੱਕ ਦੀ ਟੱਕਰ ਵਿਚ 15 ਲੋਕਾਂ ਦੀ ਮੌਤ, 10 ਜ਼ਖ਼ਮੀ; ਅਚਨਚੇਤ ਦੌਰੇ ‘ਤੇ ਯੂਕਰੇਨ ਪਹੁੰਚੇ ਟ੍ਰੂਡੋ, $500 ਮਿਲੀਅਨ ਦੀ ਹੋਰ ਫ਼ੌਜੀ ਮਦਦ ਦਾ ਐਲਾਨ; ਟੋਰੌਂਟੋ ਦੇ ਪੀਅਰਸਨ ਏਅਰਪੋਰਟ ‘ਤੇ ਖੜਾ ਰੂਸੀ ਜਹਾਜ਼ ਕੈਨੇਡਾ ਸਰਕਾਰ ਨੇ ਜ਼ਬਤ ਕੀਤਾ; ਕੈਨੇਡਾ ਦੀ ਆਬਾਦੀ 40 ਮਿਲੀਅਨ ‘ਤੱਕ ਪਹੁੰਚੀ
    https://www.rcinet.ca/pa/wp-content/uploads/sites/91/2023/06/2023-06-16_12_32_59_baladorcipa_0043_128.mp3
    ਪੇਸ਼ਕਾਰੀ:
    ਤਾਬਿਸ਼ ਨਕਵੀ
    11 min
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 42: 9 ਜੂਨ 2023
    ਬ੍ਰੈਂਪਟਨ ਚ ਨਗਰ ਕੀਰਤਨ ਦੌਰਾਨ ਇੰਦਰਾ ਗਾਂਧੀ ਦੇ ਕਤਲ ਦੀ ਝਾਕੀ ਨੂੰ ਵਿਖਾਏ ਜਾਣ ’ਤੇ ਵਿਵਾਦ; ਜਾਅਲੀ ਦਾਖ਼ਲਾ ਪੱਤਰ ਮਾਮਲੇ ਚ ਅਨਿਸ਼ਚਿਤਤਾ ਦਾ ਸਾਹਮਣਾ ਕਰ ਰਹੇ ਵਿਦਿਆਰਥੀਆਂ ਲਈ ਲੱਭਿਆ ਜਾ ਰਿਹੈ ਹੱਲ: ਇਮੀਗ੍ਰੇਸ਼ਨ ਵਿਭਾਗ; ਕੈਲਗਰੀ ਦੇ ਪਿਓ-ਪੁੱਤ ‘ਤੇ ਲੱਗੇ ਨਾਬਾਲਗ਼ ਲੜਕੀਆਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼; ਭਾਰਤ ਵਿੱਚ ਧਰਨੇ ’ਤੇ ਬੈਠੀਆਂ ਪਹਿਲਵਾਨ ਕੁੜੀਆਂ ਦੇ ਹੱਕ ਵਿੱਚ ਕੈਨਡਾ ਵਿੱਚ ਰੈਲੀ; ਜੰਗਲੀ ਅੱਗ ਦੇ ਧੂੰਏਂ ਕਰਕੇ ਕੈਨੇਡਾ ਦੇ ਜ਼ਿਆਦਾਤਰ ਹਿੱਸਆਂ ਵਿਚ ਹਵਾ ਪ੍ਰਭਾਵਿਤ
    https://www.rcinet.ca/pa/wp-content/uploads/sites/91/2023/06/2023-06-09_12_18_40_baladorcipa_042_128.mp3
    10 min
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 41: 2 ਜੂਨ 2023
    ਵਿਦੇਸ਼ੀ ਦਖ਼ਲ ਦੇ ਮਾਮਲੇ ਵਿਚ ਜਨਤਕ ਜਾਂਚ ਦੇ ਪੱਖ ਵਿਚ ਨਹੀਂ ਹਨ ਡੇਵਿਡ ਜੌਨਸਟਨ; ਅੰਤਰਰਾਸ਼ਟਰੀ ਵਿਦਿਆਰਥੀਆਂ ਵਿਚ ਖ਼ੁਦਕਸ਼ੀਆਂ ਦੇ ਮਾਮਲੇ ਵਧਣ ਕਰਕੇ ਭਾਈਚਾਰਾ ਚਿੰਤਤ; 2022 ਦੌਰਾਨ ਤਿੰਨ ਲੱਖ ਤੋਂ ਵਧੇਰੇ ਵਿਅਕਤੀਆਂ ਨੇ ਹਾਸਿਲ ਕੀਤੀ ਕੈਨੇਡੀਅਨ ਨਾਗਰਿਕਤਾ; ਕੈਨੇਡੀਅਨ ਪਰਿਵਾਰਾਂ ਦਾ ਕੁਲ ਕਰਜ਼ਾ ਮੁਲਕ ਦੀ ਜੀਡੀਪੀ ਨਾਲੋਂ ਵੀ ਵੱਧ
    https://www.rcinet.ca/pa/wp-content/uploads/sites/91/2023/06/2023-06-02_13_12_58_baladorcipa_0041_128.mp3
    ਪੇਸ਼ਕਾਰੀ:
    ਤਾਬਿਸ਼ ਨਕਵੀ
    11 min
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 40: 26 ਮਈ 2023
    ਵਿਦੇਸ਼ੀ ਦਖ਼ਲ ਦੇ ਮਾਮਲੇ ਵਿਚ ਜਨਤਕ ਜਾਂਚ ਦੇ ਪੱਖ ਵਿਚ ਨਹੀਂ ਹਨ ਡੇਵਿਡ ਜੌਨਸਟਨ; ਅੰਤਰਰਾਸ਼ਟਰੀ ਵਿਦਿਆਰਥੀਆਂ ਵਿਚ ਖ਼ੁਦਕਸ਼ੀਆਂ ਦੇ ਮਾਮਲੇ ਵਧਣ ਕਰਕੇ ਭਾਈਚਾਰਾ ਚਿੰਤਤ; 2022 ਦੌਰਾਨ ਤਿੰਨ ਲੱਖ ਤੋਂ ਵਧੇਰੇ ਵਿਅਕਤੀਆਂ ਨੇ ਹਾਸਿਲ ਕੀਤੀ ਕੈਨੇਡੀਅਨ ਨਾਗਰਿਕਤਾ; ਕੈਨੇਡੀਅਨ ਪਰਿਵਾਰਾਂ ਦਾ ਕੁਲ ਕਰਜ਼ਾ ਮੁਲਕ ਦੀ ਜੀਡੀਪੀ ਨਾਲੋਂ ਵੀ ਵੱਧ
    https://www.rcinet.ca/pa/wp-content/uploads/sites/91/2023/05/2023-05-26_11_37_56_baladorcipa_0040_128.mp3
    ਪੇਸ਼ਕਾਰੀ:
    ਤਾਬਿਸ਼ ਨਕਵੀ
    10 min

About RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ

From the publisher's feed

ਹਰ ਹਫ਼ਤੇ, ਰੇਡੀਓ ਕੈਨੇਡਾ ਇੰਟਰਨੈਸ਼ਨਲ ਐਨ ਪੰਜਾਬੀ 10-ਮਿੰਟ ਦੇ ਪੋਡਕਾਸਟ ਵਿੱਚ ਮੁੱਖ ਕੈਨੇਡੀਅਨ ਖ਼ਬਰਾਂ ਪੇਸ਼ ਕਰਦਾ ਹੈ।