RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ

RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ

By RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂNewsNews Commentary
Download on the App Store

RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ episodes

  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 59: 6 ਅਕਤੂਬਰ 2023
    ਕੂਟਨੀਤਕ ਵਿਵਾਦ ਸੁਲਝਾਉਣ ਲਈ ਭਾਰਤ ਨਾਲ ਨਿੱਜੀ ਗੱਲਬਾਤ ਚਾਹੁੰਦਾ ਹੈ ਕੈਨੇਡਾ; ਬ੍ਰੈਂਪਟਨ ਦੇ ਅੱਠ ਪੰਜਾਬੀ ਨੌਜਵਾਨਾਂ ਖਿਲਾਫ਼ ਪਾਬੰਦੀਸ਼ੁਦਾ ਹਥਿਆਰ ਰੱਖਣ ਦਾ ਮਾਮਲਾ ਦਰਜ: ਮੈਨੀਟੋਬਾ ਚੋਣਾਂ ਵਿਚ ਐਨਡੀਪੀ ਨੇ ਮਾਰੀ ਬਾਜ਼ੀ, ਲੀਡਰ ਵੌਬ ਕਿਨੂ ਹੋਣਗੇ ਪਹਿਲੇ ਮੂਲਨਿਵਾਸੀ ਪ੍ਰੀਮੀਅਰ: ਓਨਟੇਰਿਓ ਵਿਚ ਮਿਨਿਮਮ ਵੇਜ 16.55 ਡਾਲਰ ਪ੍ਰਤੀ ਘੰਟਾ ਹੋਈ
    https://www.rcinet.ca/pa/wp-content/uploads/sites/91/2023/10/Pnj-59-baladorcipa_6Oct23-Mp3.mp3
    10 min
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 58: 29 ਸਤੰਬਰ 2023
    ਭਾਰਤ ਵੱਲੋਂ ਕੈਨੇਡੀਅਨਜ਼ ਲਈ ਵੀਜ਼ਾ ਸੇਵਾਵਾਂਮੁਅੱਤਲੀ ਬਾਰੇ ਤੁਹਾਡੇ ਸਵਾਲਾਂ ਦੇ ਜਵਾਬ ! ; ਕੈਨੇਡਾ ਦੀ ਆਬਾਦੀ ਵਾਧੇ ਵਿਚ ਪਰਵਾਸ ਸਭ ਤੋਂ ਵੱਡਾ ਕਾਰਨ; ਐਂਥਨੀ ਰੋਟਾ ਵੱਲੋਂ ਹਾਊਸ ਸਪੀਕਰ ਦੇ ਅਹੁਦੇ ਤੋਂ ਅਸਤੀਫ਼ਾ
    https://www.rcinet.ca/pa/wp-content/uploads/sites/91/2023/10/Pnj_baladorcipa-58_29OctMp3.mp3
    11 min
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 57: 22 ਸਤੰਬਰ 2023
    ਭਾਰਤ ਨੇ ਕੈਨੇਡਾ ਵਿਚ ਵੀਜ਼ਾ ਸੇਵਾਵਾਂਮੁਅੱਤਲ ਕੀਤੀਆਂ; ਕੈਨੇਡਾ ਕੋਲ ਨਿੱਝਰ ਕਤਲ ਕਾਂਡ ਵਿਚ ਭਾਰਤੀ ਡਿਪਲੋਮੈਂਟਾਂ ਦੀ ਗੱਲਬਾਤ ਮੌਜੂਦ: ਸੂਤਰ; ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮਿਰ ਜ਼ੈਲੈਂਸਕੀ ਕੈਨੇਡਾ ਪਹੁੰਚੇ
    https://www.rcinet.ca/pa/wp-content/uploads/sites/91/2023/10/Pnj-baladorcipa_0057_22-septMp3.mp3
    11 min
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 56: 15 ਸਤੰਬਰ 2023
    ਬੀਸੀ ਵਿਚ ਇੱਕ ਸਿੱਖ ਵਿਦਿਆਰਥੀ ‘ਤੇ ਹਮਲਾ, ਸਕੂਲੋਂ ਘਰ ਵਾਪਸ ਜਾਣ ਦੌਰਾਨ ਵਾਪਰੀ ਘਟਨਾ; ਹਾਊਸਿੰਗ ਅਤੇ ਗ੍ਰੋਸਰੀ ਕੀਮਤਾਂ ਨਾਲ ਨਜਿੱਠਣ ਲਈ ਟ੍ਰੂਡੋ ਨੇ ਐਲਾਨੇ ਨਵੇਂ ਉਪਾਅ; ਕੁਆਰੰਟੀਨ ਹੋਟਲ ਦੇ ਇੱਕ ਮਾਲਕ ‘ਤੇ ਲੱਗਾ ਕਰੀਬ $16 ਮਿਲੀਅਨ ਦੇ ਸਰਕਾਰੀ ਫ਼ੰਡਾਂ ਦੀ ਗੜਬੜੀ ਦਾ ਇਲਜ਼ਾਮ
    https://www.rcinet.ca/pa/wp-content/uploads/sites/91/2023/10/BaladoPnj-56-Mp3.mp3
    11 min
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 55: 8 ਸਤੰਬਰ 2023
    ਬੀਸੀ ਵਿਚ ਇੱਕ ਸਿੱਖ ਵਿਦਿਆਰਥੀ ‘ਤੇ ਹਮਲਾ, ਸਕੂਲੋਂ ਘਰ ਵਾਪਸ ਜਾਣ ਦੌਰਾਨ ਵਾਪਰੀ ਘਟਨਾ; ਹਾਊਸਿੰਗ ਅਤੇ ਗ੍ਰੋਸਰੀ ਕੀਮਤਾਂ ਨਾਲ ਨਜਿੱਠਣ ਲਈ ਟ੍ਰੂਡੋ ਨੇ ਐਲਾਨੇ ਨਵੇਂ ਉਪਾਅ; ਕੁਆਰੰਟੀਨ ਹੋਟਲ ਦੇ ਇੱਕ ਮਾਲਕ ‘ਤੇ ਲੱਗਾ ਕਰੀਬ $16 ਮਿਲੀਅਨ ਦੇ ਸਰਕਾਰੀ ਫ਼ੰਡਾਂ ਦੀ ਗੜਬੜੀ ਦਾ ਇਲਜ਼ਾਮ
    https://www.rcinet.ca/pa/wp-content/uploads/sites/91/2023/10/PodcastPnj55-MP3.mp3
    11 min
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 54: 1 ਸਤੰਬਰ 2023
    ਅਗਲੇ ਹਫ਼ਤੇ ਇੰਡੋਨੇਸ਼ੀਆ, ਸਿੰਗਾਪੋਰ ਅਤੇ ਭਾਰਤ ਦੌਰੇ ‘ਤੇ ਜਾਣਗੇ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ; ਗ੍ਰੀਨਬੈਲਟ ਮਾਮਲੇ ‘ਤੇ ਓਨਟੇਰਿਓ ਦੇ ਹਾਊਸਿੰਗ ਮਿਨਿਸਟਰ ਨੇ ਮੰਗੀ ਮੁਆਫ਼ੀ, ਪਰ ਅਹੁਦੇ ‘ਤੇ ਬਰਕਰਾਰ; ਬੀਸੀ ਪ੍ਰੀਮੀਅਰ ਡੇਵਿਡ ਈਬੀ ਨੇ ਬੈਂਕ ਔਫ਼ ਕੈਨੇਡਾ ਨੂੰ ਕੀਤੀ ਵਿਆਜ ਦਰ ਵਾਧੇ ਰੋਕਣ ਦੀ ਅਪੀਲ; ਮਿਸਰ ਨੇ ਕੈਨੇਡੀਅਨਜ਼ ਲਈ ਵੀਜ਼ਾ ਔਨ ਅਰਾਈਵਲ ਬੰਦ ਕੀਤਾ
    https://www.rcinet.ca/pa/wp-content/uploads/sites/91/2023/09/2023-09-01_14_57_43_baladorcipa_0054_128.mp3
    ਪੇਸ਼ਕਾਰੀ:
    ਤਾਬਿਸ਼ ਨਕਵੀ
    10 min
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 53: 25 ਅਗਸਤ 2023
    ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਆਮਦ ਘਟਾਉਣ ‘ਤੇ ਵਿਚਾਰ ਕਰ ਰਹੀ ਹੈ ਫ਼ੈਡਰਲ ਸਰਕਾਰ ; ਫ਼ੈਡਰਲ ਵਿੱਤ ਮੰਤਰੀ ਨੂੰ ਤੇਜ਼ ਰਫ਼ਤਾਰ ਗੱਡੀ ਚਲਾਉਣ ਕਾਰਨ ਜੁਰਮਾਨਾ ; ਹਾਊਸਿੰਗ ਸੰਕਟ ‘ਤੇ ਚਰਚਾ ਲਈ ਪੌਲੀਐਵ ਨੇ ਟ੍ਰੂਡੋ ਨੂੰ ਪਾਰਲੀਮੈਂਟ ਦਾ ਸੈਸ਼ਨ ਜਲਦੀ ਸ਼ੁਰੂ ਕਰਨ ਲਈ ਆਖਿਆ ; LGBTQ ਹਿਮਾਇਤੀਆਂ ਵੱਲੋਂ ਸਸਕੈਚਵਨ ਵਿਰੁੱਧ ਮਨੁੱਖੀ ਅਧਿਕਾਰਾਂ ਦੀ ਸ਼ਿਕਾਇਤ ਦਾਇਰ ਕਰਨ ਦੀ ਯੋਜਨਾ
    https://www.rcinet.ca/pa/wp-content/uploads/sites/91/2023/08/2023-08-25_13_16_43_baladorcipa_0053_128.mp3
    ਪੇਸ਼ਕਾਰੀ:
    ਤਾਬਿਸ਼ ਨਕਵੀ
    11 min
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 52: 18 ਅਗਸਤ 2023
    ਬੀਸੀ ਅਤੇ ਨੌਰਥ ਵੈਸਟ ਟੈਰੀਟ੍ਰੀ ਦੇ ਕਈ ਹਿੱਸਿਆਂ ਵਿਚ ਜੰਗਲੀ ਅੱਗ ਦਾ ਕਹਿਰ ਜਾਰੀ; ਹਾਊਸਿੰਗ ਸਪਲਾਈ ਦੀਆਂ ਚਿੰਤਾਵਾਂ ਦੇ ਬਾਵਜੂਦ ਫ਼ੈਡਰਲ ਸਰਕਾਰ ਆਪਣੀ ਇਮੀਗ੍ਰੇਸ਼ਨ ਯੋਜਨਾ ‘ਤੇ ਅਟੱਲ; ਹਰਦੀਪ ਸਿੰਘ ਨਿੱਝਰ ਦੇ ਕਤਲ ਵਿਚ ਨਵੀਂ ਜਾਣਕਾਰੀ ਸਾਹਮਣੇ ਆਈ ਅਤੇ
    ਟੋਰੌਂਟੋ ਵਿਚ ਮਨਾਇਆ ਗਿਆ ਭਾਰਤ ਦਾ 77ਵਾਂ ਆਜ਼ਾਦੀ ਦਿਵਸ
    https://www.rcinet.ca/pa/wp-content/uploads/sites/91/2023/08/2023-08-18_13_34_24_baladorcipa_0052_128.mp3
    ਪੇਸ਼ਕਾਰੀ:
    ਤਾਬਿਸ਼ ਨਕਵੀ
    11 min
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 51: 11 ਅਗਸਤ 2023
    ਕਾਲਜ ਵੱਲੋਂ ਐਨ ਮੌਕੇ ਦਾਖ਼ਲੇ ਤੋਂ ਨਾਂਹ ਹੋਣ ਕਰਕੇ ਸੈਂਕੜੇ ਅੰਤਰਰਾਸ਼ਟਰੀ ਵਿਦਿਆਰਥੀ ਡਾਢੇ ਪ੍ਰੇਸ਼ਾਨ; ਫ੍ਰੈਂਚ ਨਾ ਆਉਣ ਕਾਰਨ ਗਵਰਨਰ ਜਨਰਲ ਨੂੰ ਹਟਾਉਣ ਦੇ ਕੇਸ ਨੂੰ ਸੁਣ ਸਕਦੀ ਹੈ ਕਿਊਬੈਕ ਸੁਪੀਰੀਅਰ ਕੋਰਟ; ਕਈ ਹੋਰ ਨਾਗਰਿਕ ਸੇਵਾਵਾਂ ਨੂੰ ਔਨਲਾਈਨ ਮੁਹੱਈਆ ਕਰਵਾਏਗੀ ਫ਼ੈਡਰਲ ਸਰਕਾਰ; ਜੀਟੀ 20 ਕ੍ਰਿਕੇਟ ਦੇ ਫ਼ਾਈਨਲ ਵਿਚ ਮੌਂਟਰੀਅਲ ਟਾਈਗਰਜ਼ ਬਣੇ ਚੈਂਪੀਅਨ
    https://www.rcinet.ca/pa/wp-content/uploads/sites/91/2023/08/2023-08-11_13_36_05_baladorcipa_0051_128.mp3
    ਪੇਸ਼ਕਾਰੀ:
    ਤਾਬਿਸ਼ ਨਕਵੀ
    11 min
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 50: 4 ਅਗਸਤ 2023
    ਮੈਟਾ ਨੇ ਕੈਨੇਡਾ ਵਿਚ ਆਪਣੇ ਪਲੇਟਫਾਰਮਾਂ ਤੋਂ ਖ਼ਬਰਾਂ ਦੀ ਉਲਬਧਤਾ ਖ਼ਤਮ ਕਰਨੀ ਸ਼ੁਰੂ ਕੀਤੀ; ਜਸਟਿਨ ਟ੍ਰੂਡੋ ਅਤੇ ਪਤਨੀ ਸੋਫ਼ੀ ਟ੍ਰੂਡੋ ਨੇ ਲਿਆ ਇੱਕ ਦੂਸਰੇ ਤੋਂ ਵੱਖ ਹੋਣ ਦਾ ਫ਼ੈਸਲਾ; ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮਾਮਲੇ ਚ ਬੀਸੀ ਦੇ ਗੁਰਦੁਆਰੇ ਨੇ ਫ਼ੈਡਰਲ ਜਾਂਚ ਦੀ ਪਟੀਸ਼ਨ ਪਾਈ; ਕੈਨੇਡਾ ਵਿਚ ਮਨਾਇਆ ਗਿਆ ‘ਮੁਕਤੀ ਦਿਵਸ’; ਟੋਰੌਂਟੋ ਦੇ ਕੁਝ ਪਾਰਕਾਂ ਵਿਚ ਮਿਲੀ ਸ਼ਰਾਬ ਪੀਣ ਦੀ ਖੁੱਲ੍ਹ
    https://www.rcinet.ca/pa/wp-content/uploads/sites/91/2023/08/2023-08-04_12_59_56_baladorcipa_0050_128.mp3
    ਪੇਸ਼ਕਾਰੀ:
    ਤਾਬਿਸ਼ ਨਕਵੀ
    10 min

About RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ

From the publisher's feed

ਹਰ ਹਫ਼ਤੇ, ਰੇਡੀਓ ਕੈਨੇਡਾ ਇੰਟਰਨੈਸ਼ਨਲ ਐਨ ਪੰਜਾਬੀ 10-ਮਿੰਟ ਦੇ ਪੋਡਕਾਸਟ ਵਿੱਚ ਮੁੱਖ ਕੈਨੇਡੀਅਨ ਖ਼ਬਰਾਂ ਪੇਸ਼ ਕਰਦਾ ਹੈ।