RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ

RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ

By RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂNewsNews Commentary
Download on the App Store

RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ episodes

  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 39: 19 ਮਈ 2023
    ਜੀ-7 ਬੈਠਕ ਵਿਚ ਸ਼ਾਮਲ ਹੋਣ ਜਪਾਨ ਪਹੁੰਚੇ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ; ਜਸਟਿਸ ਮਿਨਿਸਟਰ ਵੱਲੋਂ ਜ਼ਮਾਨਤ ਪ੍ਰਣਾਲੀ ਵਿਚ ਸੁਧਾਰ ਸਬੰਧੀ ਬਿਲ ਪੇਸ਼; ਓਨਟੇਰਿਓ ਸਰਕਾਰ 2025 ਵਿਚ ਪੀਲ ਰੀਜਨ ਨੂੰ ਭੰਗ ਕਰੇਗੀ; ਪੰਜਾਬੀ ਮੂਲ ਦੇ ਨੌਜਵਾਨ ਪ੍ਰਭਜੋਤ ਸਿੰਘ ਕੱਤਰੀ ਦੇ ਕਤਲ ਦੇ ਮਾਮਲੇ ਵਿੱਚ ਦੋਸ਼ੀ ਨੂੰ 9 ਸਾਲ ਦੀ ਸਜ਼ਾ
    https://www.rcinet.ca/pa/wp-content/uploads/sites/91/2023/05/2023-05-19_13_44_37_baladorcipa_0039_128.mp3
    ਪੇਸ਼ਕਾਰੀ:
    ਤਾਬਿਸ਼ ਨਕਵੀ
    11 min
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 38: 12 ਮਈ 2023
    ਕੈਨੇਡਾ ਵੱਲੋਂ ਚੀਨੀ ਰਾਜਦੂਤ ਨੂੰ ਬਾਹਰ ਕੱਢੇ ਜਾਣ ਤੋਂ ਬਾਅਦ ਚੀਨ ਨੇ ਕੈਨੇਡੀਅਨ ਡਿਪਲੋਮੈਟ ਨੂੰ ਕੱਢਿਆ; ਇਮਰਾਨ ਖ਼ਾਨ ਦੇ ਹੱਕ ਵਿੱਚ ਕੈਨੇਡੀਅਨ ਪਾਕਿਸਤਾਨੀ ਭਾਈਚਾਰੇ ਵੱਲੋਂ ਪ੍ਰਦਰਸ਼ਨ; ਕੈਨੇਡਾ ਦੇ $20 ਦੇ ਨੋਟ ਅਤੇ ਸਿੱਕਿਆਂ ‘ਤੇ ਨਜ਼ਰ ਆਵੇਗੀ ਕਿੰਗ ਚਾਰਲਜ਼ ਦੀ ਤਸਵੀਰ; ਜੰਗਲੀ ਅੱਗ ਨਾਲ ਜੂਝਦੇ ਐਲਬਰਟਾ ਦੀ ਮਦਦ ਲਈ ਫ਼ੈਡਰਲ ਸਰਕਾਰ ਨੇ ਭੇੇਜੇ 300 ਸੈਨਿਕ; ਕੈਨੇਡੀਅਨ ਪਾਸਪੋਰਟ ਦਾ ਆਇਆ ਨਵਾਂ ਡਿਜ਼ਾਈਨ, ਕਈ ਨਵੇਂ ਸੁਰੱਖਿਆ ਫ਼ੀਚਰ ਸ਼ਾਮਲ
    https://www.rcinet.ca/pa/wp-content/uploads/sites/91/2023/05/2023-05-12_13_11_32_baladorcipa_0038_128.mp3
    ਪੇਸ਼ਕਾਰੀ:
    ਤਾਬਿਸ਼ ਨਕਵੀ
    11 min
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 37: 5 ਮਈ 2023
    ਫ਼ੈਡਰਲ ਵਰਕਰਾਂ ਦੀ ਯੂਨੀਅਨ ਅਤੇ ਸਰਕਾਰ ਦਰਮਿਆਨ ਹੋਇਆ ਅਸਥਾਈ ਸਮਝੌਤਾ, ਹੜਤਾਲ ਖ਼ਤਮ; ਕੰਜ਼ਰਵੇਟਿਵ ਐਮਪੀ ਮਾਈਕਲ ਚੌਂਗ ਨੂੰ ਕਥਿਤ ਧਮਕੀਆਂ ਦੇ ਮਾਮਲੇ ਚ ਕੈਨੇਡਾ ਨੇ ਚੀਨੀ ਰਾਜਦੂਤ ਨੂੰ ਤਲਬ ਕੀਤਾ; ਫ਼ਰਜ਼ੀ ਕਾਲਜ ਦਾਖ਼ਲਾ ਪੱਤਰ ਦੇਣ ਕਰਕੇ ਕਰਮਜੀਤ ਕੌਰ ਨੂੰ ਅਗਲੇ ਮਹੀਨੇ ਛੱਡਣਾ ਪੈਣੈ ਕੈਨੇਡਾ; ਬਿਕਰਮ ਢਿੱਲੋਂ ਅਤੇ ਪਰਿਵਾਰ ਦੇ ਨਾਮ ‘ਤੇ ਰੱਖਿਆ ਗਿਆ ਬ੍ਰੈਂਪਟਨ ਹਸਪਤਾਲ ਦੇ ਸਾਊਥ ਟਾਵਰ ਦਾ ਨਾਂ; ਕੈਨੇਡਾ ਵਿਚ ਏਸ਼ੀਅਨ ਹੈਰੀਟੇਜ ਮੰਥ ਸ਼ੁਰੂ
    https://www.rcinet.ca/pa/wp-content/uploads/sites/91/2023/05/2023-05-05_13_48_40_baladorcipa_0037_128.mp3
    ਪੇਸ਼ਕਾਰੀ:ਤਾਬਿਸ਼ ਨਕਵੀ
    10 min
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 36: 28 ਅਪ੍ਰੈਲ 2023
    ਕੈਨੇਡਾ ਦੁਆਰਾ ਸੂਡਾਨ ਚ ਫਸੇ ਕੈਨੇਡੀਅਨਜ਼ ਅਤੇ ਹੋਰ ਵਿਦੇਸ਼ੀਆਂ ਨੂੰ ਕੱਢਣ ਦਾ ਸਿਲਸਿਲਾ ਜਾਰੀ; ਪਵਨਪ੍ਰੀਤ ਕੌਰ ਕਤਲ ਕੇਸ: ਮੁਲਜ਼ਮ ਧਰਮ ਧਾਲੀਵਾਲ ਖ਼ਿਲਾਫ਼ ਕੈਨੇਡਾ-ਵਿਆਪੀ ਗ੍ਰਿਫ਼ਤਾਰੀ ਵਾਰੰਟ ਜਾਰੀ; ਜ਼ਿਆਦਾਤਰ ਕੈਨੇਡੀਅਨਜ਼ ਕਿੰਗ ਚਾਰਲਜ਼ ਨੂੰ ਆਪਣੇ ਰਾਜਾ ਵੱਜੋਂ ਮਾਨਤਾ ਨਹੀਂ ਦੇਣਾ ਚਾਹੁੰਦੇ: ਸਰਵੇਖਣ; ਸਰੀ ਵਿੱਖੇ ਵੈਸਾਖੀ ਸਮਰਪਿਤ ਨਗਰ ਕੀਰਤਨ ਵਿੱਚ ਲੱਖਾਂ ਦੀ ਗਿਣਤੀ ਚ ਜੁਟੀ ਸੰਗਤ
    https://www.rcinet.ca/pa/wp-content/uploads/sites/91/2023/04/2023-04-28_12_29_16_baladorcipa_0036_128.mp3
    ਪੇਸ਼ਕਾਰੀ:
    ਤਾਬਿਸ਼ ਨਕਵੀ
    11 min
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 35: 21 ਅਪ੍ਰੈਲ 2023
    155,500 ਤੋਂ ਵੱਧ ਫ਼ੈਡਰਲ ਪਬਲਿਕ ਸਰਵੈਂਟਸ ਵੱਲੋਂ ਹੜਤਾਲ
    ਹੜਤਾਲ ਦੇ ਚਲਦਿਆਂ ਅਰਜ਼ੀਆਂ ਦੀ ਪ੍ਰੋਸੈਸਿੰਗ ਵਿਚ ਹੋਵੇਗੀ ਗੰਭੀਰ ਦੇਰੀ: ਇਮੀਗ੍ਰੇਸ਼ਨ ਮਿਨਿਸਟਰ
    ਭਾਰਤ ਇਸ ਸਾਲ ਚੀਨ ਨੂੰ ਪਛਾੜ ਕੇ ਬਣ ਸਕਦੈ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼
    ਸਸਕੈਚਵਨ ਨੇ ਵੀ ਲਿਆ ‘ਇਮੀਗ੍ਰੇਸ਼ਨ ਨਜ਼ਰਬੰਦੀ’ ਬੰਦ ਕਰਨ ਦਾ ਫ਼ੈਸਲਾ
    ਸਿੱਖ ਹੈਰੀਟੇਜ ਮੰਥ : ਸਰੀ ਵਿੱਚ 22 ਅਪ੍ਰੈਲ ਨੂੰ ਹੋਵੇਗਾ ਨਗਰ ਕੀਰਤਨ
    ਮਿਲੋ ਕੈਨੇਡੀਅਨ ਸਿੱਖ ਭਾਈਚਾਰੇ ਬਾਰੇ ਜਾਗਰੂਕਤਾ ਫ਼ੈਲਾਉਣ ਵਾਲੇ ਚੀਨੀ ਮੂਲ ਦੇ ਵਿਅਕਤੀ ਨੂੰ
    ਟਵਿੱਟਰ ਨੇ ਜਨਤਕ ਪ੍ਰਸਾਰਕਾਂ ਦੇ ਖਾਤਿਆਂ ਤੋਂ ‘ਸਰਕਾਰ ਦੁਆਰਾ ਫ਼ੰਡ ਪ੍ਰਾਪਤ ਮੀਡੀਆ’ ਦਾ ਟੈਗ ਹਟਾਇਆ
    https://www.rcinet.ca/pa/wp-content/uploads/sites/91/2023/04/2023-04-21_17_37_12_baladorcipa_0035_128.mp3
    ਪੇਸ਼ਕਾਰੀ : ਸਰਬਮੀਤ ਸਿੰਘ
    10 min
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 34: 14 ਅਪ੍ਰੈਲ 2023
    ਯੂਕਰੇਨ ਦੇ ਪ੍ਰਧਾਨ ਮੰਤਰੀ ਦਾ ਕੈਨੇਡਾ ਦੌਰਾ, ਟ੍ਰੂਡੋ ਨੇ ਐਲਾਨੀ ਨਵੀਂ ਫ਼ੌਜੀ ਸਹਾਇਤਾ; ਵਿਦੇਸ਼ੀ ਦਖ਼ਲ ਦੇ ਵਿਵਾਦ ਦਰਮਿਆਨ ਟ੍ਰੂਡੋ ਫ਼ਾਊਂਡੇਸ਼ਨ ਦੇ ਪ੍ਰੈਜ਼ੀਡੈਂਟ ਅਤੇ ਸਮੁੱਚੇ ਬੋਰਡ ਵੱਲੋਂ ਅਸਤੀਫ਼ਾ; ਸਸਕੈਚਵਨ ਪ੍ਰਵਾਸ ਕਰਨ ਵਾਲੇ ਇਮੀਗ੍ਰੈਂਟਸ ਵਿੱਚ ਭਾਰਤੀ ਮੋਹਰੀ; ਸਾਬਕਾ ਐਮਪੀ ਗੁਰਬਖਸ਼ ਸਿੰਘ ਮੱਲ੍ਹੀ ਨੂੰ ਮਿਲੇਗਾ ਬ੍ਰੈਂਪਟਨ ਦਾ ਸਰਵ-ਉੱਚ ਸਨਮਾਨ; ਓਨਟੇਰਿਓ ਦੀ ਇੱਕ ਮਸਜਿਦ ‘ਤੇ ਹੋਇਆ ਨਫ਼ਰਤੀ ਹਮਲਾ, ਸ਼ੱਕੀ ਗ੍ਰਿਫ਼ਤਾਰ
    https://www.rcinet.ca/pa/wp-content/uploads/sites/91/2023/04/2023-04-14_14_35_38_baladorcipa_0034_128.mp3
    ਪੇਸ਼ਕਾਰੀ:
    ਤਾਬਿਸ਼ ਨਕਵੀ
    10 min
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 33: 7 ਅਪ੍ਰੈਲ 2023
    ਕੈਨੇਡਾ ਵਿੱਚ ਸਿੱਖ ਹੈਰੀਟੇਜ ਮੰਥ ਸ਼ੁਰੂ
    ਰੂਰਲ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਅਗਲੇ ਸਾਲ ਤੋਂ ਬਾਅਦ ਵੀ ਜਾਰੀ ਰਹਿਣ ਦੀ ਸੰਭਾਵਨਾ
    ਓਨਟੇਰਿਓ ਦੇ ਇੱਕ ਹਿੰਦੂ ਮੰਦਰ ਦੀ ਕੰਧ ‘ਤੇ ਲਿਖੇ ਗਏ ਭਾਰਤ ਵਿਰੋਧੀ ਨਾਅਰੇ
    ਓਨਟੇਰਿਓ ਸਰਕਾਰ ਨਾਲ ਠੱਗੀ ਮਾਰਨ ਦੇ ਮਾਮਲੇ ‘ਚ ਸੰਜੇ ਮਦਾਨ ਨੇ ਦੋਸ਼ ਕਬੂਲੇ, ਹੋਈ 10 ਸਾਲ ਦੀ ਸਜ਼ਾ
    https://www.rcinet.ca/pa/wp-content/uploads/sites/91/2023/04/2023-04-07_18_38_01_baladorcipa_0033_128.mp3
    ਪੇਸ਼ਕਾਰੀ : ਸਰਬਮੀਤ ਸਿੰਘ
    11 min
  • ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 32: 31 ਮਾਰਚ 2023
    ਲਿਬਰਲ ਸਰਕਾਰ ਦਾ 2023 ਲਈ ਫ਼ੈਡਰਲ ਬਜਟ ਪੇਸ਼; ਬੀਸੀ ਦੀ ਸਾਈਮਨ ਫ਼੍ਰੇਜ਼ਰ ਯੂਨਿਵਰਸਿਟੀ ‘ਚ ਮਹਾਤਮਾ ਗਾਂਧੀ ਦੇ ਬੁੱਤ ਦੀ ਭੰਨਤੋੜ; ਜਾਤੀ ਸੂਚਕ ਸ਼ਬਦ ਮਾਮਲੇ ਚ ਬੀਸੀ ਮਨੁੱਖੀ ਅਧਿਕਾਰ ਟ੍ਰਿਬਿਊਨਲ ਵੱਲੋਂ ਪੀੜਤ ਨੂੰ $9,000 ਦੇ ਮੁਆਵਜ਼ੇ ਦੇ ਹੁਕਮ; ਫ਼ੈਡਰਲ ਸਰਕਾਰ ਨੇ ਵਿਦੇਸ਼ੀ ਨਾਗਰਿਕਾਂ ਲਈ ਪ੍ਰੌਪਰਟੀ ਖ਼ਰੀਦਣ ‘ਤੇ ਲੱਗੀ ਪਾਬੰਦੀ ‘ਚ ਲਿਆਂਦੀ ਕੁਝ ਨਰਮੀ; 1 ਅਕਤੂਬਰ ਤੋਂ ਓਨਟੇਰਿਓ ਵਿਚ ਮਿਨਿਮਮ ਵੇਜ ਹੋਵੇਗੀ $16.55 ਪ੍ਰਤੀ ਘੰਟਾ
    https://www.rcinet.ca/pa/wp-content/uploads/sites/91/2023/04/2023-03-31_13_24_06_baladorcipa_0032_128.mp3
    ਪੇਸ਼ਕਾਰੀ:
    ਤਾਬਿਸ਼ ਨਕਵੀ
    11 min

About RCI | ਪੰਜਾਬੀ : ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ

From the publisher's feed

ਹਰ ਹਫ਼ਤੇ, ਰੇਡੀਓ ਕੈਨੇਡਾ ਇੰਟਰਨੈਸ਼ਨਲ ਐਨ ਪੰਜਾਬੀ 10-ਮਿੰਟ ਦੇ ਪੋਡਕਾਸਟ ਵਿੱਚ ਮੁੱਖ ਕੈਨੇਡੀਅਨ ਖ਼ਬਰਾਂ ਪੇਸ਼ ਕਰਦਾ ਹੈ।