Sign up to save your podcastsEmail addressPasswordRegisterOrContinue with GoogleAlready have an account? Log in here.
‘ਐਸ ਬੀ ਐਸ ਐਗਜ਼ਾਮਿਨਸ’ ਇੱਕ ਪੋਡਕਾਸਟ ਹੈ ਜੋ ਆਸਟ੍ਰੇਲੀਆ ਦੀ ਸਮਾਜਿਕ ਏਕਤਾ ਨੂੰ ਪ੍ਰਭਾਵਿਤ ਕਰਨ ਵਾਲੀਆਂ ਗਲਤ ਜਾਣਕਾਰੀਆਂ ਅਤੇ ਗਲਤ ਪ੍ਰਚਾਰ ਨੂੰ ਦੂਰ ਕਰਨ ਲਈ ਸਮਰਪਿਤ ਹੈ। ਹਰੇਕ ਭਾਗ ਸਰੋਤਿਆਂ ਨੂੰ ਨਾਜ਼ੁਕ ਮੁੱਦਿਆਂ ਉੱਤੇ ਸਪੱਸ਼ਟ ਸਮਝ ਪ੍ਰਦਾ... more
FAQs about SBS Examines ਪੰਜਾਬੀ ਵਿੱਚ:How many episodes does SBS Examines ਪੰਜਾਬੀ ਵਿੱਚ have?The podcast currently has 51 episodes available.
August 07, 2025'A threat no one else sees': The daily, invisible burden of racism for First Nations Australians - SBS Examines: ਫਸਟ ਨੇਸ਼ਨਜ਼ ਆਸਟ੍ਰੇਲੀਅਨਜ਼ ਦੇ ਖਿਲਾਫ ਨਸਲਵਾਦ ਦੀ ਨਜ਼ਰਅੰਦਾਜ਼ੀ ਭਿਆਨਕ ਹੋ ਸਕਦੀ ਹੈ।Indigenous Australians have experienced increased racism over the past decade. Young people and multicultural communities could help shift the narrative. - ਪਿਛਲੇ ਦਹਾਕੇ ਦੌਰਾਨ ਆਦਿਵਾਸੀ ਆਸਟ੍ਰੇਲੀਅਨ ਲੋਕਾਂ ਨੇ ਨਸਲਵਾਦ ਦਾ ਵਧੇਰੇ ਅਨੁਭਵ ਕੀਤਾ ਹੈ। ਨੌਜਵਾਨ ਅਤੇ ਬਹੁ-ਸੱਭਿਆਚਾਰਕ ਭਾਈਚਾਰੇ ਬਿਰਤਾਂਤ ਨੂੰ ਬਦਲਣ ਵਿੱਚ ਮਦਦ ਕਰ ਸਕਦੇ ਹਨ।...more7minPlay
August 06, 2025For many Muslim women in Australia, Islamophobia feels inevitable - SBS Examines: ਆਸਟ੍ਰੇਲੀਆ ਦੀਆਂ ਬਹੁਤ ਸਾਰੀਆਂ ਮੁਸਲਿਮ ਔਰਤਾਂ ਮੁਤਾਬਕ ਇਸਲਾਮੋਫੋਬੀਆ ਨਾਲ ਨਜਿੱਠਣਾ ਅਸੰਭਵ ਹੈ“We're talking about thousands and thousands of incidents ... for many Muslim females who wear the headscarf, they feel that an incident of Islamophobia is what it means to be a Muslim here in Australia." - "ਅਸੀਂ ਹਜ਼ਾਰਾਂ ਘਟਨਾਵਾਂ ਬਾਰੇ ਗੱਲ ਕਰ ਰਹੇ ਹਾਂ... ਬਹੁਤ ਸਾਰੀਆਂ ਮੁਸਲਿਮ ਔਰਤਾਂ ਜੋ ਸਿਰ ਢੱਕਦੀਆਂ ਹਨ, ਉਨ੍ਹਾਂ ਨੂੰ ਲੱਗਦਾ ਹੈ ਕਿ ਆਸਟ੍ਰੇਲੀਆ ਵਿੱਚ ਮੁਸਲਮਾਨ ਹੋਣ ਦਾ ਮਤਲਬ ਇਸਲਾਮੋਫੋਬੀਆ ਦੀ ਘਟਨਾ ਦਾ ਸ਼ਿਕਾਰ ਹੋਣਾ ਹੈ।"...more7minPlay
July 24, 2025Fear, vigilance and polarisation: How antisemitism is impacting Jewish Australians - SBS Examines: ਡਰ, ਚੌਕਸੀ ਅਤੇ ਧਰੁਵੀਕਰਨ: ਯਹੂਦੀ ਵਿਰੋਧੀਵਾਦ ਯਹੂਦੀ ਆਸਟ੍ਰੇਲੀਅਨਾਂ ਨੂੰ ਕਿਵੇਂ ਪ੍ਰਭਾਵਿਤ ਕਰ ਰਿਹਾ ਹੈMany in Australia’s Jewish community say political polarisation is fuelling a new wave of antisemitism. How are Jews responding in the face of high-profile incidents of hate? - ਆਸਟ੍ਰੇਲੀਆ ਦੇ ਯਹੂਦੀ ਭਾਈਚਾਰੇ ਦੇ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਰਾਜਨੀਤਿਕ ਧਰੁਵੀਕਰਨ ਯਹੂਦੀ-ਵਿਰੋਧ ਦੀ ਇੱਕ ਨਵੀਂ ਲਹਿਰ ਨੂੰ ਹਵਾ ਦੇ ਰਿਹਾ ਹੈ। ਨਫ਼ਰਤ ਦੀਆਂ ਉੱਚ-ਪ੍ਰੋਫਾਈਲ ਘਟਨਾਵਾਂ ਦੇ ਸਾਹਮਣੇ ਯਹੂਦੀ ਕਿਵੇਂ ਪ੍ਰਤੀਕਿਰਿਆ ਦੇ ਰਹੇ ਹਨ?...more7minPlay
July 17, 2025Causes and consequences: Do we all have the capacity for hatred? - SBS Examines: ਕੀ ਅਸੀਂ ਸਭ ਨਫ਼ਰਤ ਨਾਲ ਨਜਿੱਠ ਸਕਦੇ ਹਾਂ?In this new series, Understanding Hate, we unpack the forces driving division, and ask what it takes to protect social cohesion. - ਇਸ ਨਵੀਂ ਲੜੀ ਵਿੱਚ ਅਸੀਂ ਉਹਨਾਂ ਸ਼ਕਤੀਆਂ ਦੀ ਗੱਲ ਕਰਾਂਗੇ ਜੋ ਨਫਰਤ ਪੈਦਾ ਕਰਨ ਪਿੱਛੇ ਜ਼ਿੰਮੇਵਾਰ ਮੰਨੀਆਂ ਜਾ ਸਕਦੀਆਂ ਹਨ ਅਤੇ ਇਹ ਵੀ ਜਾਣਾਂਗੇ ਕਿ ਸਮਾਜਿਕ ਏਕਤਾ ਦੀ ਰੱਖਿਆ ਲਈ ਕੀ ਕੀਤਾ ਜਾ ਸਕਦਾ ਹੈ।...more6minPlay
June 23, 2025This slur was used to abuse Concetta's father. For her, it's a proud identity - ਜਿਸ ਗਲ਼ਤ ਸ਼ਬਦ ਦੀ ਵਰਤੋਂ ਕੌਨਸੇਟਾ ਦੇ ਪਿਤਾ ਨੂੰ ਗਾਲ੍ਹ ਕੱਢਣ ਲਈ ਕੀਤੀ ਗਈ ਸੀ, ਉਸਦੇ ਲਈ, ਉਹ ਇੱਕ ਮਾਣ ਵਾਲੀ ਪਛਾਣ ਹੈ। SBS ExaminesThe term was used as an insult towards Greek and Italian migrants who arrived after the Second World War. But the generations that follow have reclaimed 'wog', redefining their cultural identity. - ਇਹ ਸ਼ਬਦ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਆਏ ਯੂਨਾਨੀ ਅਤੇ ਇਤਾਲਵੀ ਪ੍ਰਵਾਸੀਆਂ ਦੇ ਅਪਮਾਨ ਵਜੋਂ ਵਰਤਿਆ ਗਿਆ ਸੀ। ਪਰ ਉਸ ਤੋਂ ਬਾਅਦ ਆਉਣ ਵਾਲੀਆਂ ਪੀੜ੍ਹੀਆਂ ਨੇ 'ਵੋਗ' ਨੂੰ ਆਪਣੀ ਸੱਭਿਆਚਾਰਕ ਪਛਾਣ ਵਜੋਂ ਪਰਿਭਾਸ਼ਿਤ ਕੀਤਾ ਹੈ।...more10minPlay
June 12, 2025How do Australia's new laws help prevent and respond to hate speech? - SBS Examines: ਨਫ਼ਰਤ ਭਰੇ ਭਾਸ਼ਣ ਨੂੰ ਰੋਕਣ ਵਾਲੇ ਆਸਟ੍ਰੇਲੀਆ ਦੇ ਨਵੇਂ ਕਾਨੂੰਨ ਬਾਰੇ ਜਾਣੋAccording to the United Nations, governments around the world are struggling to counter hate speech. - ਸੰਯੁਕਤ ਰਾਸ਼ਟਰ ਦੇ ਅਨੁਸਾਰ, ਦੁਨੀਆ ਭਰ ਦੀਆਂ ਸਰਕਾਰਾਂ ਨਫ਼ਰਤ ਭਰੇ ਭਾਸ਼ਣ ਦਾ ਮੁਕਾਬਲਾ ਕਰਨ ਲਈ ਸੰਘਰਸ਼ ਕਰ ਰਹੀਆਂ ਹਨ।...more7minPlay
June 09, 2025This rural town has grown into a thriving multicultural hub - SBS Examines: ਇਹ ਦੂਰ-ਦੁਰਾਡੇ ਦਾ ਪੇਂਡੂ ਇਲਾਕਾ ਇੱਕ ਸੰਪੰਨ ਬਹੁ-ਸੱਭਿਆਚਾਰਕ ਕੇਂਦਰ ਕਿਵੇਂ ਬਣਿਆIn the central west of New South Wales, Dubbo is home to some of the largest Nepali and Indian communities in the state. - ਨਿਊ ਸਾਊਥ ਵੇਲਜ਼ ਦੇ ਮੱਧ ਪੱਛਮ ਵਿੱਚ ਡੱਬੋ ਰਾਜ ਵੱਡੇ ਪੱਧਰ 'ਤੇ ਨੇਪਾਲੀ ਅਤੇ ਭਾਰਤੀ ਭਾਈਚਾਰਿਆਂ ਦਾ ਘਰ ਹੈ। ਐਸ ਬੀ ਐਸ਼ ਐਗਜ਼ਾਮੀਨਜ਼ ਦੀ ਟੀਮ ਵੱਲੋਂ 'ਡੱਬੋ' ਦੀ ਯਾਤਰਾ ਕੀਤੀ ਗਈ ਅਤੇ ਉਥੋਂ ਦੇ ਭਾਈਚਾਰੇ ਨਾਲ ਗੱਲਬਾਤ ਕੀਤੀ ਗਈ।...more9minPlay
May 28, 2025Alfred and Clinton are unlikely friends. Their friendship can teach migrant communities about reconciliation - Reconciliation Week: ਐਲਫ੍ਰੈਡ ਅਤੇ ਕਲਿੰਟਨ ਦੀ ਦੋਸਤੀ ਪ੍ਰਵਾਸੀ ਭਾਈਚਾਰਿਆਂ ਨੂੰ ਮਿਲਾਪ ਬਾਰੇ ਸਿਖਾ ਸਕਦੀ ਹੈ। SBS ExaminesAlfred is an Indonesian migrant, and Clinton is an Aboriginal man from Western Australia. Their friendship changed the way Alfred understood his identity as a migrant Australian. - ਐਲਫ੍ਰੇਡ ਇਕ ਇੰਡੋਨੇਸ਼ੀਅਨ ਪ੍ਰਵਾਸੀ ਹੈ ਅਤੇ ਕਲਿੰਟਨ ਪੱਛਮੀ ਆਸਟਰੇਲੀਆ ਦਾ ਆਦਿਵਾਸੀ ਆਦਮੀ ਹੈ। ਉਨ੍ਹਾਂ ਦੀ ਦੋਸਤੀ ਕਾਰਨ ਐਲਫ੍ਰੈਡ ਨੂੰ ਪ੍ਰਵਾਸੀ ਆਸਟਰੇਲੀਅਨ ਵਜੋਂ ਆਪਣੀ ਪਛਾਣ ਸਮਝ 'ਚ ਆਈ।...more7minPlay
May 26, 2025Why are migrant women missing out on vital medical tests? - SBS Examines: ਪ੍ਰਵਾਸੀ ਔਰਤਾਂ ਮਹੱਤਵਪੂਰਨ ਮੈਡੀਕਲ ਟੈਸਟਾਂ ਤੋਂ ਕਿਉਂ ਖੁੰਝ ਰਹੀਆਂ ਹਨ?Many people from CALD communities, especially women, are avoiding or delaying preventative cancer care. - ਭਾਸ਼ਾ ਅਤੇ ਸਭਿਆਚਾਰਕ ਤੌਰ 'ਤੇ ਕਈ ਭਾਈਚਾਰਿਆਂ 'ਚ ਔਰਤਾਂ ਕੁਝ ਖਾਸ ਕਿਸਮ ਦੇ ਕੈਂਸਰਾਂ ਦੇ ਸ਼ੁਰੂਆਤੀ ਲੱਛਣਾਂ ਨੂੰ ਨਜ਼ਰਅੰਦਾਜ਼ ਕਰ ਰਹੀਆਂ ਹਨ। ਸਿਹਤ ਨੂੰ ਲੈ ਕੇ ਸਭਿਆਚਾਰਕ ਧਾਰਨਾਵਾਂ ਅਤੇ ਸੋਚ ਬਾਰੇ ਪੇਸ਼ ਹੈ ਇਹ ਖਾਸ ਪੌਡਕਾਸਟ......more9minPlay
May 15, 2025Have you been told your visa will be cancelled? This is how misinformation enables visa abuse - SBS Examines: ਕੀ ਤੁਹਾਨੂੰ ਵੀ ਕਦੇ ਕਿਸੇ ਨੇ ਧਮਕੀ ਦਿੱਤੀ ਹੈ ਕਿ ਉਹ ਤੁਹਾਡਾ ਵੀਜ਼ਾ ਰੱਦ ਕਰਵਾ ਦੇਵੇਗਾ?The migration system is complex and confusing. Experts say a lack of accessible support and credible information is leading to visa abuse. - ਮਾਈਗ੍ਰੇਸ਼ਨ ਪ੍ਰਣਾਲੀ ਗੁੰਝਲਦਾਰ ਅਤੇ ਉਲਝਣ ਵਾਲੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਪਹੁੰਚਯੋਗ ਸਹਾਇਤਾ ਅਤੇ ਭਰੋਸੇਯੋਗ ਜਾਣਕਾਰੀ ਦੀ ਘਾਟ ਕਾਰਨ ਵੀਜ਼ਾ ਦੁਰਵਰਤੋਂ ਵੱਧ ਰਹੀ ਹੈ।...more8minPlay
FAQs about SBS Examines ਪੰਜਾਬੀ ਵਿੱਚ:How many episodes does SBS Examines ਪੰਜਾਬੀ ਵਿੱਚ have?The podcast currently has 51 episodes available.