Sign up to save your podcastsEmail addressPasswordRegisterOrContinue with GoogleAlready have an account? Log in here.
‘ਐਸ ਬੀ ਐਸ ਐਗਜ਼ਾਮਿਨਸ’ ਇੱਕ ਪੋਡਕਾਸਟ ਹੈ ਜੋ ਆਸਟ੍ਰੇਲੀਆ ਦੀ ਸਮਾਜਿਕ ਏਕਤਾ ਨੂੰ ਪ੍ਰਭਾਵਿਤ ਕਰਨ ਵਾਲੀਆਂ ਗਲਤ ਜਾਣਕਾਰੀਆਂ ਅਤੇ ਗਲਤ ਪ੍ਰਚਾਰ ਨੂੰ ਦੂਰ ਕਰਨ ਲਈ ਸਮਰਪਿਤ ਹੈ। ਹਰੇਕ ਭਾਗ ਸਰੋਤਿਆਂ ਨੂੰ ਨਾਜ਼ੁਕ ਮੁੱਦਿਆਂ ਉੱਤੇ ਸਪੱਸ਼ਟ ਸਮਝ ਪ੍ਰਦਾ... more
FAQs about SBS Examines ਪੰਜਾਬੀ ਵਿੱਚ:How many episodes does SBS Examines ਪੰਜਾਬੀ ਵਿੱਚ have?The podcast currently has 51 episodes available.
May 09, 2025Boost or burden? The cost of Australia's refugee intake - ਵਾਧਾ ਜਾਂ ਬੋਝ? ਆਸਟ੍ਰੇਲੀਆ ਦੇ ਸ਼ਰਨਾਰਥੀਆਂ ਦੇ ਦਾਖਲੇ ਦੀ ਕੀ ਹੈ ਕੀਮਤ?Australia has spent $13 billion on offshore processing in over a decade. Human rights experts believe there's a less costly, more compassionate way. - ਆਸਟ੍ਰੇਲੀਆ ਨੇ ਇੱਕ ਦਹਾਕੇ ਤੋਂ ਵੱਧ ਸਮੇਂ ਵਿੱਚ ਆਫਸ਼ੋਰ ਪ੍ਰੋਸੈਸਿੰਗ 'ਤੇ 13 ਬਿਲੀਅਨ ਡਾਲਰ ਖਰਚ ਕੀਤੇ ਹਨ। ਮਨੁੱਖੀ ਅਧਿਕਾਰ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਤੋਂ ਘੱਟ ਮਹਿੰਗਾ ਤੇ ਵਧੇਰੇ ਹਮਦਰਦੀ ਵਾਲਾ ਇੱਕ ਤਰੀਕਾ ਵੀ ਮੋਜੂਦ ਹੈ।...more10minPlay
May 02, 2025Follow the money: how lobbying and big donations influence politics in Australia - SBS Examines: ਲਾਬਿੰਗ ਅਤੇ ਵੱਡੇ ਦਾਨ ਆਸਟਰੇਲੀਆ ਵਿੱਚ ਰਾਜਨੀਤੀ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਨExperts say a lack of transparency leaves Australians unaware of "undue influences" at play across all levels of government. - ਮਾਹਰਾਂ ਦਾ ਕਹਿਣਾ ਹੈ ਕਿ ਪਾਰਦਰਸ਼ਤਾ ਦੀ ਘਾਟ ਆਸਟ੍ਰੇਲੀਆ ਦੇ ਲੋਕਾਂ ਨੂੰ ਸਰਕਾਰ ਦੇ ਸਾਰੇ ਪੱਧਰਾਂ 'ਤੇ "ਅਣਉਚਿਤ ਪ੍ਰਭਾਵਾਂ" ਤੋਂ ਅਣਜਾਣ ਬਣਾ ਦਿੰਦੀ ਹੈ।...more11minPlay
April 24, 2025Who's Right? Who's Left? What role will religion play in this election? - SBS Examines: ਇਸ ਵਾਰ ਚੋਣ ਵਿੱਚ 'ਧਰਮ' ਕੀ ਭੂਮਿਕਾ ਨਿਭਾਏਗਾ?The differing and diverse religious beliefs Australians hold will influence their vote this election. - ਆਸਟਰੇਲੀਆ ਦੇ ਵੱਖ-ਵੱਖ ਅਤੇ ਵਿਭਿੰਨ ਧਾਰਮਿਕ ਵਿਸ਼ਵਾਸ ਇਸ ਚੋਣ ਵਿੱਚ ਉਨ੍ਹਾਂ ਦੀ ਵੋਟ ਨੂੰ ਪ੍ਰਭਾਵਿਤ ਕਰਨਗੇ।...more7minPlay
April 24, 2025Who's Right? Who's Left? How will migrant communities vote this election? - SBS Examines: ਫ਼ੈਡਰਲ ਚੋਣ ਵਿੱਚ ਪ੍ਰਵਾਸੀ ਭਾਈਚਾਰੇ ਕਿਵੇਂ ਵੋਟ ਪਾਉਣਗੇ ?Migration policies are a hot topic this election, but it's not clear how our diverse communities will cast their vote. - ਇਸ ਵਾਰ ਦੀਆਂ ਫੈਡਰਲ ਚੋਣਾਂ ਵਿੱਚ ਪ੍ਰਵਾਸ ਨੀਤੀਆਂ ਇੱਕ ਭੱਖਦਾ ਮੁੱਦਾ ਹਨ, ਪਰ ਇਹ ਸਪੱਸ਼ਟ ਨਹੀਂ ਹੈ ਕਿ ਸਾਡੇ ਵਿਭਿੰਨ ਭਾਈਚਾਰੇ ਆਪਣੀ ਵੋਟ ਕਿਵੇਂ ਪਾਉਣਗੇ?...more8minPlay
April 18, 2025Who's Right? Who's Left? Where do you fall on the political spectrum? - SBS Examines: ਕੌਣ ਖੱਬੇ ਪੱਖੀ ਹੈ? ਕੌਣ ਸੱਜੇ ਪੱਖੀ? ਤੁਸੀਂ ਰਾਜਨੀਤਿਕ ਸਪੈਕਟ੍ਰਮ 'ਤੇ ਕਿੱਥੇ ਹੋ?For years, the labels 'left' and 'right' have been used to describe where political parties sit. But are they still useful? - ਸਾਲਾਂ ਤੋਂ, 'ਖੱਬੇ' ਅਤੇ 'ਸੱਜੇ' ਲੇਬਲਾਂ ਦੀ ਵਰਤੋਂ ਇਹ ਵਰਣਨ ਕਰਨ ਲਈ ਕੀਤੀ ਜਾਂਦੀ ਰਹੀ ਹੈ ਕਿ ਰਾਜਨੀਤਿਕ ਪਾਰਟੀਆਂ ਕਿੱਥੇ ਬੈਠਦੀਆਂ ਹਨ। ਪਰ ਕੀ ਇਹ ਅਜੇ ਵੀ ਵਾਜਬ ਹਨ?...more7minPlay
April 10, 2025It's one of the most common forms of domestic violence. Why does it still go unrecognised and unreported? - SBS Examines: ਵਿੱਤੀ ਦੁਰਵਿਵਹਾਰ ਘਰੇਲੂ ਹਿੰਸਾ ਦੇ ਆਮ ਰੂਪਾਂ 'ਚੋਂ ਇੱਕ ਹੈ ਪਰ ਇਸ ਬਾਰੇ ਗੱਲ ਕਿਉਂ ਨਹੀਂ ਹੁੰਦੀ?In Australia, 90 per cent of women who have sought support for domestic violence have experienced financial abuse, and experts say migrant women are more at risk. - ਆਸਟਰੇਲੀਆ ਵਿੱਚ ਘਰੇਲੂ ਹਿੰਸਾ ਲਈ ਸਹਾਇਤਾ ਮੰਗਣ ਵਾਲੀਆਂ 90 ਪ੍ਰਤੀਸ਼ਤ ਔਰਤਾਂ ਨੂੰ ਵਿੱਤੀ ਸ਼ੋਸ਼ਣ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਮਾਹਰਾਂ ਦਾ ਕਹਿਣਾ ਹੈ ਕਿ ਪ੍ਰਵਾਸੀ ਔਰਤਾਂ ਨੂੰ ਇਸ ਦਾ ਵਧੇਰੇ ਖ਼ਤਰਾ ਹੈ।...more12minPlay
April 03, 2025The legal loophole allowing political lies during elections - SBS Examines: ਚੋਣਾਂ ਦੌਰਾਨ ਰਾਜਨੀਤਿਕ ਝੂਠ ਬੋਲਣ ਦੀ ਆਗਿਆ ਦੇਣ ਵਾਲਾ ਕਾਨੂੰਨੀ ਲੂਪਹੋਲWith an election date set for May 3rd, campaigning has officially begun. But political advertisements have already been circulating for months. Can you trust what they say? - 3 ਮਈ ਨੂੰ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਚੋਣ ਪ੍ਰਚਾਰ ਅਧਿਕਾਰਤ ਤੌਰ 'ਤੇ ਸ਼ੁਰੂ ਹੋ ਗਿਆ ਹੈ। ਪਰ ਰਾਜਨੀਤਿਕ ਇਸ਼ਤਿਹਾਰ ਪਹਿਲਾਂ ਹੀ ਮਹੀਨਿਆਂ ਤੋਂ ਚੱਲ ਰਹੇ ਹਨ। ਕੀ ਤੁਸੀਂ ਉਨ੍ਹਾਂ ਦੀਆਂ ਗੱਲਾਂ 'ਤੇ ਭਰੋਸਾ ਕਰ ਸਕਦੇ ਹੋ?...more10minPlay
March 31, 2025What’s Australia really like for migrants with disability? - SBS Examines: ਅਪੰਗਤਾ ਵਾਲੇ ਪ੍ਰਵਾਸੀਆਂ ਲਈ ਆਸਟਰੇਲੀਆ ਅਸਲ ਵਿੱਚ ਕਿਹੋ ਜਿਹਾ ਹੈ?Disability advocates and experts say cultural stigma and migration laws leave migrants living with disability further excluded and marginalised. - ਅਪੰਗਤਾ ਵਾਲਿਆਂ ਲਈ ਵਕਾਲਤ ਕਰਨ ਵਾਲੇ ਅਤੇ ਮਾਹਰਾਂ ਦਾ ਕਹਿਣਾ ਹੈ ਕਿ ਸੱਭਿਆਚਾਰਕ ਕਲੰਕ ਅਤੇ ਪ੍ਰਵਾਸ ਕਾਨੂੰਨ, ਅਪੰਗਤਾ ਨਾਲ ਰਹਿ ਰਹੇ ਪ੍ਰਵਾਸੀਆਂ ਨੂੰ ਹਾਸ਼ੀਏ 'ਤੇ ਛੱਡ ਦਿੰਦੇ ਹਨ।...more9minPlay
March 21, 2025Why are we debating Welcome to Country? - SBS Examines: 'ਵੈਲਕਮ ਟੂ ਕੰਟਰੀ' ਸਮਾਰੋਹਾਂ ਨੂੰ ਜਾਰੀ ਰੱਖਣ 'ਤੇ ਕਿਉਂ ਖੜੇ ਹੋ ਰਹੇ ਹਨ ਸਵਾਲ?The government's Welcome to Country spending has been heavily criticised but some believe the cultural protocol is being used as a "political football". - 65 ਹਜ਼ਾਰ ਸਾਲਾਂ ਤੋਂ ਵੀ ਵੱਧ ਸਮੇਂ ਤੋਂ ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਲੋਕ ਆਪਣੀ ਧਰਤੀ ‘ਤੇ ਆਉਣ ਵਾਲੇ ਲੋਕਾਂ ਦਾ ਸਵਾਗਤ ਵੈਲਕਮ ਟੂ ਕੰਟਰੀ ਨਾਂ ਦੇ ਸਮਾਰੋਹ ਰਾਹੀਂ ਕਰਦੇ ਆਏ ਹਨ। ਪਰ ਹਾਲ ਹੀ ਵਿੱਚ ਵੈਲਕੁਮ ਟੂ ਕੰਟਰੀ ਸੇਵਾਵਾਂ ਦੇ ਸਰਕਾਰੀ ਬਿੱਲ ਜਨਤਕ ਕੀਤੇ ਜਾਣ ਤੋਂ ਬਾਅਦ ਇਹ ਸਮਾਰੋਹ ਚਰਚਾ ਦਾ ਵਿਸ਼ਾ ਬਣ ਗਏ ਹਨ।...more8minPlay
March 17, 2025Islamophobia in everyday life - SBS Examines: ਰੋਜ਼ਾਨਾ ਜ਼ਿੰਦਗੀ ‘ਚ ਇਸਲਾਮੋਫੋਬੀਆ ਕਿਵੇਂ ਪਭਾਵਿਤ ਕਰਦਾ ਹੈ?Against the backdrop of the Israel-Hamas war, incidents of Islamophobia in Australia have surged – whether verbal, physical or online. What's the lasting impact on victims, and what can be done? - ਇਜ਼ਰਾਈਲ-ਹਮਾਸ ਯੁੱਧ ਦੇ ਨਤੀਜੇ ਵਜੋਂ ਆਸਟ੍ਰੇਲੀਆ ਵਿੱਚ ਜ਼ੁਬਾਨੀ, ਸਰੀਰਕ ਜਾਂ ਔਨਲਾਈਨ ਇਸਲਾਮੋਫੋਬੀਆ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਆਓ ਜਾਣੋ ਕਿ ਪੀੜਤਾਂ 'ਤੇ ਇਹਨਾਂ ਘਟਨਾਵਾਂ ਦਾ ਸਥਾਈ ਪ੍ਰਭਾਵ ਕੀ ਪੈਂਦਾ ਹੈ ਅਤੇ ਸਹਾਇਤਾ ਪ੍ਰਾਪਤ ਲਈ ਕੀ ਕੀਤਾ ਜਾ ਸਕਦਾ ਹੈ?...more8minPlay
FAQs about SBS Examines ਪੰਜਾਬੀ ਵਿੱਚ:How many episodes does SBS Examines ਪੰਜਾਬੀ ਵਿੱਚ have?The podcast currently has 51 episodes available.