Sign up to save your podcastsEmail addressPasswordRegisterOrContinue with GoogleAlready have an account? Log in here.
‘ਐਸ ਬੀ ਐਸ ਐਗਜ਼ਾਮਿਨਸ’ ਇੱਕ ਪੋਡਕਾਸਟ ਹੈ ਜੋ ਆਸਟ੍ਰੇਲੀਆ ਦੀ ਸਮਾਜਿਕ ਏਕਤਾ ਨੂੰ ਪ੍ਰਭਾਵਿਤ ਕਰਨ ਵਾਲੀਆਂ ਗਲਤ ਜਾਣਕਾਰੀਆਂ ਅਤੇ ਗਲਤ ਪ੍ਰਚਾਰ ਨੂੰ ਦੂਰ ਕਰਨ ਲਈ ਸਮਰਪਿਤ ਹੈ। ਹਰੇਕ ਭਾਗ ਸਰੋਤਿਆਂ ਨੂੰ ਨਾਜ਼ੁਕ ਮੁੱਦਿਆਂ ਉੱਤੇ ਸਪੱਸ਼ਟ ਸਮਝ ਪ੍ਰਦਾ... more
FAQs about SBS Examines ਪੰਜਾਬੀ ਵਿੱਚ:How many episodes does SBS Examines ਪੰਜਾਬੀ ਵਿੱਚ have?The podcast currently has 51 episodes available.
November 14, 2024This community faces unemployment like no other - SBS Examines: ਇਹ ਭਾਈਚਾਰਾ ਬੇਰੁਜ਼ਗਾਰੀ ਦਾ ਸਾਹਮਣਾ ਸਭ ਤੋਂ ਵੱਧ ਕਰ ਰਿਹਾ ਹੈThe unemployment rate for the Dinka community in Australia is almost double the national average. - ਆਸਟ੍ਰੇਲੀਆ ਵਿੱਚ ਡਿੰਕਾ ਭਾਈਚਾਰੇ ਲਈ ਬੇਰੁਜ਼ਗਾਰੀ ਦੀ ਦਰ ਰਾਸ਼ਟਰੀ ਔਸਤ ਨਾਲੋਂ ਲਗਭਗ ਦੁੱਗਣੀ ਹੈ।...more6minPlay
November 07, 2024Migrants aren't being hired in the jobs they're qualified for. It's costing Australia billions - SBS Examines: ਹੁਨਰਮੰਦ ਪ੍ਰਵਾਸੀ ਕਾਮਿਆਂ ਲਈ ਆਸਟ੍ਰੇਲੀਆ 'ਚ ਆਪਣੇ ਹੁਨਰ ਦੇ ਖੇਤਰ ਵਿੱਚ ਕੰਮ ਲੱਭਣਾ ਸੰਘਰਸ਼ਪੂਰਣAustralia is facing a skills shortage. So why are migrants struggling to find work in line with their education and experience? - ਜੇ ਆਸਟ੍ਰੇਲੀਆ ਹੁਨਰ ਦੀ ਘਾਟ ਦਾ ਸਾਹਮਣਾ ਕਰ ਰਿਹਾ ਹੈ, ਤਾਂ ਫਿਰ ਇਥੇ ਮੌਜੂਦ ਪ੍ਰਵਾਸੀ ਆਪਣੀ ਸਿੱਖਿਆ ਅਤੇ ਤਜ਼ਰਬੇ ਦੇ ਅਨੁਸਾਰ ਕੰਮ ਲੱਭਣ ਲਈ ਸੰਘਰਸ਼ ਕਿਉਂ ਕਰ ਰਹੇ ਹਨ?...more6minPlay
October 31, 2024SBS Examines: In Conversation with the Governor-General - SBS Examines: ਆਸਟ੍ਰੇਲੀਆ ਦੇ ਗਵਰਨਰ-ਜਨਰਲ ਨਾਲ ਗੱਲਬਾਤAustralia's Governor-General is hopeful about Australia's future, despite conflict and difficulty dominating headlines. - ਵਿਵਾਦਾਂ ਅਤੇ ਸੁਰਖੀਆਂ ਦੇ ਹਾਵੀ ਹੋਣ ਦੇ ਬਾਵਜੂਦ ਆਸਟ੍ਰੇਲੀਆ ਦੇ ਗਵਰਨਰ-ਜਨਰਲ ਦੇਸ਼ ਦੇ ਭਵਿੱਖ ਬਾਰੇ ਆਸਵੰਦ ਹਨ।...more8minPlay
October 20, 2024Rumours, Racism and the Referendum - SBS Examines: ਅਫ਼ਵਾਹਾਂ, ਨਸਲਵਾਦ ਤੇ ਵੌਇਸ ਟੂ ਪਾਰਲੀਮੈਂਟ ਰੈਫਰੰਡਮMisinformation and disinformation were rife during the referendum. The effects are still being felt a year on. - ਰਾਏਸ਼ੁਮਾਰੀ ਦੌਰਾਨ ਅਪਵਾਦ ਅਤੇ ਗਲਤ ਜਾਣਕਾਰੀ ਫੈਲੀ ਹੋਈ ਸੀ। ਇੱਕ ਸਾਲ ਬਾਅਦ ਵੀ ਇਸ ਦੇ ਪ੍ਰਭਾਵ ਮਹਿਸੂਸ ਕੀਤੇ ਜਾ ਰਹੇ ਹਨ।...more8minPlay
October 09, 2024Living in limbo - SBS Examines: ਬਿਨਾ ਕਿਸੇ ਸਥਿਰਤਾ ਦੇ ਰਹਿ ਰਹੇ ਲੋਕ।Thousands of asylum seekers are still caught up in the government's now-abolished fast-track visa system, most have waited over a decade for permanency. - ਹਜ਼ਾਰਾਂ ਪਨਾਹ ਮੰਗਣ ਵਾਲੇ ਅਜੇ ਵੀ ਸਰਕਾਰ ਦੀ ਹਾਲ ਹੀ 'ਚ ਖਤਮ ਕੀਤੀ ਗਈ ਫਾਸਟ-ਟਰੈਕ ਵੀਜ਼ਾ ਪ੍ਰਣਾਲੀ ਵਿੱਚ ਫਸੇ ਹੋਏ ਹਨ। ਇਹਨਾਂ ਵਿੱਚੋਂ ਜ਼ਿਆਦਾਤਰ ਸਥਾਈ ਹੋਣ ਲਈ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਉਡੀਕ ਕਰ ਰਹੇ ਹਨ।...more6minPlay
October 03, 2024How is democracy perceived around the world? - SBS Examines: ਦੁਨੀਆਂ ਭਰ ਵਿੱਚ ਲੋਕਤੰਤਰ ਨੂੰ ਕਿਵੇਂ ਸਮਝਿਆ ਜਾਂਦਾ ਹੈ?Democracy in practice isn't black and white. - ਲੋਕਤੰਤਰ ਕਾਲਾ ਜਾਂ ਚਿੱਟਾ ਨਹੀਂ ਹੈ।...more7minPlay
September 26, 2024Is democracy on the decline in Australia? - SBS Examines: ਕੀ ਆਸਟ੍ਰੇਲੀਆ ਵਿੱਚ ਲੋਕਤੰਤਰ ਪਤਨ 'ਤੇ ਹੈ?Home Affairs Minister Clare O’Neil has labelled democracy our most precious national asset. But some people say it’s at risk. - ਗ੍ਰਹਿ ਮੰਤਰੀ ਕਲੇਰ ਓ'ਨੀਲ ਨੇ ਲੋਕਤੰਤਰ ਨੂੰ ਸਾਡੀ ਸਭ ਤੋਂ ਕੀਮਤੀ ਰਾਸ਼ਟਰੀ ਸੰਪੱਤੀ ਕਿਹਾ ਹੈ। ਪਰ ਕੁਝ ਲੋਕ ਕਹਿੰਦੇ ਹਨ ਕਿ ਇਹ ਖ਼ਤਰੇ ਵਿੱਚ ਹੈ।...more7minPlay
September 20, 2024What is misinformation and disinformation? - SBS Examines: ਗਲਤ ਜਾਂ ਅਧੂਰੀ ਜਾਣਕਾਰੀ ਕੀ ਹੈ?Misinformation and disinformation circulate rapidly online, and the consequences can be disastrous. How can we stop the spread of false information? - ਗਲਤ ਅਤੇ ਅਧੂਰੀ ਜਾਣਕਾਰੀ ਤੇਜ਼ੀ ਨਾਲ ਫੈਲਦੀ ਹੈ ਅਤੇ ਇਸਦੇ ਨਤੀਜੇ ਵਿਨਾਸ਼ਕਾਰੀ ਹੋ ਸਕਦੇ ਹਨ। ਜਾਣੋ ਕਿ ਅਸੀਂ ਆਨਲਾਈਨ ਗਲਤ ਜਾਣਕਾਰੀ ਦੇ ਫੈਲਣ ਨੂੰ ਕਿਵੇਂ ਰੋਕ ਸਕਦੇ ਹਾਂ?...more6minPlay
September 12, 2024Can we fight misinformation without threatening our freedom of speech? - SBS Examines: ਕੀ ਅਸੀਂ ਆਪਣੀ ਬੋਲਣ ਦੀ ਆਜ਼ਾਦੀ ਨੂੰ ਖਤਰੇ ਵਿੱਚ ਪਾਏ ਬਿਨਾਂ ਗਲਤ ਜਾਣਕਾਰੀ ਬਾਰੇ ਗੱਲ ਕਰ ਸਕਦੇ ਹਾਂ?There are calls to crack down on the sharing of misinformation online. But would this be an attack on free speech? - ਗਲਤ ਜਾਣਕਾਰੀ ਨੂੰ ਆਨਲਾਈਨ ਸਾਂਝਾ ਕਰਨ 'ਤੇ ਰੋਕ ਲਗਾਉਣ ਲਈ ਯਤਨ ਕੀਤੇ ਜਾ ਰਹੇ ਹਨ। ਪਰ ਕੀ ਇਹ ਬੋਲਣ ਦੀ ਆਜ਼ਾਦੀ 'ਤੇ ਹਮਲਾ ਸਾਬਤ ਹੋਵੇਗਾ?...more8minPlay
September 05, 2024Do Australians have freedom of speech? - SBS Examines: ਕੀ ਆਸਟ੍ਰੇਲੀਆ ਦੇ ਲੋਕਾਂ ਨੂੰ ਬੋਲਣ ਦੀ ਆਜ਼ਾਦੀ ਹੈ?Free speech is a fundamental human right, but it's not explicitly protected in Australia. - ਬੋਲਣ ਦੀ ਆਜ਼ਾਦੀ ਇੱਕ ਬੁਨਿਆਦੀ ਮਨੁੱਖੀ ਅਧਿਕਾਰ ਹੈ ਪਰ ਆਸਟ੍ਰੇਲੀਆ ਵਿੱਚ ਇਹ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੈ।...more5minPlay
FAQs about SBS Examines ਪੰਜਾਬੀ ਵਿੱਚ:How many episodes does SBS Examines ਪੰਜਾਬੀ ਵਿੱਚ have?The podcast currently has 51 episodes available.